White ਹੁਣ ਵੀ ਤੇਰੇ ਨਾਲ ਪਿਆਰ ਏ ਮੈਨੂੰ , ਤੂੰ ਮੇਰੀ ਹੋਜੇ | ਪੰਜਾਬੀ Shayari

"White ਹੁਣ ਵੀ ਤੇਰੇ ਨਾਲ ਪਿਆਰ ਏ ਮੈਨੂੰ , ਤੂੰ ਮੇਰੀ ਹੋਜੇਂ ਇਹ ਇੰਤਜ਼ਾਰ ਏ ਮੈਨੂੰ ! ਜੇ ਖੁਸ਼ੀ ਮਿਲੇ ਤੈਨੂੰ ਹਾਰ ਤੋਂ ਮੇਰੀ , ਤਾਂ ਮਨਜ਼ੂਰ ਮੇਰੀ ਹਾਰ ਏ ਮੈਨੂੰ ! ਕਦੇ ਸ਼ੱਕ ਕਰੀਂ ਨਾ ਮਹੁੱਬਤ ਮੇਰੀ ਤੇ , ਨਾ ਲਾਵੀਂ ਕਦੇ ਲਾਰੇ ਮੈਨੂੰ ! ਹੁਣ ਵੀ ਤੇਰੇ ਨਾਲ ਪਿਆਰ ਏ ਮੈਨੂੰ , ਤੂੰ ਮੇਰੀ ਹੋਜੇਂ ਇਹ ਇੰਤਜ਼ਾਰ ਏ ਮੈਨੂੰ ! ©mohitmangi"

 White ਹੁਣ ਵੀ ਤੇਰੇ ਨਾਲ ਪਿਆਰ ਏ ਮੈਨੂੰ ,
ਤੂੰ ਮੇਰੀ ਹੋਜੇਂ ਇਹ ਇੰਤਜ਼ਾਰ ਏ ਮੈਨੂੰ !
ਜੇ ਖੁਸ਼ੀ ਮਿਲੇ ਤੈਨੂੰ ਹਾਰ ਤੋਂ ਮੇਰੀ ,
ਤਾਂ ਮਨਜ਼ੂਰ ਮੇਰੀ ਹਾਰ ਏ ਮੈਨੂੰ !
ਕਦੇ ਸ਼ੱਕ ਕਰੀਂ ਨਾ ਮਹੁੱਬਤ ਮੇਰੀ ਤੇ ,
ਨਾ ਲਾਵੀਂ ਕਦੇ ਲਾਰੇ ਮੈਨੂੰ !
ਹੁਣ ਵੀ ਤੇਰੇ ਨਾਲ ਪਿਆਰ ਏ ਮੈਨੂੰ ,
ਤੂੰ ਮੇਰੀ ਹੋਜੇਂ ਇਹ ਇੰਤਜ਼ਾਰ ਏ ਮੈਨੂੰ !

©mohitmangi

White ਹੁਣ ਵੀ ਤੇਰੇ ਨਾਲ ਪਿਆਰ ਏ ਮੈਨੂੰ , ਤੂੰ ਮੇਰੀ ਹੋਜੇਂ ਇਹ ਇੰਤਜ਼ਾਰ ਏ ਮੈਨੂੰ ! ਜੇ ਖੁਸ਼ੀ ਮਿਲੇ ਤੈਨੂੰ ਹਾਰ ਤੋਂ ਮੇਰੀ , ਤਾਂ ਮਨਜ਼ੂਰ ਮੇਰੀ ਹਾਰ ਏ ਮੈਨੂੰ ! ਕਦੇ ਸ਼ੱਕ ਕਰੀਂ ਨਾ ਮਹੁੱਬਤ ਮੇਰੀ ਤੇ , ਨਾ ਲਾਵੀਂ ਕਦੇ ਲਾਰੇ ਮੈਨੂੰ ! ਹੁਣ ਵੀ ਤੇਰੇ ਨਾਲ ਪਿਆਰ ਏ ਮੈਨੂੰ , ਤੂੰ ਮੇਰੀ ਹੋਜੇਂ ਇਹ ਇੰਤਜ਼ਾਰ ਏ ਮੈਨੂੰ ! ©mohitmangi

#Sad_shayri #mogitmangi #love #Trending

People who shared love close

More like this

Trending Topic