mohitmangi

mohitmangi

Songs Writer Like Fb Page-https://m.facebook.com/Hathiyaaran-Waala-ßaaßa-1451141068472950

  • Latest
  • Popular
  • Video

ਮਸਲਾ ਇਹ ਨਹੀ ਕੀ ਤੂੰ ਮੈਨੂੰ ਪਿਆਰ ਨਹੀਂ ਕਰਦੀ , ਮਸਲਾ ਇਹ ਹੈ ਕੀ ਹੁਣ ਮੈਨੂੰ ਪਿਆਰ ਕਿਸੇ ਹੋਰ ਨਾਲ ਨਹੀਂ ਹੋਣਾ ! ©mohitmangi

#teammohitmangi #HEARTPRINT #mohitmangi #punjab  ਮਸਲਾ ਇਹ ਨਹੀ ਕੀ ਤੂੰ ਮੈਨੂੰ ਪਿਆਰ ਨਹੀਂ ਕਰਦੀ , 
ਮਸਲਾ ਇਹ ਹੈ ਕੀ ਹੁਣ ਮੈਨੂੰ ਪਿਆਰ ਕਿਸੇ ਹੋਰ ਨਾਲ ਨਹੀਂ ਹੋਣਾ !

©mohitmangi

ਪੜ੍ਹ-ਪੜ੍ਹ ਕਿਤਾਬਾਂ ਇਲਮ ਦੀਆਂ , ਹੋਣ ਲੱਗ ਜਾਣ ਯਾਰ ਜੇ ਰਾਜ਼ੀ ! ਕੀ ਫਾਇਦਾ ਉਹ ਪਿਆਰਾਂ ਦਾ , ਇਲਮ ਕਰਕੇ ਜਿੱਤੀ ਜੇ ਬਾਜ਼ੀ ! ©mohitmangi

#mohitmangi  ਪੜ੍ਹ-ਪੜ੍ਹ ਕਿਤਾਬਾਂ ਇਲਮ ਦੀਆਂ ,
ਹੋਣ ਲੱਗ ਜਾਣ ਯਾਰ ਜੇ ਰਾਜ਼ੀ !
ਕੀ ਫਾਇਦਾ ਉਹ ਪਿਆਰਾਂ ਦਾ ,
ਇਲਮ ਕਰਕੇ ਜਿੱਤੀ ਜੇ ਬਾਜ਼ੀ !

©mohitmangi

#mohitmangi

14 Love

ਮੈਂ ਦੋ ਤਰ੍ਹਾਂ ਦੇ ਲੋਕਾਂ ਨੂੰ ਜ਼ਿੰਦਗੀ ਚ ਕਦੇ ਨਹੀਂ ਭੁੱਲਦਾ , ਪਹਿਲੇ ਉਹ ਜੋ ਮੇਰੀ ਥਾਲ ਚ ਖਾ ਕੇ ਉਸ ਚ ਛੇਦ ਨਹੀਂ ਕਰਦੇ ਤੇ ਦੂਜੇ ਉਹ ਜੋ ਮੇਰੀ ਥਾਲ ਚ ਖਾ ਕੇ ਉਸ ਚ ਹੀ ਛੇਦ ਕਰ ਦਿੰਦੇ ਨੇ ! ©mohitmangi

#mohitmangi #Hopeless  ਮੈਂ ਦੋ ਤਰ੍ਹਾਂ ਦੇ ਲੋਕਾਂ ਨੂੰ ਜ਼ਿੰਦਗੀ ਚ ਕਦੇ ਨਹੀਂ ਭੁੱਲਦਾ ,

ਪਹਿਲੇ ਉਹ ਜੋ ਮੇਰੀ ਥਾਲ ਚ ਖਾ ਕੇ ਉਸ ਚ ਛੇਦ ਨਹੀਂ ਕਰਦੇ ਤੇ ਦੂਜੇ ਉਹ ਜੋ ਮੇਰੀ ਥਾਲ ਚ ਖਾ ਕੇ ਉਸ ਚ ਹੀ  ਛੇਦ ਕਰ ਦਿੰਦੇ ਨੇ !

©mohitmangi

White ਹੁਣ ਵੀ ਤੇਰੇ ਨਾਲ ਪਿਆਰ ਏ ਮੈਨੂੰ , ਤੂੰ ਮੇਰੀ ਹੋਜੇਂ ਇਹ ਇੰਤਜ਼ਾਰ ਏ ਮੈਨੂੰ ! ਜੇ ਖੁਸ਼ੀ ਮਿਲੇ ਤੈਨੂੰ ਹਾਰ ਤੋਂ ਮੇਰੀ , ਤਾਂ ਮਨਜ਼ੂਰ ਮੇਰੀ ਹਾਰ ਏ ਮੈਨੂੰ ! ਕਦੇ ਸ਼ੱਕ ਕਰੀਂ ਨਾ ਮਹੁੱਬਤ ਮੇਰੀ ਤੇ , ਨਾ ਲਾਵੀਂ ਕਦੇ ਲਾਰੇ ਮੈਨੂੰ ! ਹੁਣ ਵੀ ਤੇਰੇ ਨਾਲ ਪਿਆਰ ਏ ਮੈਨੂੰ , ਤੂੰ ਮੇਰੀ ਹੋਜੇਂ ਇਹ ਇੰਤਜ਼ਾਰ ਏ ਮੈਨੂੰ ! ©mohitmangi

#Sad_shayri #mogitmangi #Trending  White ਹੁਣ ਵੀ ਤੇਰੇ ਨਾਲ ਪਿਆਰ ਏ ਮੈਨੂੰ ,
ਤੂੰ ਮੇਰੀ ਹੋਜੇਂ ਇਹ ਇੰਤਜ਼ਾਰ ਏ ਮੈਨੂੰ !
ਜੇ ਖੁਸ਼ੀ ਮਿਲੇ ਤੈਨੂੰ ਹਾਰ ਤੋਂ ਮੇਰੀ ,
ਤਾਂ ਮਨਜ਼ੂਰ ਮੇਰੀ ਹਾਰ ਏ ਮੈਨੂੰ !
ਕਦੇ ਸ਼ੱਕ ਕਰੀਂ ਨਾ ਮਹੁੱਬਤ ਮੇਰੀ ਤੇ ,
ਨਾ ਲਾਵੀਂ ਕਦੇ ਲਾਰੇ ਮੈਨੂੰ !
ਹੁਣ ਵੀ ਤੇਰੇ ਨਾਲ ਪਿਆਰ ਏ ਮੈਨੂੰ ,
ਤੂੰ ਮੇਰੀ ਹੋਜੇਂ ਇਹ ਇੰਤਜ਼ਾਰ ਏ ਮੈਨੂੰ !

©mohitmangi

ਇਸ਼ਕ ਦਾ ਵੀ ਇੱਕ ਆਪਣਾ ਹੀ ਅਸੂਲ ਹੈ , ਜਿਹਦੇ ਲਈ ਅਸੀਂ ਰੋਨੇ ਹਾਂ ਉਹ ਸਾਡਾ ਨਹੀਂ ਹੁੰਦਾ ! ਤੇ ਜੋ ਸਾਡੇ ਲਈ ਰੋਂਦਾ ਹੈ ਅਸੀਂ ਉਹਦੇ ਨਹੀਂ ਹੁੰਦੇ ! ©mohitmangi

#mohitmangi  ਇਸ਼ਕ ਦਾ ਵੀ ਇੱਕ ਆਪਣਾ ਹੀ ਅਸੂਲ ਹੈ ,
ਜਿਹਦੇ ਲਈ ਅਸੀਂ ਰੋਨੇ ਹਾਂ ਉਹ ਸਾਡਾ ਨਹੀਂ ਹੁੰਦਾ !
ਤੇ ਜੋ ਸਾਡੇ ਲਈ ਰੋਂਦਾ ਹੈ ਅਸੀਂ ਉਹਦੇ ਨਹੀਂ ਹੁੰਦੇ !

©mohitmangi

#mohitmangi

16 Love

ਜ਼ਰੂਰੀ ਨਹੀਂ ਹਰ ਵਕਤ ਪਿਆਰ ਬੋਲ ਕੇ ਹੀ ਦੱਸਿਆ ਜਾਵੇ , ਕਦੇ ਕਦੇ ਲਫ਼ਜ਼ ਹੀ ਮਹੁੱਬਤ ਬਿਆਨ ਕਰ ਦਿੰਦੇ ਨੇ ! ©mohitmangi

#teammohitmangi #mohitmangi #love❤  ਜ਼ਰੂਰੀ ਨਹੀਂ ਹਰ ਵਕਤ ਪਿਆਰ ਬੋਲ ਕੇ ਹੀ ਦੱਸਿਆ ਜਾਵੇ ,
ਕਦੇ ਕਦੇ ਲਫ਼ਜ਼ ਹੀ ਮਹੁੱਬਤ ਬਿਆਨ ਕਰ ਦਿੰਦੇ ਨੇ !

©mohitmangi
Trending Topic