ਚਾਅ ਨਹੀਂ ਕਿਸੇ ਤਿਉਹਾਰ ਦਾ ਵੀ ਬਸ ਸਾਡੀ ਤਾਂ ਉਸ ਦਿਨ ਈਦ ਹੋਊ। ਜਦ ਚੰਨ ਵਰਗੇ ਸੋਹਣੇ ਸੱਜਣਾਂ ਦੀ ਰਾਤਾਂ ਕਾਲੀਆਂ ਦੇ ਵਿੱਚ ਦੀਦ ਹੋਊ। ਤੇ ਇਸ ਦੀਦ ਵਿੱਚ ਪਤਾ ਨਹੀਂ ਕਿੰਨੇ 👉ਤਾਰਿਆਂ ਦੀ ਪੰਡ ਖਰੀਦ ਹੋਊ। ਜਿਸ ਦਿਨ ਅੱਖਾਂ ਸਾਮ੍ਹਣੇ ਮਿਲੇ ਉਹ 👉ਸਾਡੀ ਤਾਂ ਉਸ ਦਿਨ ਈਦ ਹੋਊ। ©ਕਰਨ ਸਿੱਧੂ #pehlimulakat Quotes, Shayari, Story, Poem, Jokes, Memes On Nojoto