ਕਰਨ ਸਿੱਧੂ

ਕਰਨ ਸਿੱਧੂ

  • Latest
  • Popular
  • Video

🌹ਦੇਖਣਾ ਹੈ ਤੇਰੀ💃 ਮਾਸੂਮੀਅਤ ਕੋ, 🌹 🌹ਨਾ ਜਾਣੇ ਕਬ ਨਸੀਬ ਹੋ💃ਗੀ 🌹 ❤ਤੇਰੀ 💃ਜੁਲਫੋ ਕੀ ਛਾਉ ਮੇਂ ਰਾਤ ਬਰ ਜਾਗਣਾ ਹੈ,🌹 ❤️ਮੁਸਕਰਾਹਟੋ ਕੀ ਕਿਰਨੇ ਬੀ ਬੇ ਤਰਤੀਬ ਹੋਗੀ ❤❤❤️ਛੂਹਤਾ ਰਹੁੰ , ਚੁੰਮਤਾ ਰਹੁੰ ਤੇਰੀ ਮੁਹੁੱਬਤ ਕੇ ਲਹਿਜੇ ਕੋ❤️ 🌹ਸਿੱਧੂ 🌹🌹ਜਿਸੇ ਚਾਹਤਾਂ ਤੂੰ ਬੇਹਿਤਾਸਾ, 🌹 ❤️ਮੇਰੀ ਮਹਿਬੂਬ ਕਬ ਮੇਰੇ ਕਰੀਬ ਹੋਗੀ ❤❤❤ ©ਕਰਨ ਸਿੱਧੂ

#kissday  🌹ਦੇਖਣਾ ਹੈ ਤੇਰੀ💃  ਮਾਸੂਮੀਅਤ ਕੋ, 🌹
🌹ਨਾ ਜਾਣੇ ਕਬ ਨਸੀਬ ਹੋ💃ਗੀ 🌹
❤ਤੇਰੀ 💃ਜੁਲਫੋ ਕੀ ਛਾਉ ਮੇਂ ਰਾਤ ਬਰ ਜਾਗਣਾ ਹੈ,🌹 ❤️ਮੁਸਕਰਾਹਟੋ ਕੀ ਕਿਰਨੇ ਬੀ ਬੇ ਤਰਤੀਬ ਹੋਗੀ ❤❤❤️ਛੂਹਤਾ ਰਹੁੰ , ਚੁੰਮਤਾ ਰਹੁੰ  ਤੇਰੀ ਮੁਹੁੱਬਤ ਕੇ ਲਹਿਜੇ ਕੋ❤️ 
🌹ਸਿੱਧੂ 🌹🌹ਜਿਸੇ ਚਾਹਤਾਂ ਤੂੰ ਬੇਹਿਤਾਸਾ, 🌹
❤️ਮੇਰੀ ਮਹਿਬੂਬ ਕਬ ਮੇਰੇ ਕਰੀਬ ਹੋਗੀ ❤❤❤

©ਕਰਨ ਸਿੱਧੂ

#kissday

16 Love

tell me My sweetheart ਤੂੰ ਖ਼ੁਦ ਹੀ ਦੱਸ ਤੈਨੂੰ ਹਾਂ ਕਰਾ ਜਾ ਨਾ ਕਰਾ ਜਿੱਥੇ ਜਿੱਥੇ ਤੂੰ ਤੁਰੇ ਉੱਥੇ ਉੱਥੇ ਫ਼ੂਲਾ ਦੀ ਛਾਂ ਕਰਾ ਜੱਦ ਵੀ ਤੈਨੂੰ ਗਰਮੀ ਲੱਗੇ ਤੈਨੂੰ ਪੱਖੀ ਦੀ ਹਵਾ ਕਰਾ ਤੇਰੀ ਲੰਬੀ ਉਮਰ ਦੇ ਖ਼ਾਤੇ ਵਿੱਚ ਮੈਂ ਅਪਣੀ ਉਮਰ ਜਮ੍ਹਾ ਕਰਾ ਤੂੰ ਖ਼ੁਦ ਹੀ ਦੱਸ ਤੈਨੂੰ ਹਾਂ ਕਰਾ ਜਾ ਨਾ ਕਰਾ ©ਕਰਨ ਸਿੱਧੂ

#wetogether  tell me My sweetheart 
ਤੂੰ ਖ਼ੁਦ ਹੀ ਦੱਸ
ਤੈਨੂੰ ਹਾਂ ਕਰਾ ਜਾ ਨਾ ਕਰਾ
ਜਿੱਥੇ ਜਿੱਥੇ ਤੂੰ ਤੁਰੇ
ਉੱਥੇ ਉੱਥੇ ਫ਼ੂਲਾ ਦੀ ਛਾਂ ਕਰਾ
ਜੱਦ ਵੀ ਤੈਨੂੰ ਗਰਮੀ ਲੱਗੇ
ਤੈਨੂੰ ਪੱਖੀ ਦੀ ਹਵਾ ਕਰਾ
ਤੇਰੀ ਲੰਬੀ ਉਮਰ ਦੇ ਖ਼ਾਤੇ ਵਿੱਚ
ਮੈਂ ਅਪਣੀ ਉਮਰ ਜਮ੍ਹਾ ਕਰਾ
ਤੂੰ ਖ਼ੁਦ ਹੀ ਦੱਸ
ਤੈਨੂੰ ਹਾਂ ਕਰਾ ਜਾ ਨਾ ਕਰਾ

©ਕਰਨ ਸਿੱਧੂ

#wetogether

17 Love

#ਮੈਂ_ਹੁਸਨ ਦੇਖ ਕੇ ਪਰੀਆਂ ਦਾ ਕਦੇ #ਮਨ_ਪਰਚਾਵਾ ਨਈ ਕਰਦਾ #ਦਿਲੋਂ ਪਿਆਰ ਕਰਦਾਂ ਤੈਨੂੰ ਨੀ ਮੈਂ ##ਲੋਕ_ਵਿਖਾਵਾ ਨਈ ਕਰਦਾ ਜਿੱਥੇ #ਮਾਣ_ਮਿਲੇ_ਸਤਿਕਾਰ ਮਿਲੇ ਉਹਨਾਂ #ਕਦਮਾਂ ਦੇ ਵਿਚ ਵਿਛਦਾ ਹਾਂ ਹੈ #ਤਿਓੜੀ ਜਿਹਦੇ ਮੱਥੇ ਤੇ ਉਨ੍ਹਾ ਦਾ #ਦਾਅਵਾ ਨਹੀਂ ਕਰਦਾ #ਜਦ_ਤੱਕ_ਧੜਕੂਗਾ ਇਹ #ਦਿਲ 💓 ਇਹੀ ਕਹੂ, #ਤੇਰੇ_ਨਾਲ_ਪਿਆਰ_ਹੈ__ਤੇ ____ #ਹਮੇਸ਼ਾ_ ਰਹੂ.. #ਮੈਂ_ਦਿਲ__ਬਹਿਲਾਵਾ_ਨਹੀਂ_ਕਰਦਾ ❤️ ਦਿਲੋਂ #ਪਿਆਰ ਕਰਦਾ ਤੈਨੂੰ ਨੀ 💑 😊ਮੈਂ ਲੋਕ #ਪਰਚਾਵਾ ਨਈ ਕਰਦਾ😊 ©ਕਰਨ ਸਿੱਧੂ

#ਮੈਂ_ਦਿਲ__ਬਹਿਲਾਵਾ_ਨਹੀਂ_ਕਰਦਾ #ਤੇਰੇ_ਨਾਲ_ਪਿਆਰ_ਹੈ__ਤੇ #ਮਾਣ_ਮਿਲੇ_ਸਤਿਕਾਰ #ਜਦ_ਤੱਕ_ਧੜਕੂਗਾ #ਲੋਕ_ਵਿਖਾਵਾ #ਮਨ_ਪਰਚਾਵਾ  #ਮੈਂ_ਹੁਸਨ ਦੇਖ ਕੇ ਪਰੀਆਂ ਦਾ 
ਕਦੇ #ਮਨ_ਪਰਚਾਵਾ ਨਈ ਕਰਦਾ 
#ਦਿਲੋਂ ਪਿਆਰ ਕਰਦਾਂ ਤੈਨੂੰ ਨੀ
ਮੈਂ ##ਲੋਕ_ਵਿਖਾਵਾ ਨਈ ਕਰਦਾ
ਜਿੱਥੇ #ਮਾਣ_ਮਿਲੇ_ਸਤਿਕਾਰ ਮਿਲੇ 
ਉਹਨਾਂ #ਕਦਮਾਂ ਦੇ ਵਿਚ ਵਿਛਦਾ ਹਾਂ 
ਹੈ #ਤਿਓੜੀ ਜਿਹਦੇ ਮੱਥੇ ਤੇ 
 ਉਨ੍ਹਾ ਦਾ #ਦਾਅਵਾ ਨਹੀਂ ਕਰਦਾ
#ਜਦ_ਤੱਕ_ਧੜਕੂਗਾ 
ਇਹ #ਦਿਲ 💓 ਇਹੀ ਕਹੂ,
#ਤੇਰੇ_ਨਾਲ_ਪਿਆਰ_ਹੈ__ਤੇ
 ____ #ਹਮੇਸ਼ਾ_ ਰਹੂ..
#ਮੈਂ_ਦਿਲ__ਬਹਿਲਾਵਾ_ਨਹੀਂ_ਕਰਦਾ
❤️ ਦਿਲੋਂ #ਪਿਆਰ ਕਰਦਾ ਤੈਨੂੰ ਨੀ 💑
  😊ਮੈਂ ਲੋਕ #ਪਰਚਾਵਾ ਨਈ ਕਰਦਾ😊

©ਕਰਨ ਸਿੱਧੂ

#OneSeason

10 Love

15 Love

ਕਈ ਹੋ ਜਾਦੇ fan ਇੱਕ ਝਲਕ ਚ ਦਿਲ ਹਾਰ ਬਹਿੰਦੇ ਨੇ ਦੁਨੀਆਂ ਦਾਰੀ ਦੇ ਛੱਡ ਕੇ ਵਪਾਰ ਕਰ ਪਿਆਰ ਬਹਿੰਦੇ ਨੇ ਇੱਕ ਦੂਜੇ ਨੂੰ ਜਿੰਦ ਜਾਨ ਕਹਿੰਦੇ ਨੇ ਇੱਕ ਪਲ ਲਈ ਜੋ ਕਰਾਵੇ ਵੱਖਰਾ ਅਹਿਸਾਸ ਉਹਨੂੰ ਪਿਆਰ ਕਹਿੰਦੇ ਨੇ...#143 ©ਕਰਨ ਸਿੱਧੂ

 ਕਈ ਹੋ ਜਾਦੇ fan ਇੱਕ ਝਲਕ ਚ
ਦਿਲ ਹਾਰ ਬਹਿੰਦੇ ਨੇ
ਦੁਨੀਆਂ ਦਾਰੀ ਦੇ ਛੱਡ ਕੇ ਵਪਾਰ
ਕਰ ਪਿਆਰ ਬਹਿੰਦੇ ਨੇ
ਇੱਕ ਦੂਜੇ ਨੂੰ ਜਿੰਦ ਜਾਨ ਕਹਿੰਦੇ ਨੇ
ਇੱਕ ਪਲ ਲਈ ਜੋ ਕਰਾਵੇ ਵੱਖਰਾ ਅਹਿਸਾਸ
ਉਹਨੂੰ ਪਿਆਰ ਕਹਿੰਦੇ ਨੇ...#143

©ਕਰਨ ਸਿੱਧੂ

ਕਈ ਹੋ ਜਾਦੇ fan ਇੱਕ ਝਲਕ ਚ ਦਿਲ ਹਾਰ ਬਹਿੰਦੇ ਨੇ ਦੁਨੀਆਂ ਦਾਰੀ ਦੇ ਛੱਡ ਕੇ ਵਪਾਰ ਕਰ ਪਿਆਰ ਬਹਿੰਦੇ ਨੇ ਇੱਕ ਦੂਜੇ ਨੂੰ ਜਿੰਦ ਜਾਨ ਕਹਿੰਦੇ ਨੇ ਇੱਕ ਪਲ ਲਈ ਜੋ ਕਰਾਵੇ ਵੱਖਰਾ ਅਹਿਸਾਸ ਉਹਨੂੰ ਪਿਆਰ ਕਹਿੰਦੇ ਨੇ...#143 ©ਕਰਨ ਸਿੱਧੂ

10 Love

ਕਿ ਇਹ ਇਸ਼ਕ-ਉਸਕ ਦੀਆਂ ਬਾਤਾਂ ਦੀ। ਵਿੱਚ ਕਦੇ ਨਾਂ ਪਵੇ ਕਦਰ ਜਜਬਾਤਾਂ ਦੀ। ਹੁੰਦੀ ਹੈ ਤਾਂ ਇੱਕੋ ਯਾਰ ਦੀ ਇਬਾਦਤ ਹਮੇਸ਼ਾ ਨਾਂ ਡਰਾਵੇ ਤਨਹਾਈ ਕਾਲੀਆਂ ਰਾਤਾਂ ਦੀ। 👉ਤੇ ਨਾਂ ਕੋਈ ਫਿਕਰ ਰਹੇ ਪਰਭਾਤਾਂ ਦੀ। ©ਕਰਨ ਸਿੱਧੂ

#tanha  ਕਿ ਇਹ ਇਸ਼ਕ-ਉਸਕ ਦੀਆਂ ਬਾਤਾਂ ਦੀ। 
 ਵਿੱਚ ਕਦੇ ਨਾਂ ਪਵੇ ਕਦਰ ਜਜਬਾਤਾਂ ਦੀ। 
ਹੁੰਦੀ ਹੈ ਤਾਂ ਇੱਕੋ ਯਾਰ ਦੀ ਇਬਾਦਤ ਹਮੇਸ਼ਾ 
ਨਾਂ ਡਰਾਵੇ ਤਨਹਾਈ ਕਾਲੀਆਂ ਰਾਤਾਂ ਦੀ। 
👉ਤੇ ਨਾਂ ਕੋਈ ਫਿਕਰ ਰਹੇ ਪਰਭਾਤਾਂ ਦੀ।

©ਕਰਨ ਸਿੱਧੂ

#tanha

13 Love

Trending Topic