Pyar quotes
  • Latest
  • Popular
  • Video
#True_line #mohabbat #muku2001 #Zindagi #Quotes #लव  एक ऐसा तुम काम करलो 
न चाहकर भी एक एहसान करलो
की प्यार तुम्हारा कोई भी हों 
चाहत तुम्हारी किसी से भी हों
मगर बात एक जो तुम याद रखना 
मां बाप को हमेशा 
इन सबसे उपर रखना!

©–Muku2001

ਕਈ ਹੋ ਜਾਦੇ fan ਇੱਕ ਝਲਕ ਚ ਦਿਲ ਹਾਰ ਬਹਿੰਦੇ ਨੇ ਦੁਨੀਆਂ ਦਾਰੀ ਦੇ ਛੱਡ ਕੇ ਵਪਾਰ ਕਰ ਪਿਆਰ ਬਹਿੰਦੇ ਨੇ ਇੱਕ ਦੂਜੇ ਨੂੰ ਜਿੰਦ ਜਾਨ ਕਹਿੰਦੇ ਨੇ ਇੱਕ ਪਲ ਲਈ ਜੋ ਕਰਾਵੇ ਵੱਖਰਾ ਅਹਿਸਾਸ ਉਹਨੂੰ ਪਿਆਰ ਕਹਿੰਦੇ ਨੇ...#143 ©ਕਰਨ ਸਿੱਧੂ

 ਕਈ ਹੋ ਜਾਦੇ fan ਇੱਕ ਝਲਕ ਚ
ਦਿਲ ਹਾਰ ਬਹਿੰਦੇ ਨੇ
ਦੁਨੀਆਂ ਦਾਰੀ ਦੇ ਛੱਡ ਕੇ ਵਪਾਰ
ਕਰ ਪਿਆਰ ਬਹਿੰਦੇ ਨੇ
ਇੱਕ ਦੂਜੇ ਨੂੰ ਜਿੰਦ ਜਾਨ ਕਹਿੰਦੇ ਨੇ
ਇੱਕ ਪਲ ਲਈ ਜੋ ਕਰਾਵੇ ਵੱਖਰਾ ਅਹਿਸਾਸ
ਉਹਨੂੰ ਪਿਆਰ ਕਹਿੰਦੇ ਨੇ...#143

©ਕਰਨ ਸਿੱਧੂ

ਕਈ ਹੋ ਜਾਦੇ fan ਇੱਕ ਝਲਕ ਚ ਦਿਲ ਹਾਰ ਬਹਿੰਦੇ ਨੇ ਦੁਨੀਆਂ ਦਾਰੀ ਦੇ ਛੱਡ ਕੇ ਵਪਾਰ ਕਰ ਪਿਆਰ ਬਹਿੰਦੇ ਨੇ ਇੱਕ ਦੂਜੇ ਨੂੰ ਜਿੰਦ ਜਾਨ ਕਹਿੰਦੇ ਨੇ ਇੱਕ ਪਲ ਲਈ ਜੋ ਕਰਾਵੇ ਵੱਖਰਾ ਅਹਿਸਾਸ ਉਹਨੂੰ ਪਿਆਰ ਕਹਿੰਦੇ ਨੇ...#143 ©ਕਰਨ ਸਿੱਧੂ

10 Love

#محبت  Khuda Jaane Mohabbat Mein Kya Dastoor Hai....**,,
Humne JisKo Chaha Wo Humse Door Hai....

Husn Waalo Mein Mohabbat Ki Kami Hoti Hai....**,,
Ya Fir Chahne Walo Ki Takdir Buri Hoti Hai...!

©دل کی آواز

Khuda Jaane Mohabbat Mein Kya Dastoor Hai....**,, Humne JisKo Chaha Wo Humse Door Hai....

46 View

(ਪਿਆਰ ਸਿਖਾਉਗਾ ) ' ਕੋਈ ਚਾਵੇ ਜਾਂ ਨਾ ਚਾਵੇ " ਪਰ ਮੈਂ ਤਾਂ ਤੈਨੂੰ ਚਾਹੁੰਗਾ..! " ਮੈਂ ਖੁਦ ਰੋ ਲਿਆ ਕਰੋਗਾ " ਪਰ ਮੈਂ ਤਾਂ ਤੈਨੂੰ ਹੱਸਾਉਗਾ..! " ਤੂੰ ਰੁੱਸਣਾ ਉਹ ਤੇਰੀ ਮਰਜੀ ਪਰ ਮੈਂ ਤਾਂ ਤੈਨੂੰ ਮਨਾਉਗਾ..! " ਤੂੰ ਬੋਲੀ ਨਾ ਬੋਲੀ ਨਾਲ ਮੇਰੇ " ਪਰ ਮੈਂ ਤਾਂ ਤੈਨੂੰ ਬੁਲਾਉਂਗਾ..! ਕੀ ਹੋਇਆ ਜੇ ਨਹੀ ਆਉਂਦਾ ਤੈਨੂੰ ਮੈਂ ਹੋਲੀ-ਹੋਲੀ ਪਿਆਰ ਸਿਖਾਉਗਾ...! ©ਕਰਨ ਸਿੱਧੂ

 (ਪਿਆਰ ਸਿਖਾਉਗਾ )

' ਕੋਈ ਚਾਵੇ ਜਾਂ ਨਾ ਚਾਵੇ " ਪਰ ਮੈਂ ਤਾਂ ਤੈਨੂੰ ਚਾਹੁੰਗਾ..!
" ਮੈਂ ਖੁਦ ਰੋ ਲਿਆ ਕਰੋਗਾ " ਪਰ ਮੈਂ ਤਾਂ ਤੈਨੂੰ ਹੱਸਾਉਗਾ..!
" ਤੂੰ ਰੁੱਸਣਾ ਉਹ ਤੇਰੀ ਮਰਜੀ ਪਰ ਮੈਂ ਤਾਂ ਤੈਨੂੰ ਮਨਾਉਗਾ..!
" ਤੂੰ ਬੋਲੀ ਨਾ ਬੋਲੀ ਨਾਲ ਮੇਰੇ " ਪਰ ਮੈਂ ਤਾਂ ਤੈਨੂੰ ਬੁਲਾਉਂਗਾ..!
ਕੀ ਹੋਇਆ ਜੇ ਨਹੀ ਆਉਂਦਾ ਤੈਨੂੰ ਮੈਂ
 ਹੋਲੀ-ਹੋਲੀ ਪਿਆਰ ਸਿਖਾਉਗਾ...!

©ਕਰਨ ਸਿੱਧੂ

(ਪਿਆਰ ਸਿਖਾਉਗਾ ) ' ਕੋਈ ਚਾਵੇ ਜਾਂ ਨਾ ਚਾਵੇ " ਪਰ ਮੈਂ ਤਾਂ ਤੈਨੂੰ ਚਾਹੁੰਗਾ..! " ਮੈਂ ਖੁਦ ਰੋ ਲਿਆ ਕਰੋਗਾ " ਪਰ ਮੈਂ ਤਾਂ ਤੈਨੂੰ ਹੱਸਾਉਗਾ..! " ਤੂੰ ਰੁੱਸਣਾ ਉਹ ਤੇਰੀ ਮਰਜੀ ਪਰ ਮੈਂ ਤਾਂ ਤੈਨੂੰ ਮਨਾਉਗਾ..! " ਤੂੰ ਬੋਲੀ ਨਾ ਬੋਲੀ ਨਾਲ ਮੇਰੇ " ਪਰ ਮੈਂ ਤਾਂ ਤੈਨੂੰ ਬੁਲਾਉਂਗਾ..! ਕੀ ਹੋਇਆ ਜੇ ਨਹੀ ਆਉਂਦਾ ਤੈਨੂੰ ਮੈਂ ਹੋਲੀ-ਹੋਲੀ ਪਿਆਰ ਸਿਖਾਉਗਾ...! ©ਕਰਨ ਸਿੱਧੂ

10 Love

#शायरी  एक हल्की सी मुस्कान त्वाह 
कर गयी,,
कहां से सीखी थी ये कमाल 
कर गयी,,
जादू आता था तुम्हें चल 
गया शायद,,
हमको ये दिल से बिमार 
कर गयी,,,

©Vickram

तूने ये क्या कर दिया,,

408 View

#ਹਵਾਵਾਂ 'ਚ ਤੇਰੇ ਹੁਸਨ ਦੀ ਮਹਿਕ ਜਿਹੀ ਰਹਿੰਦੀ ਏ, ਚੁੰਨੀ ਤੇਰੀ ਦੇ ਪੈਣ ਭੁਲੇਖੇ ਵੰਗ ਛਣਕਦੀ ਰਹਿੰਦੀ ਏ, ਝਾਂਜਰ ਤੇਰੀ ਪਾਵੇ ਬੋਲੀਆਂ ਅੱਡੀ ਨਾਲ ਜੁੱਤੀ ਖਹਿੰਦੀ ਏ, ਗੁੱਤ ਨਾਗਾਂ ਜਿਹੀ ਰਹੇ ਮੇਹਲਦੀ ਦਿਲ ਡੰਗਣ ਨੂੰ ਰਹਿੰਦੀ ਏ, ਅੱਖ ਤੇਰੀ ਦੇ ਲੱਗਣ ਨਿਸ਼ਾਨੇ ਜਦ ਸੁਰਮੇ ਦੀ ਧਾਰੀ ਪੈਂਦੀ ਏ, ਜੇ ਕਦੇ ਅੱਖਾਂ ਸਾਹਮਣੇ ਆ ਜਾਵੇਂ ਮੇਰੀ ਰੂਹ 'ਚ ਜਾਨ ਜਿਹੀ ਪੈਂਦੀ ਏ....!! ©ਕਰਨ ਸਿੱਧੂ

#ਹਵਾਵਾਂ #ਪਿਆਰ  #ਹਵਾਵਾਂ 'ਚ ਤੇਰੇ ਹੁਸਨ ਦੀ ਮਹਿਕ 
ਜਿਹੀ ਰਹਿੰਦੀ ਏ,
ਚੁੰਨੀ ਤੇਰੀ ਦੇ ਪੈਣ ਭੁਲੇਖੇ 
ਵੰਗ ਛਣਕਦੀ ਰਹਿੰਦੀ ਏ,
ਝਾਂਜਰ ਤੇਰੀ ਪਾਵੇ ਬੋਲੀਆਂ
ਅੱਡੀ ਨਾਲ ਜੁੱਤੀ ਖਹਿੰਦੀ ਏ,
ਗੁੱਤ ਨਾਗਾਂ ਜਿਹੀ ਰਹੇ ਮੇਹਲਦੀ
ਦਿਲ ਡੰਗਣ ਨੂੰ ਰਹਿੰਦੀ ਏ,
ਅੱਖ ਤੇਰੀ ਦੇ ਲੱਗਣ ਨਿਸ਼ਾਨੇ 
ਜਦ ਸੁਰਮੇ ਦੀ ਧਾਰੀ ਪੈਂਦੀ ਏ,
ਜੇ ਕਦੇ ਅੱਖਾਂ ਸਾਹਮਣੇ ਆ ਜਾਵੇਂ
ਮੇਰੀ ਰੂਹ 'ਚ ਜਾਨ ਜਿਹੀ ਪੈਂਦੀ ਏ....!!

Trending Topic