White ਜ਼ਿੰਦਗ਼ੀ ਦੇ ਨਕਸ਼ੇ ਬਨਾਉਣੁ ਵਾਲੇ, ਜ਼ਿੰਦਗ਼ੀ ਨੂੰ ਲਿਸ਼ਕਾ | ਪੰਜਾਬੀ मोटिवेशनल

"White ਜ਼ਿੰਦਗ਼ੀ ਦੇ ਨਕਸ਼ੇ ਬਨਾਉਣੁ ਵਾਲੇ, ਜ਼ਿੰਦਗ਼ੀ ਨੂੰ ਲਿਸ਼ਕਾਉਣ ਵਾਲੇ | ਜ਼ਿੰਦਗ਼ੀ ਨੂੰ ਚਮਕਾਉਣ ਵਾਲੇ, ਮੰਜ਼ਿਲਾ ਤੇ ਪਹਿਚਾਉਣ ਵਾਲੇ | ਅਧਿਆਪਕਾ ਨੂੰ ਰੱਬ ਚੜ੍ਹਦੀ ਕਲਾ ਚ ਰੱਖੇ| ਜੋ ਸਾਡੇ ਲਈ ਕਦੇ ਨਾ ਥੱਕੇ | ਸਾਡੀਆਂ ਸ਼ਰਾਰਤਾਂ ਤੋਂ ਕਦੇ ਨਾ ਅੱਕੇ| "ਲੱਧੜ "ਅਧਿਆਪਕਾ ਨੂੰ ਰੱਬ, ਸਦਾ ਚੜ੍ਹਦੀ ਕਲਾ ਚ ਰੱਖੇ| ©Rakesh Ladhrh Robert"

 White ਜ਼ਿੰਦਗ਼ੀ ਦੇ ਨਕਸ਼ੇ ਬਨਾਉਣੁ ਵਾਲੇ,
ਜ਼ਿੰਦਗ਼ੀ ਨੂੰ ਲਿਸ਼ਕਾਉਣ ਵਾਲੇ |
ਜ਼ਿੰਦਗ਼ੀ ਨੂੰ ਚਮਕਾਉਣ ਵਾਲੇ,
ਮੰਜ਼ਿਲਾ ਤੇ ਪਹਿਚਾਉਣ ਵਾਲੇ |
ਅਧਿਆਪਕਾ ਨੂੰ ਰੱਬ 
ਚੜ੍ਹਦੀ ਕਲਾ ਚ ਰੱਖੇ|
ਜੋ ਸਾਡੇ ਲਈ ਕਦੇ ਨਾ ਥੱਕੇ |
ਸਾਡੀਆਂ ਸ਼ਰਾਰਤਾਂ ਤੋਂ ਕਦੇ ਨਾ ਅੱਕੇ|
"ਲੱਧੜ "ਅਧਿਆਪਕਾ ਨੂੰ ਰੱਬ,
ਸਦਾ ਚੜ੍ਹਦੀ ਕਲਾ ਚ ਰੱਖੇ|

©Rakesh Ladhrh Robert

White ਜ਼ਿੰਦਗ਼ੀ ਦੇ ਨਕਸ਼ੇ ਬਨਾਉਣੁ ਵਾਲੇ, ਜ਼ਿੰਦਗ਼ੀ ਨੂੰ ਲਿਸ਼ਕਾਉਣ ਵਾਲੇ | ਜ਼ਿੰਦਗ਼ੀ ਨੂੰ ਚਮਕਾਉਣ ਵਾਲੇ, ਮੰਜ਼ਿਲਾ ਤੇ ਪਹਿਚਾਉਣ ਵਾਲੇ | ਅਧਿਆਪਕਾ ਨੂੰ ਰੱਬ ਚੜ੍ਹਦੀ ਕਲਾ ਚ ਰੱਖੇ| ਜੋ ਸਾਡੇ ਲਈ ਕਦੇ ਨਾ ਥੱਕੇ | ਸਾਡੀਆਂ ਸ਼ਰਾਰਤਾਂ ਤੋਂ ਕਦੇ ਨਾ ਅੱਕੇ| "ਲੱਧੜ "ਅਧਿਆਪਕਾ ਨੂੰ ਰੱਬ, ਸਦਾ ਚੜ੍ਹਦੀ ਕਲਾ ਚ ਰੱਖੇ| ©Rakesh Ladhrh Robert

#love_shayari ਜ਼ਿੰਦਗ਼ੀ ਦੇ ਨਕਸ਼ੇ ਬਨਾਉਣੁ ਵਾਲੇ,
ਜ਼ਿੰਦਗ਼ੀ ਨੂੰ ਲਿਸ਼ਕਾਉਣ ਵਾਲੇ |
ਜ਼ਿੰਦਗ਼ੀ ਨੂੰ ਚਮਕਾਉਣ ਵਾਲੇ,
ਮੰਜ਼ਿਲਾ ਤੇ ਪਹਿਚਾਉਣ ਵਾਲੇ |
ਅਧਿਆਪਕਾ ਨੂੰ ਰੱਬ
ਚੜ੍ਹਦੀ ਕਲਾ ਚ ਰੱਖੇ|
ਜੋ ਸਾਡੇ ਲਈ ਕਦੇ ਨਾ ਥੱਕੇ |
ਸਾਡੀਆਂ ਸ਼ਰਾਰਤਾਂ ਤੋਂ ਕਦੇ ਨਾ ਅੱਕੇ|

People who shared love close

More like this

Trending Topic