Rakesh Ladhrh Robert

Rakesh Ladhrh Robert Lives in Bhindi Aulakh Kalan, Punjab, India

I am poet 9914508939

  • Latest
  • Popular
  • Video

White Many routes One to Choose Try hard Win or lose.. ©Rakesh Ladhrh Robert

#मोटिवेशनल #Sad_Status  White Many routes
One  to Choose 
Try hard 
Win or lose..

©Rakesh Ladhrh Robert

#Sad_Status Many routes One to Choose Try hard Win or lose.

11 Love

White ਨਵੇਂ ਮੁਕਾਮ ਪਾਉਣੇ ਤਾਂ ਮੇਹਨਤ ਦੇ ਲੜ ਲੱਗਣਾ ਪੈਣਾ | ਸੜੀ ਧੁੱਪ ਵਿੱਚ ਮਗਣਾ ਪੈਣਾ ਰਾਤਾਂ ਨੂੰ ਜਗਣਾ ਪੈਣਾ | "ਲੱਧੜ "ਜ਼ਿੰਦਗ਼ੀ ਹਵਾ ਵਰਗੀ ਤੂਫ਼ਾਨਾਂ ਦੇ ਉਲਟ ਵਗਣਾ ਪੈਣਾ | ©Rakesh Ladhrh Robert

#कविता #good_night  White ਨਵੇਂ ਮੁਕਾਮ ਪਾਉਣੇ ਤਾਂ 
ਮੇਹਨਤ ਦੇ ਲੜ ਲੱਗਣਾ ਪੈਣਾ |
ਸੜੀ ਧੁੱਪ ਵਿੱਚ  ਮਗਣਾ ਪੈਣਾ 
ਰਾਤਾਂ ਨੂੰ ਜਗਣਾ ਪੈਣਾ |
"ਲੱਧੜ "ਜ਼ਿੰਦਗ਼ੀ ਹਵਾ ਵਰਗੀ 
ਤੂਫ਼ਾਨਾਂ ਦੇ ਉਲਟ ਵਗਣਾ ਪੈਣਾ |

©Rakesh Ladhrh Robert

#good_night ਨਵੇਂ ਮੁਕਾਮ ਪਾਉਣੇ ਤਾਂ ਮੇਹਨਤ ਦੇ ਲੜ ਲੱਗਣਾ ਪੈਣਾ | ਸੜੀ ਧੁੱਪ ਵਿੱਚ ਮਗਣਾ ਪੈਣਾ ਰਾਤਾਂ ਨੂੰ ਜਗਣਾ ਪੈਣਾ | "ਲੱਧੜ "ਜ਼ਿੰਦਗ਼ੀ ਹਵਾ ਵਰਗੀ ਤੂਫ਼ਾਨਾਂ ਦੇ ਉਲਟ ਵਗਣਾ ਪੈਣਾ |

14 Love

White ਜਨਮ ਦਿਨ ਦੀਆਂ ਮੁਬਾਰਕਾਂ ਲੰਬੀ ਉਮਰ ਦੀਆਂ ਦੁਆਵਾਂ ਨਾਲ ਹਰ ਦਿਨ ਜ਼ਿੰਦਗ਼ੀ ਦਾ ਗੁਜਰੇ ਚਾਵਾਂ ਨਾਲ | ਹਾਸੇ ਰਹਿਣ ਜ਼ਿੰਦਗ਼ੀ ਚ ਖੁਸ਼ੀਆਂ ਦੀਆਂ ਹਵਾਵਾਂ ਨਾਲ | ©Rakesh Ladhrh Robert

#कविता  White ਜਨਮ ਦਿਨ ਦੀਆਂ ਮੁਬਾਰਕਾਂ 
ਲੰਬੀ ਉਮਰ ਦੀਆਂ ਦੁਆਵਾਂ ਨਾਲ 
ਹਰ ਦਿਨ ਜ਼ਿੰਦਗ਼ੀ ਦਾ ਗੁਜਰੇ 
ਚਾਵਾਂ ਨਾਲ |
ਹਾਸੇ ਰਹਿਣ ਜ਼ਿੰਦਗ਼ੀ ਚ 
ਖੁਸ਼ੀਆਂ ਦੀਆਂ ਹਵਾਵਾਂ ਨਾਲ |

©Rakesh Ladhrh Robert

# ਜਨਮ ਦਿਨ ਦੀਆਂ ਮੁਬਾਰਕਾਂ ਲੰਬੀ ਉਮਰ ਦੀਆਂ ਦੁਆਵਾਂ ਨਾਲ ਹਰ ਦਿਨ ਜ਼ਿੰਦਗ਼ੀ ਦਾ ਗੁਜਰੇ ਚਾਵਾਂ ਨਾਲ | ਹਾਸੇ ਰਹਿਣ ਜ਼ਿੰਦਗ਼ੀ ਚ ਖੁਸ਼ੀਆਂ ਦੀਆਂ ਹਵਾਵਾਂ ਨਾਲ |

11 Love

White ਜ਼ਿੰਦਗ਼ੀ ਦੇ ਨਕਸ਼ੇ ਬਨਾਉਣੁ ਵਾਲੇ, ਜ਼ਿੰਦਗ਼ੀ ਨੂੰ ਲਿਸ਼ਕਾਉਣ ਵਾਲੇ | ਜ਼ਿੰਦਗ਼ੀ ਨੂੰ ਚਮਕਾਉਣ ਵਾਲੇ, ਮੰਜ਼ਿਲਾ ਤੇ ਪਹਿਚਾਉਣ ਵਾਲੇ | ਅਧਿਆਪਕਾ ਨੂੰ ਰੱਬ ਚੜ੍ਹਦੀ ਕਲਾ ਚ ਰੱਖੇ| ਜੋ ਸਾਡੇ ਲਈ ਕਦੇ ਨਾ ਥੱਕੇ | ਸਾਡੀਆਂ ਸ਼ਰਾਰਤਾਂ ਤੋਂ ਕਦੇ ਨਾ ਅੱਕੇ| "ਲੱਧੜ "ਅਧਿਆਪਕਾ ਨੂੰ ਰੱਬ, ਸਦਾ ਚੜ੍ਹਦੀ ਕਲਾ ਚ ਰੱਖੇ| ©Rakesh Ladhrh Robert

#मोटिवेशनल #love_shayari  White ਜ਼ਿੰਦਗ਼ੀ ਦੇ ਨਕਸ਼ੇ ਬਨਾਉਣੁ ਵਾਲੇ,
ਜ਼ਿੰਦਗ਼ੀ ਨੂੰ ਲਿਸ਼ਕਾਉਣ ਵਾਲੇ |
ਜ਼ਿੰਦਗ਼ੀ ਨੂੰ ਚਮਕਾਉਣ ਵਾਲੇ,
ਮੰਜ਼ਿਲਾ ਤੇ ਪਹਿਚਾਉਣ ਵਾਲੇ |
ਅਧਿਆਪਕਾ ਨੂੰ ਰੱਬ 
ਚੜ੍ਹਦੀ ਕਲਾ ਚ ਰੱਖੇ|
ਜੋ ਸਾਡੇ ਲਈ ਕਦੇ ਨਾ ਥੱਕੇ |
ਸਾਡੀਆਂ ਸ਼ਰਾਰਤਾਂ ਤੋਂ ਕਦੇ ਨਾ ਅੱਕੇ|
"ਲੱਧੜ "ਅਧਿਆਪਕਾ ਨੂੰ ਰੱਬ,
ਸਦਾ ਚੜ੍ਹਦੀ ਕਲਾ ਚ ਰੱਖੇ|

©Rakesh Ladhrh Robert

#love_shayari ਜ਼ਿੰਦਗ਼ੀ ਦੇ ਨਕਸ਼ੇ ਬਨਾਉਣੁ ਵਾਲੇ, ਜ਼ਿੰਦਗ਼ੀ ਨੂੰ ਲਿਸ਼ਕਾਉਣ ਵਾਲੇ | ਜ਼ਿੰਦਗ਼ੀ ਨੂੰ ਚਮਕਾਉਣ ਵਾਲੇ, ਮੰਜ਼ਿਲਾ ਤੇ ਪਹਿਚਾਉਣ ਵਾਲੇ | ਅਧਿਆਪਕਾ ਨੂੰ ਰੱਬ ਚੜ੍ਹਦੀ ਕਲਾ ਚ ਰੱਖੇ| ਜੋ ਸਾਡੇ ਲਈ ਕਦੇ ਨਾ ਥੱਕੇ | ਸਾਡੀਆਂ ਸ਼ਰਾਰਤਾਂ ਤੋਂ ਕਦੇ ਨਾ ਅੱਕੇ|

13 Love

White ਬਣਾਉਣਾ ਤੈਨੂੰ ਖ਼ਾਸ ਇਹੀ ਏ ਮੁਕਾਮ ਮੇਰਾ। ਦੇ ਕੇ ਜਾਵਾ ਸੁੱਖ ਇਹੀ ਹੋਵੇਗਾ ਇਨਾਮ ਮੇਰਾ। ©Rakesh Ladhrh Robert

#कविता  White 








ਬਣਾਉਣਾ ਤੈਨੂੰ ਖ਼ਾਸ
ਇਹੀ ਏ ਮੁਕਾਮ ਮੇਰਾ।
ਦੇ ਕੇ ਜਾਵਾ ਸੁੱਖ
ਇਹੀ ਹੋਵੇਗਾ ਇਨਾਮ ਮੇਰਾ।

©Rakesh Ladhrh Robert

White ਬਣਾਉਣਾ ਤੈਨੂੰ ਖ਼ਾਸ ਇਹੀ ਏ ਮੁਕਾਮ ਮੇਰਾ। ਦੇ ਕੇ ਜਾਵਾ ਸੁੱਖ ਇਹੀ ਹੋਵੇਗਾ ਇਨਾਮ ਮੇਰਾ। ©Rakesh Ladhrh Robert

9 Love

White ਰੱਖੜੀ ਕੋਈ ਧਾਗਾ ਨਹੀਂ ਹੁੰਦਾ, ਭੈਣਾਂ ਤੋਂ ਝੂਠਾ ਵਾਦਾ ਨਹੀਂ ਹੁੰਦਾ | ਰੱਬ ਵੀ ਉਨ੍ਹਾਂ ਨੂੰ ਦੇਵੇ ਬਥੇਰਾ ਜਿਨ੍ਹਾਂ ਇੱਕ ਦੂਜੇ ਨੂੰ "ਲੱਧੜ "ਲੁੱਟ ਕਿ ਖਾਦਾ ਨਹੀਂ ਹੁੰਦਾ | ਉਹ ਰਿਸ਼ਤੇ ਕਿੱਥੇ ਨਿਭਣ? ਜਿੱਥੇ ਦਿਲੋਂ ਇਰਾਦਾ ਨਹੀਂ ਹੁੰਦਾ | ©Rakesh Ladhrh Robert

#sad_shayariਰੱਖੜੀ #कविता  White ਰੱਖੜੀ ਕੋਈ ਧਾਗਾ ਨਹੀਂ ਹੁੰਦਾ,
ਭੈਣਾਂ ਤੋਂ ਝੂਠਾ ਵਾਦਾ ਨਹੀਂ ਹੁੰਦਾ |
ਰੱਬ ਵੀ ਉਨ੍ਹਾਂ ਨੂੰ ਦੇਵੇ ਬਥੇਰਾ 
ਜਿਨ੍ਹਾਂ ਇੱਕ ਦੂਜੇ ਨੂੰ 
"ਲੱਧੜ "ਲੁੱਟ ਕਿ ਖਾਦਾ ਨਹੀਂ ਹੁੰਦਾ |
ਉਹ ਰਿਸ਼ਤੇ ਕਿੱਥੇ ਨਿਭਣ?
ਜਿੱਥੇ ਦਿਲੋਂ ਇਰਾਦਾ ਨਹੀਂ ਹੁੰਦਾ |

©Rakesh Ladhrh Robert

#sad_shayariਰੱਖੜੀ ਕੋਈ ਧਾਗਾ ਨਹੀਂ ਹੁੰਦਾ, ਭੈਣਾਂ ਤੋਂ ਝੂਠਾ ਵਾਦਾ ਨਹੀਂ ਹੁੰਦਾ | ਰੱਬ ਵੀ ਉਨ੍ਹਾਂ ਨੂੰ ਦੇਵੇ ਬਥੇਰਾ ਜਿਨ੍ਹਾਂ ਇੱਕ ਦੂਜੇ ਨੂੰ "ਲੱਧੜ "ਲੁੱਟ ਕਿ ਖਾਦਾ ਨਹੀਂ ਹੁੰਦਾ | ਉਹ ਰਿਸ਼ਤੇ ਕਿੱਥੇ ਨਿਭਣ ਜਿੱਥੇ ਦਿਲੋਂ ਇਰਾਦਾ ਨਹੀਂ ਹੁੰਦਾ |

13 Love

Trending Topic