White ਰੱਖੜੀ ਕੋਈ ਧਾਗਾ ਨਹੀਂ ਹੁੰਦਾ,
ਭੈਣਾਂ ਤੋਂ ਝੂਠਾ ਵਾਦਾ ਨਹੀਂ ਹੁੰਦਾ |
ਰੱਬ ਵੀ ਉਨ੍ਹਾਂ ਨੂੰ ਦੇਵੇ ਬਥੇਰਾ
ਜਿਨ੍ਹਾਂ ਇੱਕ ਦੂਜੇ ਨੂੰ
"ਲੱਧੜ "ਲੁੱਟ ਕਿ ਖਾਦਾ ਨਹੀਂ ਹੁੰਦਾ |
ਉਹ ਰਿਸ਼ਤੇ ਕਿੱਥੇ ਨਿਭਣ?
ਜਿੱਥੇ ਦਿਲੋਂ ਇਰਾਦਾ ਨਹੀਂ ਹੁੰਦਾ |
©Rakesh Ladhrh Robert
#sad_shayariਰੱਖੜੀ ਕੋਈ ਧਾਗਾ ਨਹੀਂ ਹੁੰਦਾ,
ਭੈਣਾਂ ਤੋਂ ਝੂਠਾ ਵਾਦਾ ਨਹੀਂ ਹੁੰਦਾ |
ਰੱਬ ਵੀ ਉਨ੍ਹਾਂ ਨੂੰ ਦੇਵੇ ਬਥੇਰਾ
ਜਿਨ੍ਹਾਂ ਇੱਕ ਦੂਜੇ ਨੂੰ
"ਲੱਧੜ "ਲੁੱਟ ਕਿ ਖਾਦਾ ਨਹੀਂ ਹੁੰਦਾ |
ਉਹ ਰਿਸ਼ਤੇ ਕਿੱਥੇ ਨਿਭਣ
ਜਿੱਥੇ ਦਿਲੋਂ ਇਰਾਦਾ ਨਹੀਂ ਹੁੰਦਾ |