ਵੀਰਾਂ-ਵੀਰਾਂ ਕਹਿਕੇ ਜਿਹੜੇ ਨਾਲ ਬੈਠੇ ਸਾਲੇ,
ਉਹੀਂ ਲੁੱਟ ਕੇ ਖਾ ਗਏ ਮੈਨੂੰ ਡਾਕੂਆਂ ਦੀ ਤਰ੍ਹਾਂ...
ਗਰਮਜੋਸ਼ੀ ਨਾਲ ਹੱਥ ਜੋਂ ਮੇਰੇ ਹੱਥਾਂ ਨਾਲ ਮਿਲਦੇ ਸੀ,
ਹੁਣ ਉਹੀਂ ਮੇਰੇ ਗਲ ਨੂੰ ਪੈ ਗਏ ਚਾਕੂਆਂ ਦੀ ਤਰ੍ਹਾਂ...
ਭਾਵੇਂ ਜਿੰਦਗੀ ਦੇ ਆਖ਼ਰੀ ਪੜਾਅ ਉੱਤੇ ਪਹੁੰਚ ਗਿਆ "ਬੱਬੂ",
ਰੱਬ ਹੀਂ ਜਾਣੇ ਹੁਣ ਮੈਂ ਕਿਹੜਾ ਰਾਹ ਫੜੂੰਗਾ...
ਪਰ ਤੁਸੀਂ ਡਰੋਂ ਨਾ ਮੈਂ ਜੀਹਦਾ-ਜੀਹਦਾ ਵੀਂ ਕੁੱਝ ਦੇਣਾ ਏਂ,
ਮਰਨ ਤੋਂ ਪਹਿਲਾਂ ਥੋੜ੍ਹਾ ਕਰਜ਼ਾ ਤਾਂ ਲਾਹ ਕੇ ਮਰੂੰਗਾ...
ਮਿਲੂੰ ਨਰਕਾਂ ਵਿੱਚ ਵੀਂ ਜਗ੍ਹਾਂ ਕਿੱਥੇ ਮੈਨੂੰ ਕਰਜ਼ੇ ਵਿੱਚ ਡੁੱਬੇ ਨੂੰ..??
ਸਵਰਗਾਂ ਦੀ ਨਾ ਸਹੀ ਪਰ ਨਰਕਾਂ ਦੀ ਤਾਂ ਟਿਕਟ ਕਟਾ ਕੇ ਮਰੂੰਗਾ...
©Be-Imaan Babbu
#MereKhayaal