Be-Imaan Babbu

Be-Imaan Babbu Lives in Kurukshetra, Haryana, India

  • Latest
  • Popular
  • Video

कुछ कहानियां... बिना अलविदा कहें हीं, खत्म हों जाती हैं..! ©Be-Imaan Babbu

#शायरी #Likho  कुछ कहानियां...

बिना अलविदा कहें हीं,
खत्म हों जाती हैं..!

©Be-Imaan Babbu

#Likho

12 Love

ਮੈਨੂੰ ਕਿਸੇ ਬਾਬੇ ਦੇ ਆਖੇ ਬੋਲ ਸੱਚ ਹੁੰਦੇ ਜਾਪਦੇ ਨੇ, ਮੈਂ ਕੁੱਝ ਦਿਨ ਦਾ ਮਹਿਮਾਨ ਫਿਰ ਤੁਰ ਜਾਣਾ ਘਰ ਅਗਲੇ... ਐਵੇਂ ਤਾਂ ਨਹੀਂ ਮੋਹ-ਤੋੜ ਮੈਂ ਹੋਇਆ ਸਾਰਿਆਂ ਤੋਂ, ਐਵੇਂ ਤਾਂ ਨਹੀਂ ਰਹਿਣ ਸਹਿਣ ਦੇ ਮੇਰੇ ਢੰਗ ਬਦਲੇ... ਮਾਂ ਦੇ ਸਾਹਮਣੇ ਬੈਠਾ ਅਕਸਰ ਅੱਖਾਂ ਭਰ ਜਾਂਦੀਆਂ ਨੇ, ਸੋਚਾਂ ਕੀ ਗਲ਼ਤੀ ਸੀਂ ਉਹ ਦੀ ਜੋਂ ਪੁੱਤ ਨਿਕੰਮਾ ਜੰਮਿਆ ਘਰ ਉਹਦੇ... ਪਰਿਵਾਰ ਨਾਲੋਂ ਵੀ ਟੁੱਟਿਆਂ ਮੋਹ ਹੁਣ ਇੱਕਲਾ ਰਹਿੰਦਾ ਹਾਂ, ਮੌਤ ਨਾਲੋਂ ਕੁੱਝ ਦਿਖਦਾ ਨਹੀਂ ਮੈਨੂੰ ਹੁਣ ਆਸ ਪਾਸ ਮੇਰੇ... ਜਿਸ ਨੇਂ ਜੋਂ ਵੀਂ ਸਮਝਣਾ ਉਹ ਸਮਝ ਲਵੋ ਮੈਨੂੰ, ਗਲਤ ਸਮਝਣ ਵਾਲੇ ਸ਼ਾਇਦ ਕਦੇ ਸਮਝ ਲੈਂਦੇ ਅਹਿਸਾਸ ਮੇਰੇ... ਜਿਉਂਦੇ ਜੀ ਕੱਖਾਂ ਦਾ ਮਰ ਕੇ ਲੱਖਾਂ ਦਾ ਹੋ ਜਾਊ, ਹੱਡ ਅੱਗ ਵਿੱਚ ਮੱਚ ਕੇ ਬਣ ਜਾਣੇ ਜਦ ਰਾਖ਼ ਮੇਰੇ... ©Be-Imaan Babbu

#कविता #thepredator  ਮੈਨੂੰ ਕਿਸੇ ਬਾਬੇ ਦੇ ਆਖੇ ਬੋਲ ਸੱਚ ਹੁੰਦੇ ਜਾਪਦੇ ਨੇ,
ਮੈਂ ਕੁੱਝ ਦਿਨ ਦਾ ਮਹਿਮਾਨ ਫਿਰ ਤੁਰ ਜਾਣਾ ਘਰ ਅਗਲੇ...
ਐਵੇਂ ਤਾਂ ਨਹੀਂ ਮੋਹ-ਤੋੜ ਮੈਂ ਹੋਇਆ ਸਾਰਿਆਂ ਤੋਂ,
ਐਵੇਂ ਤਾਂ ਨਹੀਂ ਰਹਿਣ ਸਹਿਣ ਦੇ ਮੇਰੇ ਢੰਗ ਬਦਲੇ...
ਮਾਂ ਦੇ ਸਾਹਮਣੇ ਬੈਠਾ ਅਕਸਰ ਅੱਖਾਂ ਭਰ ਜਾਂਦੀਆਂ ਨੇ,
ਸੋਚਾਂ ਕੀ ਗਲ਼ਤੀ ਸੀਂ ਉਹ ਦੀ ਜੋਂ ਪੁੱਤ ਨਿਕੰਮਾ ਜੰਮਿਆ ਘਰ ਉਹਦੇ...
ਪਰਿਵਾਰ ਨਾਲੋਂ ਵੀ ਟੁੱਟਿਆਂ ਮੋਹ ਹੁਣ ਇੱਕਲਾ ਰਹਿੰਦਾ ਹਾਂ,
ਮੌਤ ਨਾਲੋਂ ਕੁੱਝ ਦਿਖਦਾ ਨਹੀਂ ਮੈਨੂੰ ਹੁਣ ਆਸ ਪਾਸ ਮੇਰੇ...
ਜਿਸ ਨੇਂ ਜੋਂ ਵੀਂ ਸਮਝਣਾ ਉਹ ਸਮਝ ਲਵੋ ਮੈਨੂੰ,
ਗਲਤ ਸਮਝਣ ਵਾਲੇ ਸ਼ਾਇਦ ਕਦੇ ਸਮਝ ਲੈਂਦੇ ਅਹਿਸਾਸ ਮੇਰੇ...
ਜਿਉਂਦੇ ਜੀ ਕੱਖਾਂ ਦਾ ਮਰ ਕੇ ਲੱਖਾਂ ਦਾ ਹੋ ਜਾਊ,
ਹੱਡ ਅੱਗ ਵਿੱਚ ਮੱਚ ਕੇ ਬਣ ਜਾਣੇ ਜਦ ਰਾਖ਼ ਮੇਰੇ...

©Be-Imaan Babbu

#thepredator

10 Love

ਵੀਰਾਂ-ਵੀਰਾਂ ਕਹਿਕੇ ਜਿਹੜੇ ਨਾਲ ਬੈਠੇ ਸਾਲੇ, ਉਹੀਂ ਲੁੱਟ ਕੇ ਖਾ ਗਏ ਮੈਨੂੰ ਡਾਕੂਆਂ ਦੀ ਤਰ੍ਹਾਂ... ਗਰਮਜੋਸ਼ੀ ਨਾਲ ਹੱਥ ਜੋਂ ਮੇਰੇ ਹੱਥਾਂ ਨਾਲ ਮਿਲਦੇ ਸੀ, ਹੁਣ ਉਹੀਂ ਮੇਰੇ ਗਲ ਨੂੰ ਪੈ ਗਏ ਚਾਕੂਆਂ ਦੀ ਤਰ੍ਹਾਂ... ਭਾਵੇਂ ਜਿੰਦਗੀ ਦੇ ਆਖ਼ਰੀ ਪੜਾਅ ਉੱਤੇ ਪਹੁੰਚ ਗਿਆ "ਬੱਬੂ", ਰੱਬ ਹੀਂ ਜਾਣੇ ਹੁਣ ਮੈਂ ਕਿਹੜਾ ਰਾਹ ਫੜੂੰਗਾ... ਪਰ ਤੁਸੀਂ ਡਰੋਂ ਨਾ ਮੈਂ ਜੀਹਦਾ-ਜੀਹਦਾ ਵੀਂ ਕੁੱਝ ਦੇਣਾ ਏਂ, ਮਰਨ ਤੋਂ ਪਹਿਲਾਂ ਥੋੜ੍ਹਾ ਕਰਜ਼ਾ ਤਾਂ ਲਾਹ ਕੇ ਮਰੂੰਗਾ... ਮਿਲੂੰ ਨਰਕਾਂ ਵਿੱਚ ਵੀਂ ਜਗ੍ਹਾਂ ਕਿੱਥੇ ਮੈਨੂੰ ਕਰਜ਼ੇ ਵਿੱਚ ਡੁੱਬੇ ਨੂੰ..?? ਸਵਰਗਾਂ ਦੀ ਨਾ ਸਹੀ ਪਰ ਨਰਕਾਂ ਦੀ ਤਾਂ ਟਿਕਟ ਕਟਾ ਕੇ ਮਰੂੰਗਾ... ©Be-Imaan Babbu

#शायरी #MereKhayaal  ਵੀਰਾਂ-ਵੀਰਾਂ ਕਹਿਕੇ ਜਿਹੜੇ ਨਾਲ ਬੈਠੇ ਸਾਲੇ,
ਉਹੀਂ ਲੁੱਟ ਕੇ ਖਾ ਗਏ ਮੈਨੂੰ ਡਾਕੂਆਂ ਦੀ ਤਰ੍ਹਾਂ...
ਗਰਮਜੋਸ਼ੀ ਨਾਲ ਹੱਥ ਜੋਂ ਮੇਰੇ ਹੱਥਾਂ ਨਾਲ ਮਿਲਦੇ ਸੀ,
ਹੁਣ ਉਹੀਂ ਮੇਰੇ ਗਲ ਨੂੰ ਪੈ ਗਏ ਚਾਕੂਆਂ ਦੀ ਤਰ੍ਹਾਂ...
ਭਾਵੇਂ ਜਿੰਦਗੀ ਦੇ ਆਖ਼ਰੀ ਪੜਾਅ ਉੱਤੇ ਪਹੁੰਚ ਗਿਆ "ਬੱਬੂ",
ਰੱਬ ਹੀਂ ਜਾਣੇ ਹੁਣ ਮੈਂ ਕਿਹੜਾ ਰਾਹ ਫੜੂੰਗਾ...
ਪਰ ਤੁਸੀਂ ਡਰੋਂ ਨਾ ਮੈਂ ਜੀਹਦਾ-ਜੀਹਦਾ ਵੀਂ ਕੁੱਝ ਦੇਣਾ ਏਂ,
ਮਰਨ ਤੋਂ ਪਹਿਲਾਂ ਥੋੜ੍ਹਾ ਕਰਜ਼ਾ ਤਾਂ ਲਾਹ ਕੇ ਮਰੂੰਗਾ...
ਮਿਲੂੰ ਨਰਕਾਂ ਵਿੱਚ ਵੀਂ ਜਗ੍ਹਾਂ ਕਿੱਥੇ ਮੈਨੂੰ ਕਰਜ਼ੇ ਵਿੱਚ ਡੁੱਬੇ ਨੂੰ..??
ਸਵਰਗਾਂ ਦੀ ਨਾ ਸਹੀ ਪਰ ਨਰਕਾਂ ਦੀ ਤਾਂ ਟਿਕਟ ਕਟਾ ਕੇ ਮਰੂੰਗਾ...

©Be-Imaan Babbu

ਬੱਸ ਇੱਕੋ ਵਾਅਦਾ "ਦੀਪ" ਤੇਰੇਂ ਤੋਂ ਚਾਹੀਦਾ ਮੈਨੂੰ, ਘਰ ਟਾਈਮ ਨਾਲ ਆਇਆਂ ਕਰੀਂ ਉਡੀਕ 'ਚ ਬੈਠੀਂ ਰੋਵਾਂ ਨਾ... ਵਿਆਹ ਸਾਡੇ ਦਾ ਕਾਰਡ ਦੇਖ ਰੂਹ ਰੱਜਦੀ ਨਾ ਮੇਰੀਂ, ਨਾਂ ਕਿਨ੍ਹਾਂ ਸੋਹਣਾ ਲੱਗਦਾ ਸਾਡਾ ਲਿਖਿਆਂ ਦੋਵਾਂ ਦਾ... ©Be-Imaan Babbu

#शायरी  ਬੱਸ ਇੱਕੋ ਵਾਅਦਾ "ਦੀਪ" ਤੇਰੇਂ ਤੋਂ ਚਾਹੀਦਾ ਮੈਨੂੰ,
ਘਰ ਟਾਈਮ ਨਾਲ ਆਇਆਂ ਕਰੀਂ ਉਡੀਕ 'ਚ ਬੈਠੀਂ ਰੋਵਾਂ ਨਾ...

ਵਿਆਹ ਸਾਡੇ ਦਾ ਕਾਰਡ ਦੇਖ ਰੂਹ ਰੱਜਦੀ ਨਾ ਮੇਰੀਂ,
ਨਾਂ ਕਿਨ੍ਹਾਂ ਸੋਹਣਾ ਲੱਗਦਾ ਸਾਡਾ ਲਿਖਿਆਂ ਦੋਵਾਂ ਦਾ...

©Be-Imaan Babbu

ਬੱਸ ਇੱਕੋ ਵਾਅਦਾ "ਦੀਪ" ਤੇਰੇਂ ਤੋਂ ਚਾਹੀਦਾ ਮੈਨੂੰ, ਘਰ ਟਾਈਮ ਨਾਲ ਆਇਆਂ ਕਰੀਂ ਉਡੀਕ 'ਚ ਬੈਠੀਂ ਰੋਵਾਂ ਨਾ... ਵਿਆਹ ਸਾਡੇ ਦਾ ਕਾਰਡ ਦੇਖ ਰੂਹ ਰੱਜਦੀ ਨਾ ਮੇਰੀਂ, ਨਾਂ ਕਿਨ੍ਹਾਂ ਸੋਹਣਾ ਲੱਗਦਾ ਸਾਡਾ ਲਿਖਿਆਂ ਦੋਵਾਂ ਦਾ... ©Be-Imaan Babbu

16 Love

ਸੀਂ ਸਾਡੀ ਮੁਲਾਕਾਤ ਅੱਜ ਆਖ਼ਰੀ ਸ਼ਬਦਾਂ ਵਿੱਚ ਪ੍ਰੋਣੀ ਮੈਂ... ਮੇਰੇਂ ਗੀਤਾਂ-ਕਵਿਤਾ ਵਿੱਚ ਉਹਨੂੰ ਹੀ ਕਹਿਣਾ ਸੋਹਣੀ ਮੈਂ... ਮਜਬੂਰੀ ਦੱਸ ਕੇ ਗਈ ਦਾ "ਬੱਬੂ" ਦੱਸ ਰੋਸ਼ਾ ਕੀ ਕਰਨਾ? ਪਰ ਇਹ ਵੀਂ ਸੱਚ ਨਾ ਆਖ਼ਰੀ ਸਾਹ ਤਕ ਦਿੱਲੋ ਭੁਲਾਉਣੀ ਮੈਂ... ਹੋਰ ਭਾਵੇਂ ਕਿੰਨਾ ਕੁੱਝ ਮਿਲ ਜਾਣਾ ਜ਼ਿੰਦਗੀ ਚ, ਪਰ ਕਮੀ ਉਹਦੀ ਹਰ ਮੌਕੇ ਲੱਖਾਂ ਦੀ ਭੀੜ ਚੋਂ ਪਾਉਣੀ ਮੈਂ... ਖੁਲ ਜਾਣੇ ਭਾਗ ਉਸ ਘਰ ਦੇ ਤੂੰ ਜਿਸ ਘਰ ਵੀ ਜਾਵੇਗੀ, ਪਰ ਸਾਡੇ ਵਿਹੜੇ ਝਾਂਜਰ ਸ਼ਗਨਾਂ ਦੀ ਨਾ ਛਣਕਾਉਣੀਂ ਤੈਂ... ਭਾਵੇਂ ਰਾਸ ਨਾ ਆਇਆ ਸਾਥ ਸਾਡਾ ਇਹ ਦੁਨੀਆਦਾਰੀ ਨੂੰ, ਪਰ ਅਗਲੇ ਜਨਮ ਰੱਬ ਤੋਂ ਤੇਰੀਂ ਜਾਤ-ਧਰਮ ਦੀ ਫੀਤੀ ਲਵਾਉਣੀ ਮੈਂ... ਤੈਨੂੰ ਜਿੰਦਗੀ ਚ ਹਰ ਖੁਸ਼ੀ ਮਿਲੇ ਮੇਰੀ ਇਹ ਦੂਆ ਹੈ ਤੇਰੇ ਲਈ, ਤੇਰੇ ਹਿੱਸੇ ਦੀ ਹਰ ਤਕਲੀਫ ਆਪਣੇ ਤਨ ਤੇ ਹੰਢਾਉਂਣੀ ਮੈਂ... ਸੀਂ ਚਾਅ ਤੇਰਾ ਬਲਿਆਲੇ ਪਿੰਡ ਦੀ ਨੂੰਹ ਬਣ ਆਉਣੇ ਦਾ, ਪੁੱਗਾ ਨਾ ਹੋਇਆ ਮੈਥੋਂ ਇਹ ਦੀ ਭੁੱਲ ਬਖਸ਼ਾਉਣੀ ਮੈਂ... ਪਾਗਲ ਖੁਦ ਨੂੰ ਕਾਬਿਲ ਨਾ ਕਰ ਸਕਿਆ ਇਹਨਾਂ ਕੀ ਹੱਥ ਮੰਗ ਸਕਾਂ ਤੇਰਾ, ਤੇਰੇ ਬਿਨ ਮਿਲੀ ਕਾਮਯਾਬੀ ਕੀ ਫ਼ੋੜੇ ਤੇ ਲਾਉਣੀ ਮੈਂ... ©Be-Imaan Babbu

#शायरी #TereHaathMein  ਸੀਂ ਸਾਡੀ ਮੁਲਾਕਾਤ ਅੱਜ ਆਖ਼ਰੀ ਸ਼ਬਦਾਂ ਵਿੱਚ ਪ੍ਰੋਣੀ ਮੈਂ...
ਮੇਰੇਂ ਗੀਤਾਂ-ਕਵਿਤਾ ਵਿੱਚ ਉਹਨੂੰ ਹੀ ਕਹਿਣਾ ਸੋਹਣੀ ਮੈਂ...
ਮਜਬੂਰੀ ਦੱਸ ਕੇ ਗਈ ਦਾ "ਬੱਬੂ" ਦੱਸ ਰੋਸ਼ਾ ਕੀ ਕਰਨਾ?
ਪਰ ਇਹ ਵੀਂ ਸੱਚ ਨਾ ਆਖ਼ਰੀ ਸਾਹ ਤਕ ਦਿੱਲੋ ਭੁਲਾਉਣੀ ਮੈਂ...
ਹੋਰ ਭਾਵੇਂ ਕਿੰਨਾ ਕੁੱਝ ਮਿਲ ਜਾਣਾ ਜ਼ਿੰਦਗੀ ਚ,
ਪਰ ਕਮੀ ਉਹਦੀ ਹਰ ਮੌਕੇ ਲੱਖਾਂ ਦੀ ਭੀੜ ਚੋਂ ਪਾਉਣੀ ਮੈਂ...
ਖੁਲ ਜਾਣੇ ਭਾਗ ਉਸ ਘਰ ਦੇ ਤੂੰ ਜਿਸ ਘਰ ਵੀ ਜਾਵੇਗੀ,
ਪਰ ਸਾਡੇ ਵਿਹੜੇ ਝਾਂਜਰ ਸ਼ਗਨਾਂ ਦੀ ਨਾ ਛਣਕਾਉਣੀਂ ਤੈਂ...
ਭਾਵੇਂ ਰਾਸ ਨਾ ਆਇਆ ਸਾਥ ਸਾਡਾ ਇਹ ਦੁਨੀਆਦਾਰੀ ਨੂੰ,
ਪਰ ਅਗਲੇ ਜਨਮ ਰੱਬ ਤੋਂ ਤੇਰੀਂ ਜਾਤ-ਧਰਮ ਦੀ ਫੀਤੀ ਲਵਾਉਣੀ ਮੈਂ...
ਤੈਨੂੰ ਜਿੰਦਗੀ ਚ ਹਰ ਖੁਸ਼ੀ ਮਿਲੇ ਮੇਰੀ ਇਹ ਦੂਆ ਹੈ ਤੇਰੇ ਲਈ,
ਤੇਰੇ ਹਿੱਸੇ ਦੀ ਹਰ ਤਕਲੀਫ ਆਪਣੇ ਤਨ ਤੇ ਹੰਢਾਉਂਣੀ ਮੈਂ...
ਸੀਂ ਚਾਅ ਤੇਰਾ ਬਲਿਆਲੇ ਪਿੰਡ ਦੀ ਨੂੰਹ ਬਣ ਆਉਣੇ ਦਾ,
ਪੁੱਗਾ ਨਾ ਹੋਇਆ ਮੈਥੋਂ ਇਹ ਦੀ ਭੁੱਲ ਬਖਸ਼ਾਉਣੀ ਮੈਂ...
ਪਾਗਲ ਖੁਦ ਨੂੰ ਕਾਬਿਲ ਨਾ ਕਰ ਸਕਿਆ ਇਹਨਾਂ ਕੀ ਹੱਥ ਮੰਗ ਸਕਾਂ ਤੇਰਾ,
ਤੇਰੇ ਬਿਨ ਮਿਲੀ ਕਾਮਯਾਬੀ ਕੀ ਫ਼ੋੜੇ ਤੇ ਲਾਉਣੀ ਮੈਂ...

©Be-Imaan Babbu

हिचकियां नहीं तुम्हें तों दिल कें दौरे पड़ेंगे, मैं जिसे भी याद करता हूं पूरी शिद्दत से करता हूं। ©Be-Imaan Babbu

#शायरी #Heart  हिचकियां नहीं तुम्हें तों दिल कें दौरे पड़ेंगे,

मैं जिसे भी याद करता हूं पूरी शिद्दत से करता हूं।

©Be-Imaan Babbu

#Heart

13 Love

Trending Topic