ਲੋਕੋ, ਕਦੇ ਤਾਂ ਮਨਾਉ ਤੁਸੀਂ ਧੀਆਂ ਦੀਆਂ ਲੋਹੜੀਆਂ ਪੁੱਤ ਜ | ਪੰਜਾਬੀ Poetry

"ਲੋਕੋ, ਕਦੇ ਤਾਂ ਮਨਾਉ ਤੁਸੀਂ ਧੀਆਂ ਦੀਆਂ ਲੋਹੜੀਆਂ ਪੁੱਤ ਜੰਮੇ ਤਾਂ ਲੱਡੂ ਵੰਡਣ ਧੀ ਤੇ ਮੱਥੇ ਪੈਣ ਵੱਟ ਪੁੱਤਾਂ ਨੂੰ ਲਾਡ ਲਡਾਉਣ ਲੋਕੀਂ ਤਾਂਅਵੀ ਪੁੱਤ ਹੀ ਦਰ ਰਲਾਉਣ ਮਾਪੇ ਧੀਆਂ ਪਿਓ ਦੇ ਪੈਰੀਂ ਬੈਠਣ ਪੁੱਤਾਂ ਨੂੰ ਮਾਪੇ ਬੋਝ ਜਾਪੇ ਢਲਦੀ ਉਮਰੇੰ ਮਾਪੇ ਰੁਲਣ ਆਖਿਰ ਮਾਪੇ ਧੀ ਹੀ ਸਾਂਭੇ ਪੁੱਤ ਸਦਾ ਜੇ ਸੂਰਮੇ ਵੱਜਨ ਕਿਊ ਧੀਆਂ ਕਹਾਉਣ ਕੋਹੜੀਆਂ ਲੋਕੋ, ਕਦੇ ਤਾਂ ਮਨਾਉ ਤੁਸੀਂ ਧੀਆਂ ਦੀਆਂ ਲੋਹੜੀਆਂ -ਪ੍ਰੀਤ - ©preet rai"

 ਲੋਕੋ, ਕਦੇ ਤਾਂ ਮਨਾਉ ਤੁਸੀਂ
 ਧੀਆਂ ਦੀਆਂ ਲੋਹੜੀਆਂ
ਪੁੱਤ ਜੰਮੇ ਤਾਂ ਲੱਡੂ ਵੰਡਣ 
ਧੀ ਤੇ ਮੱਥੇ ਪੈਣ ਵੱਟ
ਪੁੱਤਾਂ ਨੂੰ ਲਾਡ ਲਡਾਉਣ ਲੋਕੀਂ
ਤਾਂਅਵੀ ਪੁੱਤ ਹੀ ਦਰ ਰਲਾਉਣ ਮਾਪੇ
ਧੀਆਂ ਪਿਓ ਦੇ ਪੈਰੀਂ ਬੈਠਣ
ਪੁੱਤਾਂ ਨੂੰ ਮਾਪੇ ਬੋਝ ਜਾਪੇ
ਢਲਦੀ ਉਮਰੇੰ ਮਾਪੇ ਰੁਲਣ
ਆਖਿਰ ਮਾਪੇ ਧੀ ਹੀ ਸਾਂਭੇ
ਪੁੱਤ ਸਦਾ ਜੇ ਸੂਰਮੇ ਵੱਜਨ
ਕਿਊ ਧੀਆਂ ਕਹਾਉਣ ਕੋਹੜੀਆਂ
 ਲੋਕੋ, ਕਦੇ ਤਾਂ ਮਨਾਉ ਤੁਸੀਂ
ਧੀਆਂ ਦੀਆਂ ਲੋਹੜੀਆਂ
-ਪ੍ਰੀਤ -

©preet rai

ਲੋਕੋ, ਕਦੇ ਤਾਂ ਮਨਾਉ ਤੁਸੀਂ ਧੀਆਂ ਦੀਆਂ ਲੋਹੜੀਆਂ ਪੁੱਤ ਜੰਮੇ ਤਾਂ ਲੱਡੂ ਵੰਡਣ ਧੀ ਤੇ ਮੱਥੇ ਪੈਣ ਵੱਟ ਪੁੱਤਾਂ ਨੂੰ ਲਾਡ ਲਡਾਉਣ ਲੋਕੀਂ ਤਾਂਅਵੀ ਪੁੱਤ ਹੀ ਦਰ ਰਲਾਉਣ ਮਾਪੇ ਧੀਆਂ ਪਿਓ ਦੇ ਪੈਰੀਂ ਬੈਠਣ ਪੁੱਤਾਂ ਨੂੰ ਮਾਪੇ ਬੋਝ ਜਾਪੇ ਢਲਦੀ ਉਮਰੇੰ ਮਾਪੇ ਰੁਲਣ ਆਖਿਰ ਮਾਪੇ ਧੀ ਹੀ ਸਾਂਭੇ ਪੁੱਤ ਸਦਾ ਜੇ ਸੂਰਮੇ ਵੱਜਨ ਕਿਊ ਧੀਆਂ ਕਹਾਉਣ ਕੋਹੜੀਆਂ ਲੋਕੋ, ਕਦੇ ਤਾਂ ਮਨਾਉ ਤੁਸੀਂ ਧੀਆਂ ਦੀਆਂ ਲੋਹੜੀਆਂ -ਪ੍ਰੀਤ - ©preet rai

#Lohri #ਧੀਆਂ ਦੀਆ ਲੋਹੜੀਆ

People who shared love close

More like this

Trending Topic