preet rai

preet rai

'@Emotional word6634" my youtube channel

  • Latest
  • Popular
  • Video

ਮੈਂ ਠੰਡੀ ਚਾਹ ਉੱਪਰ ਆਈ ਮਲਾਈ ਤੋਂ ਸਮਝਿਆਂ ਖਾਮੋਸ਼ੀ ਦਾ ਲਿਬਾਸ ਪਹਿਨਣ ਨਾਲ ਲੋਕ ਜਮੀਨ ਤੇ ਪਲਟ ਦਿੰਦੇ ਨੇ ਇਸ ਕਰਕੇ ਕਈ ਵਾਰ ਉਬਲਣਾ ਵੀ ਜ਼ਰੂਰੀ ਏ -ਪ੍ਰੀਤ- ©preet rai

#Motivational #motavitonal  ਮੈਂ ਠੰਡੀ ਚਾਹ ਉੱਪਰ ਆਈ ਮਲਾਈ ਤੋਂ ਸਮਝਿਆਂ 

ਖਾਮੋਸ਼ੀ ਦਾ ਲਿਬਾਸ ਪਹਿਨਣ ਨਾਲ ਲੋਕ ਜਮੀਨ ਤੇ ਪਲਟ ਦਿੰਦੇ ਨੇ 
ਇਸ ਕਰਕੇ ਕਈ ਵਾਰ ਉਬਲਣਾ ਵੀ ਜ਼ਰੂਰੀ ਏ 

-ਪ੍ਰੀਤ-

©preet rai

#motavitonal motivational thoughts on life

9 Love

White ਉਦੋਂ ਅੱਗੇ ਵਧਣਾ ਵੀ ਜ਼ਰੂਰੀ ਹੋ ਜਾਂਦਾ ਹੈ ਜਦੋ ਲੋਕ ਸਹਾਰਾ ਦੇਣ ਦੀ ਬਚਾਏ ਲੱਤਾਂ ਖਿੱਚਣ ਲੱਗ ਜਾਣ -ਪ੍ਰੀਤ- ©preet rai

#sad_shayari  White ਉਦੋਂ ਅੱਗੇ ਵਧਣਾ ਵੀ ਜ਼ਰੂਰੀ ਹੋ ਜਾਂਦਾ ਹੈ
ਜਦੋ ਲੋਕ ਸਹਾਰਾ ਦੇਣ ਦੀ ਬਚਾਏ
ਲੱਤਾਂ ਖਿੱਚਣ ਲੱਗ ਜਾਣ

-ਪ੍ਰੀਤ-

©preet rai

#sad_shayari

8 Love

ਉਦੋਂ ਅੱਗੇ ਵੱਧਣਾ ਵੀ ਜ਼ਰੂਰੀ ਹੋ ਜਾਂਦਾ ਹੈ ਜਦੋ ਖੂਨੀ ਰਿਸ਼ਤੇ ਸਹਾਰਾ ਦੇਣ ਦੀ ਬਚਾਏ ਲੱਤਾਂ ਖਿੱਚਣ ਲੱਗ ਜਾਣ -ਪ੍ਰੀਤ- ©preet rai

#ਰਿਸ਼ਤੇ #BehtiHawaa  ਉਦੋਂ ਅੱਗੇ ਵੱਧਣਾ ਵੀ ਜ਼ਰੂਰੀ ਹੋ ਜਾਂਦਾ ਹੈ

 ਜਦੋ ਖੂਨੀ ਰਿਸ਼ਤੇ ਸਹਾਰਾ ਦੇਣ ਦੀ ਬਚਾਏ
ਲੱਤਾਂ ਖਿੱਚਣ ਲੱਗ ਜਾਣ

-ਪ੍ਰੀਤ-

©preet rai

ਲੋਕੋ, ਕਦੇ ਤਾਂ ਮਨਾਉ ਤੁਸੀਂ ਧੀਆਂ ਦੀਆਂ ਲੋਹੜੀਆਂ ਪੁੱਤ ਜੰਮੇ ਤਾਂ ਲੱਡੂ ਵੰਡਣ ਧੀ ਤੇ ਮੱਥੇ ਪੈਣ ਵੱਟ ਪੁੱਤਾਂ ਨੂੰ ਲਾਡ ਲਡਾਉਣ ਲੋਕੀਂ ਤਾਂਅਵੀ ਪੁੱਤ ਹੀ ਦਰ ਰਲਾਉਣ ਮਾਪੇ ਧੀਆਂ ਪਿਓ ਦੇ ਪੈਰੀਂ ਬੈਠਣ ਪੁੱਤਾਂ ਨੂੰ ਮਾਪੇ ਬੋਝ ਜਾਪੇ ਢਲਦੀ ਉਮਰੇੰ ਮਾਪੇ ਰੁਲਣ ਆਖਿਰ ਮਾਪੇ ਧੀ ਹੀ ਸਾਂਭੇ ਪੁੱਤ ਸਦਾ ਜੇ ਸੂਰਮੇ ਵੱਜਨ ਕਿਊ ਧੀਆਂ ਕਹਾਉਣ ਕੋਹੜੀਆਂ ਲੋਕੋ, ਕਦੇ ਤਾਂ ਮਨਾਉ ਤੁਸੀਂ ਧੀਆਂ ਦੀਆਂ ਲੋਹੜੀਆਂ -ਪ੍ਰੀਤ - ©preet rai

#ਧੀਆਂ #Lohri  ਲੋਕੋ, ਕਦੇ ਤਾਂ ਮਨਾਉ ਤੁਸੀਂ
 ਧੀਆਂ ਦੀਆਂ ਲੋਹੜੀਆਂ
ਪੁੱਤ ਜੰਮੇ ਤਾਂ ਲੱਡੂ ਵੰਡਣ 
ਧੀ ਤੇ ਮੱਥੇ ਪੈਣ ਵੱਟ
ਪੁੱਤਾਂ ਨੂੰ ਲਾਡ ਲਡਾਉਣ ਲੋਕੀਂ
ਤਾਂਅਵੀ ਪੁੱਤ ਹੀ ਦਰ ਰਲਾਉਣ ਮਾਪੇ
ਧੀਆਂ ਪਿਓ ਦੇ ਪੈਰੀਂ ਬੈਠਣ
ਪੁੱਤਾਂ ਨੂੰ ਮਾਪੇ ਬੋਝ ਜਾਪੇ
ਢਲਦੀ ਉਮਰੇੰ ਮਾਪੇ ਰੁਲਣ
ਆਖਿਰ ਮਾਪੇ ਧੀ ਹੀ ਸਾਂਭੇ
ਪੁੱਤ ਸਦਾ ਜੇ ਸੂਰਮੇ ਵੱਜਨ
ਕਿਊ ਧੀਆਂ ਕਹਾਉਣ ਕੋਹੜੀਆਂ
 ਲੋਕੋ, ਕਦੇ ਤਾਂ ਮਨਾਉ ਤੁਸੀਂ
ਧੀਆਂ ਦੀਆਂ ਲੋਹੜੀਆਂ
-ਪ੍ਰੀਤ -

©preet rai

#Lohri #ਧੀਆਂ ਦੀਆ ਲੋਹੜੀਆ

11 Love

ਲੋਕੋ, ਕਦੇ ਤਾਂ ਮਨਾਉ ਤੁਸੀਂ ਧੀਆਂ ਦੀਆਂ ਲੋਹੜੀਆਂ ਪੁੱਤ ਜੰਮੇ ਤਾਂ ਲੱਡੂ ਵੰਡਣ ਧੀ ਤੇ ਮੱਥੇ ਪੈਣ ਵੱਟ ਪੁੱਤਾਂ ਨੂੰ ਲਾਡ ਲਡਾਉਣ ਲੋਕੀਂ ਤਾਂਅਵੀ ਪੁੱਤ ਹੀ ਦਰ ਰਲਾਉਣ ਮਾਪੇ ਧੀਆਂ ਪਿਓ ਦੇ ਪੈਰੀਂ ਬੈਠਣ ਪੁੱਤਾਂ ਨੂੰ ਮਾਪੇ ਬੋਝ ਜਾਪੇ ਢਲਦੀ ਉਮਰੇੰ ਮਾਪੇ ਰੁਲਣ ਆਖਿਰ ਮਾਪੇ ਧੀ ਹੀ ਸਾਂਭੇ ਪੁੱਤ ਸਦਾ ਜੇ ਸੂਰਮੇ ਵੱਜਨ ਕਿਊ ਧੀਆਂ ਕਹਾਉਣ ਕੋਹੜੀਆਂ ਲੋਕੋ, ਕਦੇ ਤਾਂ ਮਨਾਉ ਤੁਸੀਂ ਧੀਆਂ ਦੀਆਂ ਲੋਹੜੀਆਂ -ਪ੍ਰੀਤ - ©preet rai

#Lohri  ਲੋਕੋ, ਕਦੇ ਤਾਂ ਮਨਾਉ ਤੁਸੀਂ
 ਧੀਆਂ ਦੀਆਂ ਲੋਹੜੀਆਂ
ਪੁੱਤ ਜੰਮੇ ਤਾਂ ਲੱਡੂ ਵੰਡਣ 
ਧੀ ਤੇ ਮੱਥੇ ਪੈਣ ਵੱਟ
ਪੁੱਤਾਂ ਨੂੰ ਲਾਡ ਲਡਾਉਣ ਲੋਕੀਂ
ਤਾਂਅਵੀ ਪੁੱਤ ਹੀ ਦਰ ਰਲਾਉਣ ਮਾਪੇ
ਧੀਆਂ ਪਿਓ ਦੇ ਪੈਰੀਂ ਬੈਠਣ
ਪੁੱਤਾਂ ਨੂੰ ਮਾਪੇ ਬੋਝ ਜਾਪੇ
ਢਲਦੀ ਉਮਰੇੰ ਮਾਪੇ ਰੁਲਣ
ਆਖਿਰ ਮਾਪੇ ਧੀ ਹੀ ਸਾਂਭੇ
ਪੁੱਤ ਸਦਾ ਜੇ ਸੂਰਮੇ ਵੱਜਨ
ਕਿਊ ਧੀਆਂ ਕਹਾਉਣ ਕੋਹੜੀਆਂ
 ਲੋਕੋ, ਕਦੇ ਤਾਂ ਮਨਾਉ ਤੁਸੀਂ
ਧੀਆਂ ਦੀਆਂ ਲੋਹੜੀਆਂ
-ਪ੍ਰੀਤ -

©preet rai

#Lohri

17 Love

ਬੇਕਦਰਾ ਹੀ ਸਹੀ ਮੇਰੇ ਕੋਲ ਤਾਂ ਹੈ ਸੁਣਿਆ ਕਦਰ ਪੁਆਉਣ ਲਈ ਵੀ ਮਰਨਾ ਪੈੰਦਾ ਹੈ -ਪ੍ਰੀਤ- ©preet rai

#Broken  ਬੇਕਦਰਾ ਹੀ ਸਹੀ ਮੇਰੇ ਕੋਲ ਤਾਂ ਹੈ
ਸੁਣਿਆ ਕਦਰ ਪੁਆਉਣ ਲਈ ਵੀ ਮਰਨਾ ਪੈੰਦਾ ਹੈ

-ਪ੍ਰੀਤ-

©preet rai

#Broken

13 Love

Trending Topic