ਚੰਨ ਤਾਰੇ
ਹੁਣ ਚੰਨ ਤਾਰੇ ਸਾਡੇ ਯਾਰ ਬਣੇ,
ਏਹਨਾ ਨੂੰ ਦੁੱਖ ਸੁਣਾਉਣੇ ਆ।
ਸੱਜਣ ਤਾ ਛੱਡ ਕੇ ਚਲੇ ਗਏ,
ਏਹਨਾ ਨਾਲ ਚਿੱਤ ਪਰਚਾਉਣੇ ਆ ।
ਕਰ ਬਾਤਾ ਆਪਣੇ ਯਾਰ ਦੀਆ,
ਤਾਰਿਆ ਦੇ ਗਲ ਲੱਗ ਰੋਨੇ ਆ ।
ਜਦ ਦਿਲ ਸਾਡਾ ਭਰ ਆਉਂਦਾ ਏ,
ਚੰਨ ਦੇ ਗਲ ਬਾਹਾ ਪਾਉਨੇ ਆ ।
ਰਾਤਾਂ ਨੂੰ ਤਾਰੇ ਗਿਣ ਗਿਣ ਕੇ,
ਅਸੀ ਵਿੱਕੀ ਰਾਤ ਲੰਘਾਉਣੇ ਆ।
ਹੁਣ ਚੰਨ ਤਾਰੇ ਸਾਡੇ ਯਾਰ ਬਣੇ,
ਏਹਨਾ ਨੂੰ ਦੁੱਖ ਸੁਣਾਉਣੇ ਆ।
©Vicky wanted
ਚੰਨ ਤਾਰੇ
#moonbeauty