ਬਾਪੂ ਮੇਰਾ ਸੀ ਜਹਾਨੋਂ ਤੁਰ ਗਿਆ, ਨਾਨਕੇ ਮੇਰੇ ਮੈਨੂੰ ਇੰਗਲੈਂਡ ਲੈ ਗਏ। ਚੁੱਕ ਗੋਦੀ ਨਿਆਣੇ ਆਪਣੇ ਕਰਾਉਣੀ ਸੀ ਫੋਟੋ, ਚਾਅ ਦਿਲਾਂ ਦੇ ਦਿਲ 'ਚ ਰਹਿ ਗਏ। ਤੈਨੂੰ ਯਾਦ ਐ?ਮੈ ਚਾਹ ਨਹੀ ਸੀ ਪੀਦੀ, ਤੇਰੀ ਚਾਹ ਚ ਡੁੱਬ ਕੇ ਖਾਦੇ, ਦੋ ਬਿਸਕੁਟ ਚੇਤਿਆਂ ਚ ਰਹਿ ਗਏ। ©jagmohan Quotes, Shayari, Story, Poem, Jokes, Memes On Nojoto