-ਸਾਡੇ ਕੋਲੋਂ ਤਾਂ ਗੱਲਾਂ ਹੀ ਨਈਂ ਬਣਦੀਆਂ, ਪਰ ਤੁਸੀਂ ਨਾ

"-ਸਾਡੇ ਕੋਲੋਂ ਤਾਂ ਗੱਲਾਂ ਹੀ ਨਈਂ ਬਣਦੀਆਂ, ਪਰ ਤੁਸੀਂ ਨਾਲ ਬਹਾਨੇ ਵੀ ਬਣਾ ਲੈਣੇ ਓ... -ਅਸੀਂ ਤਾਂ ਮਜ਼ਾਕ ਵਿੱਚ ਕਹਿ ਦਿੰਨੇ ਆਂ ਕੁਝ ਨਾ ਕੁਝ, ਪਰ ਤੁਸੀਂ ਮਾਰਨ ਲਈ ਨਾਲੋਂ-ਨਾਲ ਤਾਨੇ ਵੀ ਬਣਾ ਲੈਣੇ ਓ... -ਲਿਖਣ ਦੀ ਕਲਾ ਵੀ ਰੱਬ ਬਖ਼ਸ਼ੇ ਤੁਹਾਨੂੰ, ਉਂਝ ਗੀਤ ਤਾਂ ਤੁਸੀਂ ਸੋਹਣੇ ਸੁਣਾ ਲੈਣੇ ਓਂ... -ਸਾਡੀ ਗੱਲ ਸੁਣਕੇ ਤਾਂ ਕੋਈ ਹੱਸਦਾ ਵੀ ਨਹੀਂ, ਪਰ ਤੁਸੀਂ ਤਾਂ ਰੁੱਸੇ ਨੂੰ ਵੀ ਮਿੰਟਾ ਚ ਮਨਾਂ ਲੈਣੇ ਓਂ... -ਸਾਡੇ ਕੋਲੋਂ ਤਾਂ ਗੱਲਾਂ ਹੀ ਨਈਂ ਬਣਦੀਆਂ, ਤੁਸੀਂ ਨਾਲ ਬਹਾਨੇ ਵੀ ਬਣਾ ਲੈਣੇ ਓ... 'deepgagan'"

 -ਸਾਡੇ ਕੋਲੋਂ ਤਾਂ ਗੱਲਾਂ ਹੀ ਨਈਂ ਬਣਦੀਆਂ, 
 ਪਰ ਤੁਸੀਂ ਨਾਲ ਬਹਾਨੇ ਵੀ ਬਣਾ ਲੈਣੇ ਓ...
-ਅਸੀਂ ਤਾਂ ਮਜ਼ਾਕ ਵਿੱਚ ਕਹਿ ਦਿੰਨੇ ਆਂ ਕੁਝ ਨਾ ਕੁਝ, 
 ਪਰ ਤੁਸੀਂ ਮਾਰਨ ਲਈ ਨਾਲੋਂ-ਨਾਲ ਤਾਨੇ ਵੀ ਬਣਾ ਲੈਣੇ ਓ...
-ਲਿਖਣ ਦੀ ਕਲਾ ਵੀ ਰੱਬ ਬਖ਼ਸ਼ੇ ਤੁਹਾਨੂੰ, 
 ਉਂਝ ਗੀਤ ਤਾਂ ਤੁਸੀਂ ਸੋਹਣੇ ਸੁਣਾ ਲੈਣੇ ਓਂ...
-ਸਾਡੀ ਗੱਲ ਸੁਣਕੇ ਤਾਂ ਕੋਈ ਹੱਸਦਾ ਵੀ ਨਹੀਂ, 
 ਪਰ ਤੁਸੀਂ ਤਾਂ ਰੁੱਸੇ ਨੂੰ ਵੀ ਮਿੰਟਾ ਚ ਮਨਾਂ ਲੈਣੇ ਓਂ...
-ਸਾਡੇ ਕੋਲੋਂ ਤਾਂ ਗੱਲਾਂ ਹੀ ਨਈਂ ਬਣਦੀਆਂ, 
 ਤੁਸੀਂ ਨਾਲ ਬਹਾਨੇ ਵੀ ਬਣਾ ਲੈਣੇ ਓ...


     'deepgagan'

-ਸਾਡੇ ਕੋਲੋਂ ਤਾਂ ਗੱਲਾਂ ਹੀ ਨਈਂ ਬਣਦੀਆਂ, ਪਰ ਤੁਸੀਂ ਨਾਲ ਬਹਾਨੇ ਵੀ ਬਣਾ ਲੈਣੇ ਓ... -ਅਸੀਂ ਤਾਂ ਮਜ਼ਾਕ ਵਿੱਚ ਕਹਿ ਦਿੰਨੇ ਆਂ ਕੁਝ ਨਾ ਕੁਝ, ਪਰ ਤੁਸੀਂ ਮਾਰਨ ਲਈ ਨਾਲੋਂ-ਨਾਲ ਤਾਨੇ ਵੀ ਬਣਾ ਲੈਣੇ ਓ... -ਲਿਖਣ ਦੀ ਕਲਾ ਵੀ ਰੱਬ ਬਖ਼ਸ਼ੇ ਤੁਹਾਨੂੰ, ਉਂਝ ਗੀਤ ਤਾਂ ਤੁਸੀਂ ਸੋਹਣੇ ਸੁਣਾ ਲੈਣੇ ਓਂ... -ਸਾਡੀ ਗੱਲ ਸੁਣਕੇ ਤਾਂ ਕੋਈ ਹੱਸਦਾ ਵੀ ਨਹੀਂ, ਪਰ ਤੁਸੀਂ ਤਾਂ ਰੁੱਸੇ ਨੂੰ ਵੀ ਮਿੰਟਾ ਚ ਮਨਾਂ ਲੈਣੇ ਓਂ... -ਸਾਡੇ ਕੋਲੋਂ ਤਾਂ ਗੱਲਾਂ ਹੀ ਨਈਂ ਬਣਦੀਆਂ, ਤੁਸੀਂ ਨਾਲ ਬਹਾਨੇ ਵੀ ਬਣਾ ਲੈਣੇ ਓ... 'deepgagan'

#deepgagan #noor_e_mohabbat

#Silent

People who shared love close

More like this

Trending Topic