GaganDeep Saini

GaganDeep Saini Lives in Malout, Punjab, India

insta page "noor_a_mohabbat"

  • Latest
  • Popular
  • Video

हमसे मुलाकात करके देखना, फितरत बदल जाएगी... यार! तुम ऐसे किऊँ बन गए, हर किसी की शिकायत आएगी... 'deepgagan'

#noor_e_mohabbat #deepgagansaini #deepgagan #flyhigh  हमसे मुलाकात करके देखना, 
फितरत बदल जाएगी...
यार! तुम ऐसे किऊँ बन गए, 
हर किसी की शिकायत आएगी...




'deepgagan'

ਝੂਠ ਬੋਲਣਾ ਫਿਦਰਤ ਲੋਕਾਂ ਦੀ, ਅਸੀਂ ਸੱਚ ਬੋਲ ਕੇ ਠੱਗ ਲਈਏ... ਗੱਲ ਛੇਤੀ ਕਿਸੇ ਨੂੰ ਦੱਸੀਏ ਨਾ , ਅਰਮਾਨ ਵੀ ਦਿੱਲ ਵਿੱਚ ਦੱਬ ਲਈਏ... 'deepgagan'

#noor_e_mohabbat #deepgagansaini #deepgagan #spark #Saini  ਝੂਠ ਬੋਲਣਾ ਫਿਦਰਤ ਲੋਕਾਂ ਦੀ, 
ਅਸੀਂ ਸੱਚ ਬੋਲ ਕੇ ਠੱਗ ਲਈਏ...
ਗੱਲ ਛੇਤੀ ਕਿਸੇ ਨੂੰ ਦੱਸੀਏ ਨਾ ,
ਅਰਮਾਨ ਵੀ ਦਿੱਲ ਵਿੱਚ ਦੱਬ ਲਈਏ...


'deepgagan'

-ਲਾ ਕੇ ਨਿਭਾਉਣ ਦੀ ਰੀਤ ਤਾਂ ਤੁਹਾਨੂੰ ਵੀ ਨਹੀਂ ਆਉਂਦੀ, ਪਰ ਚਲੋ ਝੂਠਾ ਪਿਆਰ ਤਾਂ ਤੁਸੀਂ ਵੀ ਖੂਬ ਜਤਾ ਲੈਣੇ ਓ... -ਵੈਸੇ ਮੈਂ ਕਈ ਵਾਰ ਦੇਖਿਆ ਹੈ, ਜੇ ਤੁਸੀਂ ਆਪਣੀ ਗੱਲ ਮਨਵਾਉਣੀ ਹੋਵੇ ਤਾਂ ਤੁਸੀਂ ਅਗਲੇ ਨੂੰ ਗੱਲਾਂ ਚ ਉਲਝਾ ਲੈਣੇ ਓਂ... -ਜੇ ਕੋਈ ਤੁਹਾਡੇ ਡਰਦਾ ਹੋਇਆ ਬੋਲਦਾ ਨਹੀਂ, ਤਾਂ ਤੁਸੀਂ ਉਸਦਾ ਖੂਬ ਫ਼ਾਇਦਾ ਉਠਾ ਲੈਣੇ ਓਂ... -ਸਾਡੇ ਕੋਲੋਂ ਤਾਂ ਗੱਲਾਂ ਹੀ ਨਈਂ ਬਣਦੀਆਂ, ਤੁਸੀਂ ਨਾਲ ਬਹਾਨੇ ਵੀ ਬਣਾ ਲੈਣੇ ਓ.... 'deepgagan'

#noor_e_mohabbat #deepgagan #Silent  -ਲਾ ਕੇ ਨਿਭਾਉਣ ਦੀ ਰੀਤ ਤਾਂ ਤੁਹਾਨੂੰ ਵੀ ਨਹੀਂ ਆਉਂਦੀ, 
 ਪਰ ਚਲੋ ਝੂਠਾ ਪਿਆਰ ਤਾਂ ਤੁਸੀਂ ਵੀ ਖੂਬ ਜਤਾ ਲੈਣੇ ਓ...
-ਵੈਸੇ ਮੈਂ ਕਈ ਵਾਰ ਦੇਖਿਆ ਹੈ, 
 ਜੇ ਤੁਸੀਂ ਆਪਣੀ ਗੱਲ ਮਨਵਾਉਣੀ ਹੋਵੇ 
 ਤਾਂ ਤੁਸੀਂ ਅਗਲੇ ਨੂੰ ਗੱਲਾਂ ਚ ਉਲਝਾ ਲੈਣੇ ਓਂ...
-ਜੇ ਕੋਈ ਤੁਹਾਡੇ ਡਰਦਾ ਹੋਇਆ ਬੋਲਦਾ ਨਹੀਂ, 
 ਤਾਂ ਤੁਸੀਂ ਉਸਦਾ ਖੂਬ ਫ਼ਾਇਦਾ ਉਠਾ ਲੈਣੇ ਓਂ...
-ਸਾਡੇ ਕੋਲੋਂ ਤਾਂ ਗੱਲਾਂ ਹੀ ਨਈਂ ਬਣਦੀਆਂ, 
 ਤੁਸੀਂ ਨਾਲ ਬਹਾਨੇ ਵੀ ਬਣਾ ਲੈਣੇ ਓ....

   'deepgagan'

-ਸਾਡੇ ਕੋਲੋਂ ਤਾਂ ਗੱਲਾਂ ਹੀ ਨਈਂ ਬਣਦੀਆਂ, ਪਰ ਤੁਸੀਂ ਨਾਲ ਬਹਾਨੇ ਵੀ ਬਣਾ ਲੈਣੇ ਓ... -ਅਸੀਂ ਤਾਂ ਮਜ਼ਾਕ ਵਿੱਚ ਕਹਿ ਦਿੰਨੇ ਆਂ ਕੁਝ ਨਾ ਕੁਝ, ਪਰ ਤੁਸੀਂ ਮਾਰਨ ਲਈ ਨਾਲੋਂ-ਨਾਲ ਤਾਨੇ ਵੀ ਬਣਾ ਲੈਣੇ ਓ... -ਲਿਖਣ ਦੀ ਕਲਾ ਵੀ ਰੱਬ ਬਖ਼ਸ਼ੇ ਤੁਹਾਨੂੰ, ਉਂਝ ਗੀਤ ਤਾਂ ਤੁਸੀਂ ਸੋਹਣੇ ਸੁਣਾ ਲੈਣੇ ਓਂ... -ਸਾਡੀ ਗੱਲ ਸੁਣਕੇ ਤਾਂ ਕੋਈ ਹੱਸਦਾ ਵੀ ਨਹੀਂ, ਪਰ ਤੁਸੀਂ ਤਾਂ ਰੁੱਸੇ ਨੂੰ ਵੀ ਮਿੰਟਾ ਚ ਮਨਾਂ ਲੈਣੇ ਓਂ... -ਸਾਡੇ ਕੋਲੋਂ ਤਾਂ ਗੱਲਾਂ ਹੀ ਨਈਂ ਬਣਦੀਆਂ, ਤੁਸੀਂ ਨਾਲ ਬਹਾਨੇ ਵੀ ਬਣਾ ਲੈਣੇ ਓ... 'deepgagan'

#noor_e_mohabbat #deepgagan #Silent  -ਸਾਡੇ ਕੋਲੋਂ ਤਾਂ ਗੱਲਾਂ ਹੀ ਨਈਂ ਬਣਦੀਆਂ, 
 ਪਰ ਤੁਸੀਂ ਨਾਲ ਬਹਾਨੇ ਵੀ ਬਣਾ ਲੈਣੇ ਓ...
-ਅਸੀਂ ਤਾਂ ਮਜ਼ਾਕ ਵਿੱਚ ਕਹਿ ਦਿੰਨੇ ਆਂ ਕੁਝ ਨਾ ਕੁਝ, 
 ਪਰ ਤੁਸੀਂ ਮਾਰਨ ਲਈ ਨਾਲੋਂ-ਨਾਲ ਤਾਨੇ ਵੀ ਬਣਾ ਲੈਣੇ ਓ...
-ਲਿਖਣ ਦੀ ਕਲਾ ਵੀ ਰੱਬ ਬਖ਼ਸ਼ੇ ਤੁਹਾਨੂੰ, 
 ਉਂਝ ਗੀਤ ਤਾਂ ਤੁਸੀਂ ਸੋਹਣੇ ਸੁਣਾ ਲੈਣੇ ਓਂ...
-ਸਾਡੀ ਗੱਲ ਸੁਣਕੇ ਤਾਂ ਕੋਈ ਹੱਸਦਾ ਵੀ ਨਹੀਂ, 
 ਪਰ ਤੁਸੀਂ ਤਾਂ ਰੁੱਸੇ ਨੂੰ ਵੀ ਮਿੰਟਾ ਚ ਮਨਾਂ ਲੈਣੇ ਓਂ...
-ਸਾਡੇ ਕੋਲੋਂ ਤਾਂ ਗੱਲਾਂ ਹੀ ਨਈਂ ਬਣਦੀਆਂ, 
 ਤੁਸੀਂ ਨਾਲ ਬਹਾਨੇ ਵੀ ਬਣਾ ਲੈਣੇ ਓ...


     'deepgagan'

ਓਹਦਾ ਮੈਨੂੰ ਵਾਰ-ਵਾਰ ਸਤਾਉਣਾ ਭੁੱਲ ਜਾਂਗੇ... ਓਹਦਾ ਪਹਿਲੀ ਦਫ਼ਾ ਮੇਰੇ ਨਾਲ ਅੱਖ਼ੀਆਂ ਮਿਲਾਉਣਾ ਭੁੱਲ ਜਾਂਗੇ... ਹਰ-ਇੱਕ ਨੂੰ ਹੱਸ ਕੇ ਗਲ਼ ਨਾਲ ਲਾਉਣਾ ਭੁੱਲ ਜਾਂਗੇ... ਓਹਨੇ ਚੁੰਨ ਲਿਆ ਨਵਾਂ ਹਮਸਫ਼ਰ, ਅਸੀਂ ਵੀ ਆਪੇ ਹੌਲੀ-ਹੌਲੀ ਕਿਸੇ ਹੋਰ ਨਾਲ ਖੁੱਲ੍ਹ ਜਾਂਗੇ... ਹੱਸਦੇ ਰਿਹਾ ਕਰਾਂਗੇ, ਅਸੀਂ ਹੁਣ ਰੋਣਾ ਭੁੱਲ ਜਾਂਗੇ... 'deepgagan'

#noor_e_mohabbat #ਸ਼ਾਇਰੀ #deepgagansaini #deepgagan #alone  ਓਹਦਾ ਮੈਨੂੰ ਵਾਰ-ਵਾਰ ਸਤਾਉਣਾ ਭੁੱਲ ਜਾਂਗੇ...
ਓਹਦਾ ਪਹਿਲੀ ਦਫ਼ਾ ਮੇਰੇ ਨਾਲ ਅੱਖ਼ੀਆਂ ਮਿਲਾਉਣਾ ਭੁੱਲ ਜਾਂਗੇ...
ਹਰ-ਇੱਕ ਨੂੰ ਹੱਸ ਕੇ ਗਲ਼ ਨਾਲ ਲਾਉਣਾ ਭੁੱਲ ਜਾਂਗੇ...
ਓਹਨੇ ਚੁੰਨ ਲਿਆ ਨਵਾਂ ਹਮਸਫ਼ਰ, 
ਅਸੀਂ ਵੀ ਆਪੇ ਹੌਲੀ-ਹੌਲੀ ਕਿਸੇ ਹੋਰ ਨਾਲ ਖੁੱਲ੍ਹ ਜਾਂਗੇ...
ਹੱਸਦੇ ਰਿਹਾ ਕਰਾਂਗੇ, ਅਸੀਂ ਹੁਣ ਰੋਣਾ ਭੁੱਲ ਜਾਂਗੇ...

'deepgagan'

ਹੱਸਦੇ ਰਿਹਾ ਕਰਾਂਗੇ, ਅਸੀਂ ਰੋਣਾ ਭੁੱਲ ਜਾਂਗੇ... ਕਿਸੇ ਦੇ ਖ਼ਵਾਬਾਂ ਵਿੱਚ ਹੁਣ ਖੋਣਾ ਭੁੱਲ ਜਾਂਗੇ... ਬੇਫਿਕਰ ਹੋ ਕੇ ਬਿਤਾਵਾਂਗੇ ਜ਼ਿੰਦਗੀ, ਪਹਿਲਾਂ ਵਾਂਗ ਮਰ-ਮਰ ਕੇ ਜਿਓਣਾ ਭੁੱਲ ਜਾਂਗੇ... ਜਣੇ-ਖਣੇ ਨੂੰ ਦਿਲ ਦੀ ਗੱਲ ਹੁਣ ਸਣਾਉਣਾ ਭੁੱਲ ਜਾਂਗੇ... ਓਹਦੀਆਂ ਯਾਦਾਂ ਦੇ ਵਿੱਚ ਆਪਣਾ ਪਲ਼-ਪਲ਼ ਬਿਤਾਉਣਾ ਭੁੱਲ ਜਾਂਗੇ... ਹੱਸਦੇ ਰਿਹਾ ਕਰਾਂਗੇ, ਅਸੀਂ ਰੋਣਾ ਭੁੱਲ ਜਾਂਗੇ... 'deepgagan'

#noor_e_mohabbat #deepgagan #alone  ਹੱਸਦੇ ਰਿਹਾ ਕਰਾਂਗੇ, ਅਸੀਂ ਰੋਣਾ ਭੁੱਲ ਜਾਂਗੇ...
ਕਿਸੇ ਦੇ ਖ਼ਵਾਬਾਂ ਵਿੱਚ ਹੁਣ ਖੋਣਾ ਭੁੱਲ ਜਾਂਗੇ...
ਬੇਫਿਕਰ ਹੋ ਕੇ ਬਿਤਾਵਾਂਗੇ ਜ਼ਿੰਦਗੀ, ਪਹਿਲਾਂ ਵਾਂਗ ਮਰ-ਮਰ ਕੇ  ਜਿਓਣਾ ਭੁੱਲ ਜਾਂਗੇ...
ਜਣੇ-ਖਣੇ ਨੂੰ ਦਿਲ ਦੀ ਗੱਲ ਹੁਣ ਸਣਾਉਣਾ ਭੁੱਲ ਜਾਂਗੇ...
ਓਹਦੀਆਂ ਯਾਦਾਂ ਦੇ ਵਿੱਚ ਆਪਣਾ ਪਲ਼-ਪਲ਼ ਬਿਤਾਉਣਾ ਭੁੱਲ ਜਾਂਗੇ...
 ਹੱਸਦੇ ਰਿਹਾ ਕਰਾਂਗੇ, ਅਸੀਂ ਰੋਣਾ ਭੁੱਲ ਜਾਂਗੇ...

'deepgagan'
Trending Topic