-ਲਾ ਕੇ ਨਿਭਾਉਣ ਦੀ ਰੀਤ ਤਾਂ ਤੁਹਾਨੂੰ ਵੀ ਨਹੀਂ ਆਉਂਦੀ,

"-ਲਾ ਕੇ ਨਿਭਾਉਣ ਦੀ ਰੀਤ ਤਾਂ ਤੁਹਾਨੂੰ ਵੀ ਨਹੀਂ ਆਉਂਦੀ, ਪਰ ਚਲੋ ਝੂਠਾ ਪਿਆਰ ਤਾਂ ਤੁਸੀਂ ਵੀ ਖੂਬ ਜਤਾ ਲੈਣੇ ਓ... -ਵੈਸੇ ਮੈਂ ਕਈ ਵਾਰ ਦੇਖਿਆ ਹੈ, ਜੇ ਤੁਸੀਂ ਆਪਣੀ ਗੱਲ ਮਨਵਾਉਣੀ ਹੋਵੇ ਤਾਂ ਤੁਸੀਂ ਅਗਲੇ ਨੂੰ ਗੱਲਾਂ ਚ ਉਲਝਾ ਲੈਣੇ ਓਂ... -ਜੇ ਕੋਈ ਤੁਹਾਡੇ ਡਰਦਾ ਹੋਇਆ ਬੋਲਦਾ ਨਹੀਂ, ਤਾਂ ਤੁਸੀਂ ਉਸਦਾ ਖੂਬ ਫ਼ਾਇਦਾ ਉਠਾ ਲੈਣੇ ਓਂ... -ਸਾਡੇ ਕੋਲੋਂ ਤਾਂ ਗੱਲਾਂ ਹੀ ਨਈਂ ਬਣਦੀਆਂ, ਤੁਸੀਂ ਨਾਲ ਬਹਾਨੇ ਵੀ ਬਣਾ ਲੈਣੇ ਓ.... 'deepgagan'"

 -ਲਾ ਕੇ ਨਿਭਾਉਣ ਦੀ ਰੀਤ ਤਾਂ ਤੁਹਾਨੂੰ ਵੀ ਨਹੀਂ ਆਉਂਦੀ, 
 ਪਰ ਚਲੋ ਝੂਠਾ ਪਿਆਰ ਤਾਂ ਤੁਸੀਂ ਵੀ ਖੂਬ ਜਤਾ ਲੈਣੇ ਓ...
-ਵੈਸੇ ਮੈਂ ਕਈ ਵਾਰ ਦੇਖਿਆ ਹੈ, 
 ਜੇ ਤੁਸੀਂ ਆਪਣੀ ਗੱਲ ਮਨਵਾਉਣੀ ਹੋਵੇ 
 ਤਾਂ ਤੁਸੀਂ ਅਗਲੇ ਨੂੰ ਗੱਲਾਂ ਚ ਉਲਝਾ ਲੈਣੇ ਓਂ...
-ਜੇ ਕੋਈ ਤੁਹਾਡੇ ਡਰਦਾ ਹੋਇਆ ਬੋਲਦਾ ਨਹੀਂ, 
 ਤਾਂ ਤੁਸੀਂ ਉਸਦਾ ਖੂਬ ਫ਼ਾਇਦਾ ਉਠਾ ਲੈਣੇ ਓਂ...
-ਸਾਡੇ ਕੋਲੋਂ ਤਾਂ ਗੱਲਾਂ ਹੀ ਨਈਂ ਬਣਦੀਆਂ, 
 ਤੁਸੀਂ ਨਾਲ ਬਹਾਨੇ ਵੀ ਬਣਾ ਲੈਣੇ ਓ....

   'deepgagan'

-ਲਾ ਕੇ ਨਿਭਾਉਣ ਦੀ ਰੀਤ ਤਾਂ ਤੁਹਾਨੂੰ ਵੀ ਨਹੀਂ ਆਉਂਦੀ, ਪਰ ਚਲੋ ਝੂਠਾ ਪਿਆਰ ਤਾਂ ਤੁਸੀਂ ਵੀ ਖੂਬ ਜਤਾ ਲੈਣੇ ਓ... -ਵੈਸੇ ਮੈਂ ਕਈ ਵਾਰ ਦੇਖਿਆ ਹੈ, ਜੇ ਤੁਸੀਂ ਆਪਣੀ ਗੱਲ ਮਨਵਾਉਣੀ ਹੋਵੇ ਤਾਂ ਤੁਸੀਂ ਅਗਲੇ ਨੂੰ ਗੱਲਾਂ ਚ ਉਲਝਾ ਲੈਣੇ ਓਂ... -ਜੇ ਕੋਈ ਤੁਹਾਡੇ ਡਰਦਾ ਹੋਇਆ ਬੋਲਦਾ ਨਹੀਂ, ਤਾਂ ਤੁਸੀਂ ਉਸਦਾ ਖੂਬ ਫ਼ਾਇਦਾ ਉਠਾ ਲੈਣੇ ਓਂ... -ਸਾਡੇ ਕੋਲੋਂ ਤਾਂ ਗੱਲਾਂ ਹੀ ਨਈਂ ਬਣਦੀਆਂ, ਤੁਸੀਂ ਨਾਲ ਬਹਾਨੇ ਵੀ ਬਣਾ ਲੈਣੇ ਓ.... 'deepgagan'

#deepgagan #noor_e_mohabbat
#Silent

People who shared love close

More like this

Trending Topic