ਹੱਸਦੇ ਰਿਹਾ ਕਰਾਂਗੇ, ਅਸੀਂ ਰੋਣਾ ਭੁੱਲ ਜਾਂਗੇ...
ਕਿਸੇ ਦੇ ਖ਼ਵਾਬਾਂ ਵਿੱਚ ਹੁਣ ਖੋਣਾ ਭੁੱਲ ਜਾਂਗੇ...
ਬੇਫਿਕਰ ਹੋ ਕੇ ਬਿਤਾਵਾਂਗੇ ਜ਼ਿੰਦਗੀ, ਪਹਿਲਾਂ ਵਾਂਗ ਮਰ-ਮਰ ਕੇ ਜਿਓਣਾ ਭੁੱਲ ਜਾਂਗੇ...
ਜਣੇ-ਖਣੇ ਨੂੰ ਦਿਲ ਦੀ ਗੱਲ ਹੁਣ ਸਣਾਉਣਾ ਭੁੱਲ ਜਾਂਗੇ...
ਓਹਦੀਆਂ ਯਾਦਾਂ ਦੇ ਵਿੱਚ ਆਪਣਾ ਪਲ਼-ਪਲ਼ ਬਿਤਾਉਣਾ ਭੁੱਲ ਜਾਂਗੇ...
ਹੱਸਦੇ ਰਿਹਾ ਕਰਾਂਗੇ, ਅਸੀਂ ਰੋਣਾ ਭੁੱਲ ਜਾਂਗੇ...
'deepgagan'
#deepgagan #noor_e_mohabbat
#alone