ਓਹਦਾ ਮੈਨੂੰ ਵਾਰ-ਵਾਰ ਸਤਾਉਣਾ ਭੁੱਲ ਜਾਂਗੇ... ਓਹਦਾ ਪਹਿਲੀ

"ਓਹਦਾ ਮੈਨੂੰ ਵਾਰ-ਵਾਰ ਸਤਾਉਣਾ ਭੁੱਲ ਜਾਂਗੇ... ਓਹਦਾ ਪਹਿਲੀ ਦਫ਼ਾ ਮੇਰੇ ਨਾਲ ਅੱਖ਼ੀਆਂ ਮਿਲਾਉਣਾ ਭੁੱਲ ਜਾਂਗੇ... ਹਰ-ਇੱਕ ਨੂੰ ਹੱਸ ਕੇ ਗਲ਼ ਨਾਲ ਲਾਉਣਾ ਭੁੱਲ ਜਾਂਗੇ... ਓਹਨੇ ਚੁੰਨ ਲਿਆ ਨਵਾਂ ਹਮਸਫ਼ਰ, ਅਸੀਂ ਵੀ ਆਪੇ ਹੌਲੀ-ਹੌਲੀ ਕਿਸੇ ਹੋਰ ਨਾਲ ਖੁੱਲ੍ਹ ਜਾਂਗੇ... ਹੱਸਦੇ ਰਿਹਾ ਕਰਾਂਗੇ, ਅਸੀਂ ਹੁਣ ਰੋਣਾ ਭੁੱਲ ਜਾਂਗੇ... 'deepgagan'"

 ਓਹਦਾ ਮੈਨੂੰ ਵਾਰ-ਵਾਰ ਸਤਾਉਣਾ ਭੁੱਲ ਜਾਂਗੇ...
ਓਹਦਾ ਪਹਿਲੀ ਦਫ਼ਾ ਮੇਰੇ ਨਾਲ ਅੱਖ਼ੀਆਂ ਮਿਲਾਉਣਾ ਭੁੱਲ ਜਾਂਗੇ...
ਹਰ-ਇੱਕ ਨੂੰ ਹੱਸ ਕੇ ਗਲ਼ ਨਾਲ ਲਾਉਣਾ ਭੁੱਲ ਜਾਂਗੇ...
ਓਹਨੇ ਚੁੰਨ ਲਿਆ ਨਵਾਂ ਹਮਸਫ਼ਰ, 
ਅਸੀਂ ਵੀ ਆਪੇ ਹੌਲੀ-ਹੌਲੀ ਕਿਸੇ ਹੋਰ ਨਾਲ ਖੁੱਲ੍ਹ ਜਾਂਗੇ...
ਹੱਸਦੇ ਰਿਹਾ ਕਰਾਂਗੇ, ਅਸੀਂ ਹੁਣ ਰੋਣਾ ਭੁੱਲ ਜਾਂਗੇ...

'deepgagan'

ਓਹਦਾ ਮੈਨੂੰ ਵਾਰ-ਵਾਰ ਸਤਾਉਣਾ ਭੁੱਲ ਜਾਂਗੇ... ਓਹਦਾ ਪਹਿਲੀ ਦਫ਼ਾ ਮੇਰੇ ਨਾਲ ਅੱਖ਼ੀਆਂ ਮਿਲਾਉਣਾ ਭੁੱਲ ਜਾਂਗੇ... ਹਰ-ਇੱਕ ਨੂੰ ਹੱਸ ਕੇ ਗਲ਼ ਨਾਲ ਲਾਉਣਾ ਭੁੱਲ ਜਾਂਗੇ... ਓਹਨੇ ਚੁੰਨ ਲਿਆ ਨਵਾਂ ਹਮਸਫ਼ਰ, ਅਸੀਂ ਵੀ ਆਪੇ ਹੌਲੀ-ਹੌਲੀ ਕਿਸੇ ਹੋਰ ਨਾਲ ਖੁੱਲ੍ਹ ਜਾਂਗੇ... ਹੱਸਦੇ ਰਿਹਾ ਕਰਾਂਗੇ, ਅਸੀਂ ਹੁਣ ਰੋਣਾ ਭੁੱਲ ਜਾਂਗੇ... 'deepgagan'

#deepgagan #deepgagansaini #noor_e_mohabbat #Saini

#alone

People who shared love close

More like this

Trending Topic