ਤੂੰ ਬੈਠੀ ਮੇਰੇ ਰੂਬਰੂ ਤੂੰ ਉਹੀ ਏ ਵੇ ਹੂਬਹੂ ਜੋ ਕਈ ਜਨਮਾਂ | ਪੰਜਾਬੀ ਸ਼ਾਇਰੀ ਅਤੇ

"ਤੂੰ ਬੈਠੀ ਮੇਰੇ ਰੂਬਰੂ ਤੂੰ ਉਹੀ ਏ ਵੇ ਹੂਬਹੂ ਜੋ ਕਈ ਜਨਮਾਂ ਤੋ ਨਾਲ ਸੀ ਮੇਰੇ.. ਬੁਝੀ ਰੂਹਾਂ ਦੀ ਪਿਆਸ ਪੂਰੀ ਹੋਈ ਦਿਲ ਦੀ ਹਰ ਆਸ ਤੇਰੇ ਬਾਝੋਂ ਹਾਲ ਬੇਹਾਲ ਸੀ ਮੇਰੇ.. ©jhhlaasaair"

 ਤੂੰ ਬੈਠੀ ਮੇਰੇ ਰੂਬਰੂ
ਤੂੰ ਉਹੀ ਏ ਵੇ ਹੂਬਹੂ
ਜੋ ਕਈ ਜਨਮਾਂ ਤੋ ਨਾਲ ਸੀ ਮੇਰੇ..

ਬੁਝੀ ਰੂਹਾਂ ਦੀ ਪਿਆਸ 
ਪੂਰੀ ਹੋਈ ਦਿਲ ਦੀ  ਹਰ ਆਸ 
ਤੇਰੇ  ਬਾਝੋਂ ਹਾਲ ਬੇਹਾਲ ਸੀ ਮੇਰੇ..

©jhhlaasaair

ਤੂੰ ਬੈਠੀ ਮੇਰੇ ਰੂਬਰੂ ਤੂੰ ਉਹੀ ਏ ਵੇ ਹੂਬਹੂ ਜੋ ਕਈ ਜਨਮਾਂ ਤੋ ਨਾਲ ਸੀ ਮੇਰੇ.. ਬੁਝੀ ਰੂਹਾਂ ਦੀ ਪਿਆਸ ਪੂਰੀ ਹੋਈ ਦਿਲ ਦੀ ਹਰ ਆਸ ਤੇਰੇ ਬਾਝੋਂ ਹਾਲ ਬੇਹਾਲ ਸੀ ਮੇਰੇ.. ©jhhlaasaair

#MusicLove

People who shared love close

More like this

Trending Topic