jhhlaasaair

jhhlaasaair

ਥੋੜਾ ਬਹੁਤ ਲਿਖ ਲਈਦਾ

  • Latest
  • Popular
  • Video

ਪਤਾ ਨੀ ਸੀ ਜਦੋ ਦੇ ਨੀਦਾਂ ਨਾਲ ਨਾਤੇ ਟੁੱਟ ਜਾਣਗੇ, ਪਤਾ ਨੀ ਸੀ ਹੌਲੀ ਹੌਲੀ ਸਾਰੇ ਸੁਪਨੇ ਟੁੱਟ ਜਾਣਗੇ, ਐਸੀ ਲੱਗੀ ਏ ਜਿੰਦਗੀ ਚ ਅੱਗ ਸੱਜਣਾ ਕੇ ਮੇਰੇ ਸਾਰੇ ਅਰਮਾਨ ਤੇ ਚਾਅ ਫੂਕ ਜਾਣਗੇ, ਪਤਾ ਨੀ ਸੀ ਤੇਰੇ ਤੱਕ ਜਾਦੇ ਸਾਰੇ ਰਾਹ ਮੁੱਕ ਜਾਣਗੇ, ਪਰ ਤੂੰ ਚਿੰਤਾ ਨਾ ਕਰੀ ਸੱਜਣਾ ਤੇਰੇ ਲਈ ਜਾਜਬਾਤ ਤਾਂ ਨੀ ਮੇਰੇ ਸਾਂਹ ਜਰੂਰ ਮੁੱਕ ਜਾਣਗੇ, ......ਖੁਦਾਹਾਫੀਸ ©jhhlaasaair

#ਇਰੋਟਿਕਾ #Walkingaway  ਪਤਾ ਨੀ ਸੀ ਜਦੋ ਦੇ ਨੀਦਾਂ ਨਾਲ ਨਾਤੇ ਟੁੱਟ ਜਾਣਗੇ,
 ਪਤਾ ਨੀ ਸੀ ਹੌਲੀ ਹੌਲੀ ਸਾਰੇ ਸੁਪਨੇ ਟੁੱਟ ਜਾਣਗੇ,
ਐਸੀ ਲੱਗੀ ਏ ਜਿੰਦਗੀ ਚ ਅੱਗ ਸੱਜਣਾ ਕੇ 
ਮੇਰੇ ਸਾਰੇ ਅਰਮਾਨ ਤੇ ਚਾਅ ਫੂਕ ਜਾਣਗੇ,
ਪਤਾ ਨੀ ਸੀ ਤੇਰੇ ਤੱਕ ਜਾਦੇ ਸਾਰੇ ਰਾਹ ਮੁੱਕ ਜਾਣਗੇ,
ਪਰ ਤੂੰ ਚਿੰਤਾ ਨਾ ਕਰੀ ਸੱਜਣਾ ਤੇਰੇ ਲਈ ਜਾਜਬਾਤ ਤਾਂ
ਨੀ ਮੇਰੇ ਸਾਂਹ ਜਰੂਰ ਮੁੱਕ ਜਾਣਗੇ, ......ਖੁਦਾਹਾਫੀਸ

©jhhlaasaair

haert broken #Walkingaway

9 Love

ਲਿਖਣ ਤੋਂ ਪਹਿਲਾਂ ਪੜਨਾ ਪੈਦਾ ਸੁੱਤੇ ਪਏ ਨੂੰ ਕੁਝ ਨੀ ਮਿਲਦਾ ਲੇਖਾਂ ਦੇ ਨਾਲ ਲੜਨਾ ਪੈਦਾ ਤਾੜੀਆਂ ਮਾਰਨ ਨਾਲ ਕੁਝ ਨੀ ਹੁੰਦਾ ਮੈਦਾਨ 'ਚ ਖੁਦ ਨੂੰ ਵੜਨਾ ਪੈਦਾ ਸੋਨੇ ਵਾਂਗ ਚਮਕਣ ਲਈ ਅੱਗ ਦੇ ਵਿੱਚ ਸੜਨਾ ਪੈਦਾ ਅੱਖਾਂ ਉਪਰ ਕਰਨ ਨਾਲ ਉੱਤੇ ਚੜ ਨੀ ਹੁੰਦਾ ਪੈਰਾਂ ਨਾਲ ਪਹਾੜਾਂ ਤੇ ਚੜਨਾ ਪੈਦਾ ਕਦੇ ਮੰਗੇ ਹੱਕ ਨੀ ਮਿਲਦੇ ਇਹਨਾਂ ਲਈ ਲੜਨਾ ਪੈਦਾ ©jhhlaasaair

#ਗਿਆਨ #walkingalone  ਲਿਖਣ ਤੋਂ ਪਹਿਲਾਂ ਪੜਨਾ ਪੈਦਾ
ਸੁੱਤੇ ਪਏ ਨੂੰ ਕੁਝ ਨੀ ਮਿਲਦਾ
ਲੇਖਾਂ ਦੇ ਨਾਲ ਲੜਨਾ ਪੈਦਾ
ਤਾੜੀਆਂ ਮਾਰਨ ਨਾਲ ਕੁਝ ਨੀ ਹੁੰਦਾ
ਮੈਦਾਨ 'ਚ ਖੁਦ ਨੂੰ ਵੜਨਾ ਪੈਦਾ
ਸੋਨੇ ਵਾਂਗ ਚਮਕਣ ਲਈ 
ਅੱਗ ਦੇ ਵਿੱਚ ਸੜਨਾ ਪੈਦਾ
ਅੱਖਾਂ ਉਪਰ ਕਰਨ ਨਾਲ ਉੱਤੇ ਚੜ ਨੀ ਹੁੰਦਾ
ਪੈਰਾਂ ਨਾਲ ਪਹਾੜਾਂ ਤੇ ਚੜਨਾ ਪੈਦਾ
ਕਦੇ ਮੰਗੇ ਹੱਕ ਨੀ ਮਿਲਦੇ
ਇਹਨਾਂ ਲਈ ਲੜਨਾ ਪੈਦਾ

©jhhlaasaair

ਤੂੰ ਬੈਠੀ ਮੇਰੇ ਰੂਬਰੂ ਤੂੰ ਉਹੀ ਏ ਵੇ ਹੂਬਹੂ ਜੋ ਕਈ ਜਨਮਾਂ ਤੋ ਨਾਲ ਸੀ ਮੇਰੇ.. ਬੁਝੀ ਰੂਹਾਂ ਦੀ ਪਿਆਸ ਪੂਰੀ ਹੋਈ ਦਿਲ ਦੀ ਹਰ ਆਸ ਤੇਰੇ ਬਾਝੋਂ ਹਾਲ ਬੇਹਾਲ ਸੀ ਮੇਰੇ.. ©jhhlaasaair

#ਸ਼ਾਇਰੀ #MusicLove  ਤੂੰ ਬੈਠੀ ਮੇਰੇ ਰੂਬਰੂ
ਤੂੰ ਉਹੀ ਏ ਵੇ ਹੂਬਹੂ
ਜੋ ਕਈ ਜਨਮਾਂ ਤੋ ਨਾਲ ਸੀ ਮੇਰੇ..

ਬੁਝੀ ਰੂਹਾਂ ਦੀ ਪਿਆਸ 
ਪੂਰੀ ਹੋਈ ਦਿਲ ਦੀ  ਹਰ ਆਸ 
ਤੇਰੇ  ਬਾਝੋਂ ਹਾਲ ਬੇਹਾਲ ਸੀ ਮੇਰੇ..

©jhhlaasaair

#MusicLove

10 Love

ਜਾਂਦੇ ਜਾਂਦੇ ਸੱਜਣਾ ਤੇਰੇ ਗਮਾਂ ਨੂੰ ਨਾਲ ਲੈ ਕੇ ਤੇਰੇ ਲਈ ਖੁਸੀਆਂ ਛੱਡ ਜਾਊਗਾ ਸਾਂਹ ਵੀ ਤੇਰੇ ਨਾਂ ਨੇ ਸੱਜਣਾਂ ਜਿਸ ਕਹੇਗਾ ਛੱਡਦੇ ਮੈ ਸਾਂਹ ਵੀ ਛੱਡ ਜਾਊਗਾ ©jhhlaasaair

#apart  ਜਾਂਦੇ ਜਾਂਦੇ ਸੱਜਣਾ ਤੇਰੇ ਗਮਾਂ ਨੂੰ ਨਾਲ ਲੈ ਕੇ 
ਤੇਰੇ ਲਈ ਖੁਸੀਆਂ ਛੱਡ ਜਾਊਗਾ
ਸਾਂਹ ਵੀ ਤੇਰੇ ਨਾਂ ਨੇ ਸੱਜਣਾਂ ਜਿਸ ਕਹੇਗਾ ਛੱਡਦੇ 
ਮੈ ਸਾਂਹ ਵੀ ਛੱਡ ਜਾਊਗਾ

©jhhlaasaair

#apart

7 Love

ਸੋਹਣਾ ਮਿਲਿਆ yaar ਸੀ ਰੱਬਾ ਪਹਿਲਾ ਪਹਿਲਾ ਪਿਆਰ ਸੀ ਰੱਬਾ ਲੰਘੇ ਦਿਨ ਚਾਰ ਸੀ ਰੱਬਾ ਏਡੀ ਕੀ ਦੱਸ ਖਾਰ ਸੀ ਰੱਬਾ ਤੇਰੇ ਅੱਗੇ ਜਦੋਂ ਵੀ ਬੰਨੇ ਆ ਹੱਥ ਹੀ ਬੰਨੇ ਮੈ ਤੇ ਜੁਬਾਨ ਨੀ ਸੀਤੀ ਗਈ ਕੁੱਲ ਦੁਨੀਆਂ ਚ ਤੇਰੇ ਤੋਂ ਇੱਕੋ ਚੀਜ ਮੰਗੀ ਤੇਰੇ ਤੋਂ ਵਾਹ ਤੇਰੇ ਤੋ ਓੁਹ ਵੀ ਨੀ ਦਿੱਤੀ ਗਈ ©jhhlaasaair

#broken_heart #HeartBreak  ਸੋਹਣਾ ਮਿਲਿਆ yaar  ਸੀ ਰੱਬਾ 
ਪਹਿਲਾ ਪਹਿਲਾ ਪਿਆਰ ਸੀ  ਰੱਬਾ 
ਲੰਘੇ  ਦਿਨ ਚਾਰ ਸੀ ਰੱਬਾ 
ਏਡੀ ਕੀ ਦੱਸ ਖਾਰ ਸੀ ਰੱਬਾ 
ਤੇਰੇ ਅੱਗੇ ਜਦੋਂ ਵੀ ਬੰਨੇ ਆ ਹੱਥ ਹੀ ਬੰਨੇ ਮੈ
ਤੇ ਜੁਬਾਨ ਨੀ ਸੀਤੀ ਗਈ 
ਕੁੱਲ ਦੁਨੀਆਂ ਚ ਤੇਰੇ ਤੋਂ ਇੱਕੋ ਚੀਜ ਮੰਗੀ ਤੇਰੇ ਤੋਂ
ਵਾਹ ਤੇਰੇ ਤੋ ਓੁਹ ਵੀ ਨੀ ਦਿੱਤੀ ਗਈ

©jhhlaasaair

happy new year ji 2022 ©jhhlaasaair

#HappyNewYear  happy new year ji 2022

©jhhlaasaair
Trending Topic