ਪਤਾ ਨੀ ਸੀ ਜਦੋ ਦੇ ਨੀਦਾਂ ਨਾਲ ਨਾਤੇ ਟੁੱਟ ਜਾਣਗੇ, ਪਤਾ ਨ

"ਪਤਾ ਨੀ ਸੀ ਜਦੋ ਦੇ ਨੀਦਾਂ ਨਾਲ ਨਾਤੇ ਟੁੱਟ ਜਾਣਗੇ, ਪਤਾ ਨੀ ਸੀ ਹੌਲੀ ਹੌਲੀ ਸਾਰੇ ਸੁਪਨੇ ਟੁੱਟ ਜਾਣਗੇ, ਐਸੀ ਲੱਗੀ ਏ ਜਿੰਦਗੀ ਚ ਅੱਗ ਸੱਜਣਾ ਕੇ ਮੇਰੇ ਸਾਰੇ ਅਰਮਾਨ ਤੇ ਚਾਅ ਫੂਕ ਜਾਣਗੇ, ਪਤਾ ਨੀ ਸੀ ਤੇਰੇ ਤੱਕ ਜਾਦੇ ਸਾਰੇ ਰਾਹ ਮੁੱਕ ਜਾਣਗੇ, ਪਰ ਤੂੰ ਚਿੰਤਾ ਨਾ ਕਰੀ ਸੱਜਣਾ ਤੇਰੇ ਲਈ ਜਾਜਬਾਤ ਤਾਂ ਨੀ ਮੇਰੇ ਸਾਂਹ ਜਰੂਰ ਮੁੱਕ ਜਾਣਗੇ, ......ਖੁਦਾਹਾਫੀਸ ©jhhlaasaair"

 ਪਤਾ ਨੀ ਸੀ ਜਦੋ ਦੇ ਨੀਦਾਂ ਨਾਲ ਨਾਤੇ ਟੁੱਟ ਜਾਣਗੇ,
 ਪਤਾ ਨੀ ਸੀ ਹੌਲੀ ਹੌਲੀ ਸਾਰੇ ਸੁਪਨੇ ਟੁੱਟ ਜਾਣਗੇ,
ਐਸੀ ਲੱਗੀ ਏ ਜਿੰਦਗੀ ਚ ਅੱਗ ਸੱਜਣਾ ਕੇ 
ਮੇਰੇ ਸਾਰੇ ਅਰਮਾਨ ਤੇ ਚਾਅ ਫੂਕ ਜਾਣਗੇ,
ਪਤਾ ਨੀ ਸੀ ਤੇਰੇ ਤੱਕ ਜਾਦੇ ਸਾਰੇ ਰਾਹ ਮੁੱਕ ਜਾਣਗੇ,
ਪਰ ਤੂੰ ਚਿੰਤਾ ਨਾ ਕਰੀ ਸੱਜਣਾ ਤੇਰੇ ਲਈ ਜਾਜਬਾਤ ਤਾਂ
ਨੀ ਮੇਰੇ ਸਾਂਹ ਜਰੂਰ ਮੁੱਕ ਜਾਣਗੇ, ......ਖੁਦਾਹਾਫੀਸ

©jhhlaasaair

ਪਤਾ ਨੀ ਸੀ ਜਦੋ ਦੇ ਨੀਦਾਂ ਨਾਲ ਨਾਤੇ ਟੁੱਟ ਜਾਣਗੇ, ਪਤਾ ਨੀ ਸੀ ਹੌਲੀ ਹੌਲੀ ਸਾਰੇ ਸੁਪਨੇ ਟੁੱਟ ਜਾਣਗੇ, ਐਸੀ ਲੱਗੀ ਏ ਜਿੰਦਗੀ ਚ ਅੱਗ ਸੱਜਣਾ ਕੇ ਮੇਰੇ ਸਾਰੇ ਅਰਮਾਨ ਤੇ ਚਾਅ ਫੂਕ ਜਾਣਗੇ, ਪਤਾ ਨੀ ਸੀ ਤੇਰੇ ਤੱਕ ਜਾਦੇ ਸਾਰੇ ਰਾਹ ਮੁੱਕ ਜਾਣਗੇ, ਪਰ ਤੂੰ ਚਿੰਤਾ ਨਾ ਕਰੀ ਸੱਜਣਾ ਤੇਰੇ ਲਈ ਜਾਜਬਾਤ ਤਾਂ ਨੀ ਮੇਰੇ ਸਾਂਹ ਜਰੂਰ ਮੁੱਕ ਜਾਣਗੇ, ......ਖੁਦਾਹਾਫੀਸ ©jhhlaasaair

haert broken
#Walkingaway

People who shared love close

More like this

Trending Topic