ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਹਰ ਪਲ ਸਾਥ ਨਿਭਾਉਂਦਾ ਏ, ਟ | ਪੰਜਾਬੀ Poetry

"ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਹਰ ਪਲ ਸਾਥ ਨਿਭਾਉਂਦਾ ਏ, ਟੁੱਟਿਆਂ ਹੋੲਿਅਾ ਨੂੰ ਗਲ਼ ਨਾਲ ਲਾਉਂਦਾ ਏ, ਤਿ੍ਸਨਾ ਦੀ ਅੱਗ ਬੁਝਾ, ਸਹਿਜ ਅਵਸਥਾ ਵਿੱਚ ਪਾਉਂਦੇ ਏ, ਹੇ! ਵਾਹਿਗੁਰੂ ਤੇਰਾ ਸ਼ੁਕਰ ਹੈ, ਤੂੰ ਸਾਨੂੰ ਭੁੱਲਿਆਂ ਨੂੰ ਰਸਤੇ ਪਾਉਦਾ ਏ... Harjindar Kaur jajji"

 ਵਾਹਿਗੁਰੂ ਤੇਰਾ ਸ਼ੁਕਰ ਹੈ  ਤੂੰ ਹਰ ਪਲ ਸਾਥ ਨਿਭਾਉਂਦਾ ਏ,
ਟੁੱਟਿਆਂ ਹੋੲਿਅਾ ਨੂੰ ਗਲ਼ ਨਾਲ ਲਾਉਂਦਾ ਏ,
ਤਿ੍ਸਨਾ ਦੀ ਅੱਗ ਬੁਝਾ,
ਸਹਿਜ ਅਵਸਥਾ ਵਿੱਚ ਪਾਉਂਦੇ ਏ,
ਹੇ! ਵਾਹਿਗੁਰੂ ਤੇਰਾ ਸ਼ੁਕਰ ਹੈ,
ਤੂੰ ਸਾਨੂੰ ਭੁੱਲਿਆਂ ਨੂੰ ਰਸਤੇ ਪਾਉਦਾ ਏ...

Harjindar Kaur jajji

ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਹਰ ਪਲ ਸਾਥ ਨਿਭਾਉਂਦਾ ਏ, ਟੁੱਟਿਆਂ ਹੋੲਿਅਾ ਨੂੰ ਗਲ਼ ਨਾਲ ਲਾਉਂਦਾ ਏ, ਤਿ੍ਸਨਾ ਦੀ ਅੱਗ ਬੁਝਾ, ਸਹਿਜ ਅਵਸਥਾ ਵਿੱਚ ਪਾਉਂਦੇ ਏ, ਹੇ! ਵਾਹਿਗੁਰੂ ਤੇਰਾ ਸ਼ੁਕਰ ਹੈ, ਤੂੰ ਸਾਨੂੰ ਭੁੱਲਿਆਂ ਨੂੰ ਰਸਤੇ ਪਾਉਦਾ ਏ... Harjindar Kaur jajji

#ThankGod #Punjabi.

People who shared love close

More like this

Trending Topic