Dil di awaz Harjinder kaur jajji.

Dil di awaz Harjinder kaur jajji.

writer

  • Latest
  • Popular
  • Video

#ਸਮਾਜਿਕ# ਹਲਾਤ# #ਪੰਜਾਬੀ #ਕਵਿਤਾ

63 View

#ਸੱਚੀਆਂ

#ਸੱਚੀਆਂ ਗੱਲਾਂ#

65 View

#ਜੀਵਨ

#ਜੀਵਨ ਸੇਧ#

2 Love

#ਦਿਲ

#ਦਿਲ ਦੀਆਂ ਗੱਲਾਂ#

48 View

ਤੂੰ ਹਰ ਵਾਰੀ ਨਾ ਮੈਨੂੰ ਹਰਾ, ਇੱਕ ਵਾਰੀ ਤਾਂ.. ਜਿੱਤਾ, ਤੂੰ ਹਰ ਇੱਕ ਇਨਸਾਨ ਨੂੰ ਇੱਕ ਮੌਕਾ ਦੇਂਦੀ ਏ, ਅੱਗੇ ਵੱਧਣ ਦਾ, ਸੁਫ਼ਨੇ ਪੂਰੇ ਕਰਨ ਦਾ, ਮੇਰੇ ਤੇ ਵੀ ਇੱਕ ਝਾਤ ਲਿਆ, ਇੱਕ ਵਾਰੀ ਮੈਨੂੰ ਵੀ ਜਿੱਤਾ... Harjindar Kaur jajji..

 ਤੂੰ ਹਰ ਵਾਰੀ ਨਾ ਮੈਨੂੰ ਹਰਾ,
ਇੱਕ ਵਾਰੀ ਤਾਂ.. ਜਿੱਤਾ,
ਤੂੰ ਹਰ ਇੱਕ ਇਨਸਾਨ ਨੂੰ ਇੱਕ ਮੌਕਾ
ਦੇਂਦੀ ਏ, ਅੱਗੇ ਵੱਧਣ ਦਾ, ਸੁਫ਼ਨੇ ਪੂਰੇ
ਕਰਨ ਦਾ, ਮੇਰੇ ਤੇ ਵੀ ਇੱਕ ਝਾਤ ਲਿਆ,
ਇੱਕ ਵਾਰੀ ਮੈਨੂੰ ਵੀ ਜਿੱਤਾ...
          Harjindar Kaur jajji..

#ਜਿੰਦਗੀ#ਪੰਜਾਬੀ#ਕਵਿਤਾ# #Harjindar# Kaur #jajji#

3 Love

ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਹਰ ਪਲ ਸਾਥ ਨਿਭਾਉਂਦਾ ਏ, ਟੁੱਟਿਆਂ ਹੋੲਿਅਾ ਨੂੰ ਗਲ਼ ਨਾਲ ਲਾਉਂਦਾ ਏ, ਤਿ੍ਸਨਾ ਦੀ ਅੱਗ ਬੁਝਾ, ਸਹਿਜ ਅਵਸਥਾ ਵਿੱਚ ਪਾਉਂਦੇ ਏ, ਹੇ! ਵਾਹਿਗੁਰੂ ਤੇਰਾ ਸ਼ੁਕਰ ਹੈ, ਤੂੰ ਸਾਨੂੰ ਭੁੱਲਿਆਂ ਨੂੰ ਰਸਤੇ ਪਾਉਦਾ ਏ... Harjindar Kaur jajji

#ThankGod #Punjabi  ਵਾਹਿਗੁਰੂ ਤੇਰਾ ਸ਼ੁਕਰ ਹੈ  ਤੂੰ ਹਰ ਪਲ ਸਾਥ ਨਿਭਾਉਂਦਾ ਏ,
ਟੁੱਟਿਆਂ ਹੋੲਿਅਾ ਨੂੰ ਗਲ਼ ਨਾਲ ਲਾਉਂਦਾ ਏ,
ਤਿ੍ਸਨਾ ਦੀ ਅੱਗ ਬੁਝਾ,
ਸਹਿਜ ਅਵਸਥਾ ਵਿੱਚ ਪਾਉਂਦੇ ਏ,
ਹੇ! ਵਾਹਿਗੁਰੂ ਤੇਰਾ ਸ਼ੁਕਰ ਹੈ,
ਤੂੰ ਸਾਨੂੰ ਭੁੱਲਿਆਂ ਨੂੰ ਰਸਤੇ ਪਾਉਦਾ ਏ...

Harjindar Kaur jajji
Trending Topic