ਤੂੰ ਹਰ ਵਾਰੀ ਨਾ ਮੈਨੂੰ ਹਰਾ, ਇੱਕ ਵਾਰੀ ਤਾਂ.. ਜਿੱਤਾ, ਤੂ

"ਤੂੰ ਹਰ ਵਾਰੀ ਨਾ ਮੈਨੂੰ ਹਰਾ, ਇੱਕ ਵਾਰੀ ਤਾਂ.. ਜਿੱਤਾ, ਤੂੰ ਹਰ ਇੱਕ ਇਨਸਾਨ ਨੂੰ ਇੱਕ ਮੌਕਾ ਦੇਂਦੀ ਏ, ਅੱਗੇ ਵੱਧਣ ਦਾ, ਸੁਫ਼ਨੇ ਪੂਰੇ ਕਰਨ ਦਾ, ਮੇਰੇ ਤੇ ਵੀ ਇੱਕ ਝਾਤ ਲਿਆ, ਇੱਕ ਵਾਰੀ ਮੈਨੂੰ ਵੀ ਜਿੱਤਾ... Harjindar Kaur jajji.."

 ਤੂੰ ਹਰ ਵਾਰੀ ਨਾ ਮੈਨੂੰ ਹਰਾ,
ਇੱਕ ਵਾਰੀ ਤਾਂ.. ਜਿੱਤਾ,
ਤੂੰ ਹਰ ਇੱਕ ਇਨਸਾਨ ਨੂੰ ਇੱਕ ਮੌਕਾ
ਦੇਂਦੀ ਏ, ਅੱਗੇ ਵੱਧਣ ਦਾ, ਸੁਫ਼ਨੇ ਪੂਰੇ
ਕਰਨ ਦਾ, ਮੇਰੇ ਤੇ ਵੀ ਇੱਕ ਝਾਤ ਲਿਆ,
ਇੱਕ ਵਾਰੀ ਮੈਨੂੰ ਵੀ ਜਿੱਤਾ...
          Harjindar Kaur jajji..

ਤੂੰ ਹਰ ਵਾਰੀ ਨਾ ਮੈਨੂੰ ਹਰਾ, ਇੱਕ ਵਾਰੀ ਤਾਂ.. ਜਿੱਤਾ, ਤੂੰ ਹਰ ਇੱਕ ਇਨਸਾਨ ਨੂੰ ਇੱਕ ਮੌਕਾ ਦੇਂਦੀ ਏ, ਅੱਗੇ ਵੱਧਣ ਦਾ, ਸੁਫ਼ਨੇ ਪੂਰੇ ਕਰਨ ਦਾ, ਮੇਰੇ ਤੇ ਵੀ ਇੱਕ ਝਾਤ ਲਿਆ, ਇੱਕ ਵਾਰੀ ਮੈਨੂੰ ਵੀ ਜਿੱਤਾ... Harjindar Kaur jajji..

#ਜਿੰਦਗੀ#ਪੰਜਾਬੀ#ਕਵਿਤਾ#
#Harjindar# Kaur #jajji#

People who shared love close

More like this

Trending Topic