ਗੱਲ ਬਣਦੀ ਨੀ ,ਬਣਾਉਣੀ ਪੈਂਦੀ ਆ, ਕ੍ਰਾਂਤੀ ਆਉਦੀ ਨੀ, ਲਿਆਉ

"ਗੱਲ ਬਣਦੀ ਨੀ ,ਬਣਾਉਣੀ ਪੈਂਦੀ ਆ, ਕ੍ਰਾਂਤੀ ਆਉਦੀ ਨੀ, ਲਿਆਉਣੀ ਪੈਂਦੀ ਆ। ਏਥੇ ਹੱਕ ਦੀ ਚੀਜ ਕਦੇ ਮਿਲਦੀ ਨਹੀ, ਬਗਾਵਤੀ ਜਜਬੇ ਨਾਲ ਹਥਿਆਉਣੀ ਪੈਂਦੀ ਆ । ਜਦੋ ਸੱਕ ਕਰਦਾ ਕੋਈ ਤੁਹਾਡੀ ਕਾਬਲੀਅਤ ਉੱਤੇ, ਫਿਰ ਪਹਾੜਾਂ ਨੂੰ ਚੀਰਨ, ਵਾਲੀ ਜੁਰਤ ਦਿਖਾਉਣੀ ਪੈਂਦੀ ਆ ✍ਫਤਹਿ✍ ©Fateh Deep Singh"

 ਗੱਲ ਬਣਦੀ ਨੀ ,ਬਣਾਉਣੀ ਪੈਂਦੀ ਆ,
ਕ੍ਰਾਂਤੀ ਆਉਦੀ ਨੀ, ਲਿਆਉਣੀ ਪੈਂਦੀ ਆ।
ਏਥੇ ਹੱਕ ਦੀ ਚੀਜ ਕਦੇ ਮਿਲਦੀ ਨਹੀ,
ਬਗਾਵਤੀ ਜਜਬੇ ਨਾਲ ਹਥਿਆਉਣੀ ਪੈਂਦੀ ਆ ।
ਜਦੋ ਸੱਕ ਕਰਦਾ ਕੋਈ ਤੁਹਾਡੀ ਕਾਬਲੀਅਤ ਉੱਤੇ,
ਫਿਰ ਪਹਾੜਾਂ ਨੂੰ ਚੀਰਨ, ਵਾਲੀ ਜੁਰਤ ਦਿਖਾਉਣੀ ਪੈਂਦੀ ਆ
 ✍ਫਤਹਿ✍

©Fateh Deep Singh

ਗੱਲ ਬਣਦੀ ਨੀ ,ਬਣਾਉਣੀ ਪੈਂਦੀ ਆ, ਕ੍ਰਾਂਤੀ ਆਉਦੀ ਨੀ, ਲਿਆਉਣੀ ਪੈਂਦੀ ਆ। ਏਥੇ ਹੱਕ ਦੀ ਚੀਜ ਕਦੇ ਮਿਲਦੀ ਨਹੀ, ਬਗਾਵਤੀ ਜਜਬੇ ਨਾਲ ਹਥਿਆਉਣੀ ਪੈਂਦੀ ਆ । ਜਦੋ ਸੱਕ ਕਰਦਾ ਕੋਈ ਤੁਹਾਡੀ ਕਾਬਲੀਅਤ ਉੱਤੇ, ਫਿਰ ਪਹਾੜਾਂ ਨੂੰ ਚੀਰਨ, ਵਾਲੀ ਜੁਰਤ ਦਿਖਾਉਣੀ ਪੈਂਦੀ ਆ ✍ਫਤਹਿ✍ ©Fateh Deep Singh

ਸਹੀਦ-ਏ-ਆਜਮ -ਸਰਦਾਰ ਭਗਤ‌ ਸਿੰਘ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ🙏

#bhagatsingh

People who shared love close

More like this

Trending Topic