ਗੱਲ ਬਣਦੀ ਨੀ ,ਬਣਾਉਣੀ ਪੈਂਦੀ ਆ,
ਕ੍ਰਾਂਤੀ ਆਉਦੀ ਨੀ, ਲਿਆਉਣੀ ਪੈਂਦੀ ਆ।
ਏਥੇ ਹੱਕ ਦੀ ਚੀਜ ਕਦੇ ਮਿਲਦੀ ਨਹੀ,
ਬਗਾਵਤੀ ਜਜਬੇ ਨਾਲ ਹਥਿਆਉਣੀ ਪੈਂਦੀ ਆ ।
ਜਦੋ ਸੱਕ ਕਰਦਾ ਕੋਈ ਤੁਹਾਡੀ ਕਾਬਲੀਅਤ ਉੱਤੇ,
ਫਿਰ ਪਹਾੜਾਂ ਨੂੰ ਚੀਰਨ, ਵਾਲੀ ਜੁਰਤ ਦਿਖਾਉਣੀ ਪੈਂਦੀ ਆ
✍ਫਤਹਿ✍
©Fateh Deep Singh
ਸਹੀਦ-ਏ-ਆਜਮ -ਸਰਦਾਰ ਭਗਤ ਸਿੰਘ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ🙏
#bhagatsingh