ਹਲਾਤਾਂ ਦੇ ਵਿੱਚ ਹਰਕਤ ਹੋਈ । ਨਸੀਬਾਂ ਦੇ ਵਿੱਚ ਬਰਕਤ ਹੋਈ | ਪੰਜਾਬੀ ਸ਼ਾਇਰੀ ਅਤੇ

"ਹਲਾਤਾਂ ਦੇ ਵਿੱਚ ਹਰਕਤ ਹੋਈ । ਨਸੀਬਾਂ ਦੇ ਵਿੱਚ ਬਰਕਤ ਹੋਈ , ਤੇਰੀਆ ਹੀ ਕਾਰਗੁਜ਼ਾਰੀਆਂ ਨੇ। ਜੋ ਸਾਡੇ ਪੱਖ ਵਿੱਚ ਖਲਕਤ ਹੋਈ, ਹੁਣ ਖੁਮਾਰੀ ਨੇ ਜਨਮ ਧਰਿਆ। ਉਦਾਸੀਆਂ ਦੀ ਹੈ ਮਰਗਤ ਹੋਈ, ਮੁਹੱਬਤਾਂ ਵਾਲਾ ਜੀ ਧੰਦਾ ਕੀਤਾ। ਮੁਨਾਫੇ ਹੋਏ ਨਾਲ ਪਰਗਤ ਹੋਈ , ਰਾਹੀ,,, ©ਜੱਗੀ ਰਾਹੀ "

ਹਲਾਤਾਂ ਦੇ ਵਿੱਚ ਹਰਕਤ ਹੋਈ । ਨਸੀਬਾਂ ਦੇ ਵਿੱਚ ਬਰਕਤ ਹੋਈ , ਤੇਰੀਆ ਹੀ ਕਾਰਗੁਜ਼ਾਰੀਆਂ ਨੇ। ਜੋ ਸਾਡੇ ਪੱਖ ਵਿੱਚ ਖਲਕਤ ਹੋਈ, ਹੁਣ ਖੁਮਾਰੀ ਨੇ ਜਨਮ ਧਰਿਆ। ਉਦਾਸੀਆਂ ਦੀ ਹੈ ਮਰਗਤ ਹੋਈ, ਮੁਹੱਬਤਾਂ ਵਾਲਾ ਜੀ ਧੰਦਾ ਕੀਤਾ। ਮੁਨਾਫੇ ਹੋਏ ਨਾਲ ਪਰਗਤ ਹੋਈ , ਰਾਹੀ,,, ©ਜੱਗੀ ਰਾਹੀ

#witerscommunity
#poatry
#sharyi

People who shared love close

More like this

Trending Topic