ਜੱਗੀ ਰਾਹੀ

ਜੱਗੀ ਰਾਹੀ

ਦੋ ਕਾਵਿ ਸੰਗ੍ਰਿਹ,, ਗੁਰਮੁਖੀ ਦੇ ਵਾਰਿਸ insta-jagi-rahi -balran

  • Latest
  • Popular
  • Video

ਪ੍ਰੇਮ ਹੋਵੇ ਤਾਂ ਅਗਨੀ ਤੇ ਲੱਕੜ ਵਰਗਾ, ਲੱਕੜ ਅਗਨੀ ਵਿੱਚ ਜਲਦੇ ਹੋਏ ਪ੍ਰਵਾਹ ਨਾ ਕਰੇ, ਤੇ ਅਗਨੀ ਲੱਕੜ ਨੂੰ ਜਲਾਉਂਦੇ ਹੋਏ ਪ੍ਰਵਾਹ ਨਾ ਕਰੇ, ਰਾਹੀ,, ©ਜੱਗੀ ਰਾਹੀ

#witerscommunity #sharyi #poatry #witer  ਪ੍ਰੇਮ ਹੋਵੇ ਤਾਂ ਅਗਨੀ ਤੇ ਲੱਕੜ ਵਰਗਾ,
ਲੱਕੜ ਅਗਨੀ ਵਿੱਚ ਜਲਦੇ ਹੋਏ ਪ੍ਰਵਾਹ ਨਾ  ਕਰੇ,
ਤੇ ਅਗਨੀ ਲੱਕੜ ਨੂੰ ਜਲਾਉਂਦੇ ਹੋਏ ਪ੍ਰਵਾਹ ਨਾ ਕਰੇ,

                      ਰਾਹੀ,,

©ਜੱਗੀ ਰਾਹੀ

jaggi rahi balran #witer #witerscommunity #sharyi #poatry

15 Love

ਏ ਜਿੰਦਗੀ ਤੂੰ ਦਿੰਦੀ ਰਹੀ ਦੁੱਖ ਤੇ ਦੁੱਖ ਮੈਨੂੰ। ਇੱਕ ਮੈਂ ਸੀ ਦੁੱਖਾ ਨੂੰ ਖੁਸ਼ੀ ਵਿੱਚ ਬਦਲਦਾ ਰਿਹਾ ©ਜੱਗੀ ਰਾਹੀ

#ਸ਼ਾਇਰੀ #sharyi #p0etry #sadak #sha6  ਏ ਜਿੰਦਗੀ ਤੂੰ ਦਿੰਦੀ ਰਹੀ ਦੁੱਖ ਤੇ ਦੁੱਖ ਮੈਨੂੰ।
ਇੱਕ ਮੈਂ ਸੀ ਦੁੱਖਾ ਨੂੰ ਖੁਸ਼ੀ ਵਿੱਚ ਬਦਲਦਾ ਰਿਹਾ

©ਜੱਗੀ ਰਾਹੀ

#sadak #sha6 #sharyi #p0etry jagi rahi balran,,,

8 Love

#ਸ਼ਾਇਰੀ #witerscommunity #sharyi #poatry  ਹਲਾਤਾਂ ਦੇ ਵਿੱਚ ਹਰਕਤ ਹੋਈ ।
ਨਸੀਬਾਂ ਦੇ ਵਿੱਚ ਬਰਕਤ ਹੋਈ ,

ਤੇਰੀਆ ਹੀ ਕਾਰਗੁਜ਼ਾਰੀਆਂ ਨੇ।
ਜੋ ਸਾਡੇ ਪੱਖ ਵਿੱਚ ਖਲਕਤ ਹੋਈ,

ਹੁਣ ਖੁਮਾਰੀ ਨੇ  ਜਨਮ ਧਰਿਆ।
ਉਦਾਸੀਆਂ ਦੀ ਹੈ ਮਰਗਤ ਹੋਈ, 

ਮੁਹੱਬਤਾਂ ਵਾਲਾ ਜੀ ਧੰਦਾ ਕੀਤਾ।
ਮੁਨਾਫੇ ਹੋਏ ਨਾਲ ਪਰਗਤ ਹੋਈ ,  

 ਰਾਹੀ,,,

©ਜੱਗੀ ਰਾਹੀ

ਅਜਲਾਂ ਤੋਂ ਇਹ ਪੰਗੇ ਹੁੰਦੇ । ਧਰਮ ਦੇ ਨਾਂ ਤੇ ਦੰਗੇ ਹੁੰਦੇ, ਮਾਂਵਾਂ ਦੇ ਪੁੱਤ ਮਰਦੇ ਯਾਰਾ। ਸਿਆਸਤ ਭਾਣੇ ਚੰਗੇ ਹੁੰਦੇ , ਛੋਟੇ ਚੋਰ ਹੀ ਫੜੇ ਜਾਂਦੇ ਨੇ। ਵੱਡੇ ਚੋਰ ਨਾਹ ਨੰਗੇ ਹੁੰਦੇ , ਚੁੱਪ ਬੁੱਲਾ ਨੂੰ ਕੌਣ ਟੋਕਦਾ । ਲਲਕਾਰਾਂ ਦੇ ਲਈ ਫੰਦੇ ਹੁੰਦੇ, ਵੇਖੋ ਜਮਾ ਹੀ ਕਹਿਰ ਹੋਇਆ। ਖੁਦਾ ਵੇਚਣ ਦੇ ਧੰਦੇ ਹੁੰਦੇ, ਰਾਹੀ,, ©ਜੱਗੀ ਰਾਹੀ

#ਸ਼ਾਇਰੀ #witerscommunity #sharyi  ਅਜਲਾਂ ਤੋਂ ਇਹ ਪੰਗੇ ਹੁੰਦੇ ।
ਧਰਮ ਦੇ ਨਾਂ ਤੇ ਦੰਗੇ ਹੁੰਦੇ,

ਮਾਂਵਾਂ ਦੇ ਪੁੱਤ ਮਰਦੇ ਯਾਰਾ।
ਸਿਆਸਤ ਭਾਣੇ ਚੰਗੇ ਹੁੰਦੇ ,

ਛੋਟੇ ਚੋਰ ਹੀ ਫੜੇ ਜਾਂਦੇ ਨੇ।
ਵੱਡੇ ਚੋਰ ਨਾਹ ਨੰਗੇ ਹੁੰਦੇ ,

ਚੁੱਪ ਬੁੱਲਾ ਨੂੰ ਕੌਣ  ਟੋਕਦਾ ।
ਲਲਕਾਰਾਂ ਦੇ ਲਈ ਫੰਦੇ ਹੁੰਦੇ,

ਵੇਖੋ ਜਮਾ ਹੀ ਕਹਿਰ ਹੋਇਆ।
ਖੁਦਾ  ਵੇਚਣ ਦੇ  ਧੰਦੇ ਹੁੰਦੇ,

  ਰਾਹੀ,,

©ਜੱਗੀ ਰਾਹੀ

#witerscommunity #poetry #sharyi

15 Love

जो घर से वाहर निकलते है। वही डर से वाहर निकलते है, दीवारो मे रहकर किसने क्या पाया। .राही ,, ©ਜੱਗੀ ਰਾਹੀ

#ਸ਼ਾਇਰੀ #witerscommunity #poeatry #Photos #sharyi  जो घर  से वाहर निकलते है।
वही डर से वाहर निकलते है,
दीवारो मे रहकर किसने क्या पाया।

  .राही ,,

©ਜੱਗੀ ਰਾਹੀ

ਮੁਕਾਮ ਦੇ ਵਿੱਚ ਸਬਰ , ਅਤੇ ਵਕਤ ਦੀ ਕਦਰ, ਦੋਵੇਂ ਚੀਜ਼ਾ ਬੰਦੇ ਨੂੰ ਸਫਲ ਬਣਾਉਂਦੀਆਂ ਹਨ। ©ਜੱਗੀ ਰਾਹੀ

#ਸ਼ਾਇਰੀ #witerscommunity #sharyi #poatry  ਮੁਕਾਮ ਦੇ ਵਿੱਚ ਸਬਰ ,
  ਅਤੇ ਵਕਤ ਦੀ ਕਦਰ, 
 ਦੋਵੇਂ ਚੀਜ਼ਾ ਬੰਦੇ ਨੂੰ ਸਫਲ ਬਣਾਉਂਦੀਆਂ ਹਨ।

©ਜੱਗੀ ਰਾਹੀ
Trending Topic