ਅਜਲਾਂ ਤੋਂ ਇਹ ਪੰਗੇ ਹੁੰਦੇ । ਧਰਮ ਦੇ ਨਾਂ ਤੇ ਦੰਗੇ ਹੁੰਦੇ | ਪੰਜਾਬੀ ਸ਼ਾਇਰੀ ਅਤੇ

"ਅਜਲਾਂ ਤੋਂ ਇਹ ਪੰਗੇ ਹੁੰਦੇ । ਧਰਮ ਦੇ ਨਾਂ ਤੇ ਦੰਗੇ ਹੁੰਦੇ, ਮਾਂਵਾਂ ਦੇ ਪੁੱਤ ਮਰਦੇ ਯਾਰਾ। ਸਿਆਸਤ ਭਾਣੇ ਚੰਗੇ ਹੁੰਦੇ , ਛੋਟੇ ਚੋਰ ਹੀ ਫੜੇ ਜਾਂਦੇ ਨੇ। ਵੱਡੇ ਚੋਰ ਨਾਹ ਨੰਗੇ ਹੁੰਦੇ , ਚੁੱਪ ਬੁੱਲਾ ਨੂੰ ਕੌਣ ਟੋਕਦਾ । ਲਲਕਾਰਾਂ ਦੇ ਲਈ ਫੰਦੇ ਹੁੰਦੇ, ਵੇਖੋ ਜਮਾ ਹੀ ਕਹਿਰ ਹੋਇਆ। ਖੁਦਾ ਵੇਚਣ ਦੇ ਧੰਦੇ ਹੁੰਦੇ, ਰਾਹੀ,, ©ਜੱਗੀ ਰਾਹੀ"

 ਅਜਲਾਂ ਤੋਂ ਇਹ ਪੰਗੇ ਹੁੰਦੇ ।
ਧਰਮ ਦੇ ਨਾਂ ਤੇ ਦੰਗੇ ਹੁੰਦੇ,

ਮਾਂਵਾਂ ਦੇ ਪੁੱਤ ਮਰਦੇ ਯਾਰਾ।
ਸਿਆਸਤ ਭਾਣੇ ਚੰਗੇ ਹੁੰਦੇ ,

ਛੋਟੇ ਚੋਰ ਹੀ ਫੜੇ ਜਾਂਦੇ ਨੇ।
ਵੱਡੇ ਚੋਰ ਨਾਹ ਨੰਗੇ ਹੁੰਦੇ ,

ਚੁੱਪ ਬੁੱਲਾ ਨੂੰ ਕੌਣ  ਟੋਕਦਾ ।
ਲਲਕਾਰਾਂ ਦੇ ਲਈ ਫੰਦੇ ਹੁੰਦੇ,

ਵੇਖੋ ਜਮਾ ਹੀ ਕਹਿਰ ਹੋਇਆ।
ਖੁਦਾ  ਵੇਚਣ ਦੇ  ਧੰਦੇ ਹੁੰਦੇ,

  ਰਾਹੀ,,

©ਜੱਗੀ ਰਾਹੀ

ਅਜਲਾਂ ਤੋਂ ਇਹ ਪੰਗੇ ਹੁੰਦੇ । ਧਰਮ ਦੇ ਨਾਂ ਤੇ ਦੰਗੇ ਹੁੰਦੇ, ਮਾਂਵਾਂ ਦੇ ਪੁੱਤ ਮਰਦੇ ਯਾਰਾ। ਸਿਆਸਤ ਭਾਣੇ ਚੰਗੇ ਹੁੰਦੇ , ਛੋਟੇ ਚੋਰ ਹੀ ਫੜੇ ਜਾਂਦੇ ਨੇ। ਵੱਡੇ ਚੋਰ ਨਾਹ ਨੰਗੇ ਹੁੰਦੇ , ਚੁੱਪ ਬੁੱਲਾ ਨੂੰ ਕੌਣ ਟੋਕਦਾ । ਲਲਕਾਰਾਂ ਦੇ ਲਈ ਫੰਦੇ ਹੁੰਦੇ, ਵੇਖੋ ਜਮਾ ਹੀ ਕਹਿਰ ਹੋਇਆ। ਖੁਦਾ ਵੇਚਣ ਦੇ ਧੰਦੇ ਹੁੰਦੇ, ਰਾਹੀ,, ©ਜੱਗੀ ਰਾਹੀ

#witerscommunity
#poetry
#sharyi

People who shared love close

More like this

Trending Topic