ਫਿਰਦੇ ਹੁਣੇ ਲੱਖਾਂ ਨੀ ,"ਮੰਨਿਆ ਤੈਨੂੰ ਚਾਹੁਣ ਵਾਲੇ ਕੁੱਝ | ਪੰਜਾਬੀ Shayar

"ਫਿਰਦੇ ਹੁਣੇ ਲੱਖਾਂ ਨੀ ,"ਮੰਨਿਆ ਤੈਨੂੰ ਚਾਹੁਣ ਵਾਲੇ ਕੁੱਝ ਏਦਾਂ ਦੇ ਵੀ ਹੋਣੇ ਨੀ ,"ਤੈਨੂੰ ਆਪਣੀ ਬਣਾਉਣ ਵਾਲੇ ਤੂੰ ਰੂਹ ਤੇ ਮਨ ਨਾਲ ਵੇਖ ਨੀ ,"ਮਿਲ ਜਾਓ ਰੱਬ ਵਾਂਗ ਧਿਆਉਣ ਵਾਲੇ ਕੁੱਝ ਪਾਗ਼ਲ ਝੱਲੇ ਮਿਲ ਜਾਉ ਨੀ ,"ਮਾਹਲੇ ਵਰਗੇ ਸ਼ਾਇਰੀ ਵਿੱਚ ਗਾਉਣ ਵਾਲੇ ©BALJEET SINGH MAHLA"

 ਫਿਰਦੇ ਹੁਣੇ ਲੱਖਾਂ ਨੀ
,"ਮੰਨਿਆ ਤੈਨੂੰ ਚਾਹੁਣ ਵਾਲੇ
ਕੁੱਝ ਏਦਾਂ ਦੇ ਵੀ ਹੋਣੇ ਨੀ 
,"ਤੈਨੂੰ ਆਪਣੀ ਬਣਾਉਣ ਵਾਲੇ 
ਤੂੰ ਰੂਹ ਤੇ ਮਨ ਨਾਲ ਵੇਖ ਨੀ
,"ਮਿਲ ਜਾਓ ਰੱਬ ਵਾਂਗ ਧਿਆਉਣ ਵਾਲੇ
ਕੁੱਝ ਪਾਗ਼ਲ ਝੱਲੇ ਮਿਲ ਜਾਉ ਨੀ
,"ਮਾਹਲੇ ਵਰਗੇ ਸ਼ਾਇਰੀ ਵਿੱਚ ਗਾਉਣ ਵਾਲੇ

©BALJEET SINGH MAHLA

ਫਿਰਦੇ ਹੁਣੇ ਲੱਖਾਂ ਨੀ ,"ਮੰਨਿਆ ਤੈਨੂੰ ਚਾਹੁਣ ਵਾਲੇ ਕੁੱਝ ਏਦਾਂ ਦੇ ਵੀ ਹੋਣੇ ਨੀ ,"ਤੈਨੂੰ ਆਪਣੀ ਬਣਾਉਣ ਵਾਲੇ ਤੂੰ ਰੂਹ ਤੇ ਮਨ ਨਾਲ ਵੇਖ ਨੀ ,"ਮਿਲ ਜਾਓ ਰੱਬ ਵਾਂਗ ਧਿਆਉਣ ਵਾਲੇ ਕੁੱਝ ਪਾਗ਼ਲ ਝੱਲੇ ਮਿਲ ਜਾਉ ਨੀ ,"ਮਾਹਲੇ ਵਰਗੇ ਸ਼ਾਇਰੀ ਵਿੱਚ ਗਾਉਣ ਵਾਲੇ ©BALJEET SINGH MAHLA

soul love @follow your heart# megha sen @poetry by heart @Aashima khan Sarla singh @Dark inside (raat ka raza )

People who shared love close

More like this

Trending Topic