ਮੇਰੇ ਦਿਲ ਦੀ ਅਵਾਜ਼ .... !!!
ਜੀ ਕਰਦਾ ਓਹਦਾ ਨੈਨਾ ਦਾ ਇਕ ਹੰਝੂ ਬਣਾ ਤੇ ਸੁਕ ਜਾਵਾ
ਦੋ ਪਲ ਪਲਕਾ ਦੀ ਦਹਲੀਜ਼ ਉੱਤੇ ਇਕ ਸੁਪਨਾ ਬਣਾ ਤੇ ਟੁੱਟ ਜਾਵਾ
ਮੈ ਇਹਨਾ ਬਦਨਸੀਬ ਵੀ ਨਈ ਕੇ ਮੈਨੂ ਤੇਰੀਆਂ ਜ਼ੁਲਫਾਂ ਦੀ ਛਾ ਨਾ ਮਿਲੇ
ਫਿਰ ਜੀ ਕਰਦਾ ....
ਫਿਰ ਜੀ ਕਰਦਾ ਕੇ ਮੈ ਰੁੱਸੇ ਮਨਾਵਾ ਤੇ ਖੁਦ ਰੁੱਸ ਜਾਵਾ
ਜਿੰਨੀ ਲੰਘ ਗਈ ਉੰਨੀ ਚੰਗੀ ਏ ਬਾਕੀ ਰਿਹੰਦੀ ਤੇਰੇ ਨਾ ਕਰ ਜਾਵਾ
ਐਸੀ ਜਿੰਦਂਗੀ ਬਾਜੋ ਜੀਣਾ ਕੀ ਪਾਵੇ ਮੁਕਦਾ ਈ ਮੁਕਦਾ ਮੁਕ ਜਾਵਾ !!
...37
©Ravinder S. Cheema
#romance #Trending #Love #alone