Ravinder S. Cheema

Ravinder S. Cheema Lives in Chandigarh, Punjab, India

Daur yeh hai ke katil ki Saza kush bhi nahi Jisko mile Saza uski Khata kush bhi nahi ...37

  • Latest
  • Popular
  • Repost
  • Video

White ਦੁਨੀਆਂ ਤਾਂ ਪਹਿਲਾਂ ਵਾਲੀ ਆ, ਬਸ ਦੁਨੀਆਦਾਰ ਬਦਲਦੇ ਦੇਖੇ ਆ, ਸ਼ਕਲਾਂ ਓਹੀ ਪਹਿਲਾਂ ਵਾਲੀਆਂ ਨੇ, ਥੋੜੇ ਸਮੇਸਾਰ ਬਦਲਦੇ ਦੇਖੇ ਆ, ਲੋਭ ਤਾਂ ਓਹੀ ਪਹਿਲਾਂ ਵਾਲਾ ਏ, ਬੱਸ ਵਪਾਰ ਬਦਲਦੇ ਦੇਖੇ ਆ, ਇਰਾਦੇ ਅੱਜ ਵੀ ਓਹੀ ਪਹਿਲਾਂ ਵਾਲੇ ਨੇ, ਬੱਸ ਥੋੜੇ ਵਿਚਾਰ ਬਦਲਦੇ ਦੇਖੇ ਆ, ਹਥ ਚ ਛੱਲੇ ਪਹਿਲਾਂ ਵਾਲੇ ਨੇ, ਨਿੱਤ ਨਵੇ ਗਲ ਦੇ ਹਾਰ ਬਦਲਦੇ ਦੇਖੇ ਆ, ਵੈਰੀ ਅੱਜ ਵੀ ਖੜੇ ਨੇ ਹਿਕ਼ ਤਾਣ ਕੇ, ਬੱਸ ਦੋ ਚਾਰ ਯਾਰ ਬਦਲਦੇ ਦੇਖੇ ਆ, ਥਾਵਾਂ ਓਹੀ ਪਹਿਲਾਂ ਵਾਲੀਆਂ ਮਿਲਨੇ ਦੀਆਂ, ਬੱਸ ਨਵੇ ਤੋਂ ਨਵੇ ਦਿਲਦਾਰ ਬਦਲਦੇ ਦੇਖੇ ਆ, Rav ਦਿਲ ਤਾਂ ਓਹੀ ਪਹਿਲਾਂ ਵਾਲੇ, ਰੂਹਾਂ ਦੇ ਪਿਆਰ ਬਦਲਦੇ ਦੇਖੇ ਆ, >>>...37

#ਸ਼ਾਇਰੀ #bike_wale  White ਦੁਨੀਆਂ ਤਾਂ ਪਹਿਲਾਂ ਵਾਲੀ ਆ, ਬਸ ਦੁਨੀਆਦਾਰ ਬਦਲਦੇ ਦੇਖੇ ਆ, 
ਸ਼ਕਲਾਂ ਓਹੀ ਪਹਿਲਾਂ ਵਾਲੀਆਂ ਨੇ, ਥੋੜੇ ਸਮੇਸਾਰ ਬਦਲਦੇ ਦੇਖੇ ਆ, 

ਲੋਭ ਤਾਂ ਓਹੀ ਪਹਿਲਾਂ ਵਾਲਾ ਏ, ਬੱਸ ਵਪਾਰ ਬਦਲਦੇ ਦੇਖੇ ਆ, 
ਇਰਾਦੇ ਅੱਜ ਵੀ ਓਹੀ ਪਹਿਲਾਂ ਵਾਲੇ ਨੇ, ਬੱਸ ਥੋੜੇ ਵਿਚਾਰ ਬਦਲਦੇ ਦੇਖੇ ਆ,
 ਹਥ ਚ ਛੱਲੇ ਪਹਿਲਾਂ ਵਾਲੇ ਨੇ, ਨਿੱਤ ਨਵੇ ਗਲ ਦੇ ਹਾਰ ਬਦਲਦੇ ਦੇਖੇ ਆ, 

ਵੈਰੀ ਅੱਜ ਵੀ ਖੜੇ ਨੇ ਹਿਕ਼ ਤਾਣ ਕੇ, ਬੱਸ ਦੋ ਚਾਰ ਯਾਰ ਬਦਲਦੇ ਦੇਖੇ ਆ,
 ਥਾਵਾਂ ਓਹੀ ਪਹਿਲਾਂ ਵਾਲੀਆਂ ਮਿਲਨੇ ਦੀਆਂ, ਬੱਸ ਨਵੇ ਤੋਂ ਨਵੇ ਦਿਲਦਾਰ ਬਦਲਦੇ ਦੇਖੇ ਆ,
 Rav ਦਿਲ ਤਾਂ ਓਹੀ ਪਹਿਲਾਂ ਵਾਲੇ, ਰੂਹਾਂ ਦੇ ਪਿਆਰ ਬਦਲਦੇ ਦੇਖੇ ਆ,

>>>...37

#bike_wale ਹਮਸਫ਼ਰ ਸ਼ਾਇਰੀ

9 Love

White ਕੋਈ ਪੰਡਤ ਦੱਸ ਨਹੀਂ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰ ਜਿਸ ਘੱਲਿਐ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ .... ...37 ©Ravinder S. Cheema

#ਸ਼ਾਇਰੀ #sad_quotes  White ਕੋਈ ਪੰਡਤ ਦੱਸ ਨਹੀਂ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰ
ਜਿਸ ਘੱਲਿਐ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ ....
                                    ...37

©Ravinder S. Cheema

#sad_quotes

12 Love

__ਸਾਡੀ ਜਾਨ ਵੀ ਗਈ ਉਹਨੂੰ ਦਰਦ ਨਾ ਹੋਇਆ, ਉਹ Roye ਨਾ ਜਰਾ, ਸਾਡਾ ਰੱਬ ਵੀ ਰੋਇਆ, ਅਸੀ ਜਾਨ ਵੀ ਗਵਾਈ ਤੇ ਸੰਸਾਰ ਵੀ ਖੋਇਆ, ਪਰ ਉਹ Kehndi ਇੱਕ ਦਿਲ ਹੀ ਤਾਂ ਟੁੱਟਿਆ ਕੁਛ ਹੋਰ ਤਾਂ ਨੀ ਹੋਇਆ _____♥______♥____ ©Ravinder S. Cheema

#ਸ਼ਾਇਰੀ #Shayar #Walk  __ਸਾਡੀ ਜਾਨ ਵੀ ਗਈ ਉਹਨੂੰ ਦਰਦ ਨਾ ਹੋਇਆ,

 ਉਹ Roye ਨਾ ਜਰਾ, ਸਾਡਾ ਰੱਬ ਵੀ ਰੋਇਆ,

 ਅਸੀ ਜਾਨ ਵੀ ਗਵਾਈ ਤੇ ਸੰਸਾਰ ਵੀ ਖੋਇਆ,

 ਪਰ ਉਹ Kehndi ਇੱਕ ਦਿਲ ਹੀ ਤਾਂ ਟੁੱਟਿਆ

 ਕੁਛ ਹੋਰ ਤਾਂ ਨੀ ਹੋਇਆ _____♥______♥____

©Ravinder S. Cheema

#Walk #Shayar #Love #Walk

1 Love

ਇਹ ਫੈਲੀ ਇਹੀ ਸਿਆਹੀ ਨਾਲ ਤੂ ਦਿਲ ਦਾ ਹਾਲ ਸੁਣਾਉਂਦੀ ਏ , ਤੇਰੇ ਸਿਲ੍ਲੇ ਖੱਤ ਦੱਸ ਦਿੰਦੇ ਨੇ ਤੂ ਲਿਖਣ ਵੇਲੇ ਵੀ ਰੋਂਦੀ ਸੀ ਇਹ ਅਖੀਆਂ ਮੇਰੀਆਂ ਵੀ ਅੜੀਏ ਭਿਜ ਭਿਜ ਕੇ ਸੁਕ੍ਦੀਆਂ ਜਾਂਦਿਆ ਨੇ ਪਰ ਇਸ ਗਲ ਦੀ ਹੈ ਖੁਸ਼ੀ ਮੈਨੂ ਓਹ੍ ਤੂ ਆਜ ਵੀ ਮੈਨੂ ਚਾਉਂਦੀ ਏ ਤੂ ਆਜ ਵੀ ਮੈਨੂ ਚਾਉਂਦੀ ਏ ....37 ©Ravinder S. Cheema

#ਸ਼ਾਇਰੀ #togetherforever #Friendship #Friend #Broken  ਇਹ ਫੈਲੀ ਇਹੀ ਸਿਆਹੀ ਨਾਲ 
ਤੂ ਦਿਲ ਦਾ ਹਾਲ ਸੁਣਾਉਂਦੀ ਏ , ਤੇਰੇ ਸਿਲ੍ਲੇ ਖੱਤ ਦੱਸ ਦਿੰਦੇ ਨੇ 
ਤੂ ਲਿਖਣ ਵੇਲੇ ਵੀ ਰੋਂਦੀ ਸੀ 

ਇਹ ਅਖੀਆਂ ਮੇਰੀਆਂ ਵੀ ਅੜੀਏ 
ਭਿਜ ਭਿਜ ਕੇ ਸੁਕ੍ਦੀਆਂ ਜਾਂਦਿਆ ਨੇ 
ਪਰ ਇਸ ਗਲ ਦੀ ਹੈ ਖੁਸ਼ੀ ਮੈਨੂ ਓਹ੍ ਤੂ ਆਜ ਵੀ ਮੈਨੂ ਚਾਉਂਦੀ ਏ 
ਤੂ ਆਜ ਵੀ ਮੈਨੂ ਚਾਉਂਦੀ ਏ 

                    ....37

©Ravinder S. Cheema

ਮੇਰੇ ਦਿਲ ਦੀ ਅਵਾਜ਼ .... !!! ਜੀ ਕਰਦਾ ਓਹਦਾ ਨੈਨਾ ਦਾ ਇਕ ਹੰਝੂ ਬਣਾ ਤੇ ਸੁਕ ਜਾਵਾ ਦੋ ਪਲ ਪਲਕਾ ਦੀ ਦਹਲੀਜ਼ ਉੱਤੇ ਇਕ ਸੁਪਨਾ ਬਣਾ ਤੇ ਟੁੱਟ ਜਾਵਾ ਮੈ ਇਹਨਾ ਬਦਨਸੀਬ ਵੀ ਨਈ ਕੇ ਮੈਨੂ ਤੇਰੀਆਂ ਜ਼ੁਲਫਾਂ ਦੀ ਛਾ ਨਾ ਮਿਲੇ ਫਿਰ ਜੀ ਕਰਦਾ .... ਫਿਰ ਜੀ ਕਰਦਾ ਕੇ ਮੈ ਰੁੱਸੇ ਮਨਾਵਾ ਤੇ ਖੁਦ ਰੁੱਸ ਜਾਵਾ ਜਿੰਨੀ ਲੰਘ ਗਈ ਉੰਨੀ ਚੰਗੀ ਏ ਬਾਕੀ ਰਿਹੰਦੀ ਤੇਰੇ ਨਾ ਕਰ ਜਾਵਾ ਐਸੀ ਜਿੰਦਂਗੀ ਬਾਜੋ ਜੀਣਾ ਕੀ ਪਾਵੇ ਮੁਕਦਾ ਈ ਮੁਕਦਾ ਮੁਕ ਜਾਵਾ !! ...37 ©Ravinder S. Cheema

#ਸ਼ਾਇਰੀ #Trending #romance #alone  ਮੇਰੇ ਦਿਲ ਦੀ ਅਵਾਜ਼ .... !!!
ਜੀ ਕਰਦਾ ਓਹਦਾ ਨੈਨਾ ਦਾ    ਇਕ ਹੰਝੂ ਬਣਾ ਤੇ ਸੁਕ ਜਾਵਾ 
ਦੋ ਪਲ ਪਲਕਾ ਦੀ ਦਹਲੀਜ਼ ਉੱਤੇ   ਇਕ ਸੁਪਨਾ ਬਣਾ ਤੇ ਟੁੱਟ ਜਾਵਾ

ਮੈ ਇਹਨਾ ਬਦਨਸੀਬ ਵੀ ਨਈ ਕੇ   ਮੈਨੂ ਤੇਰੀਆਂ ਜ਼ੁਲਫਾਂ ਦੀ ਛਾ ਨਾ ਮਿਲੇ 
ਫਿਰ ਜੀ ਕਰਦਾ ....
ਫਿਰ ਜੀ ਕਰਦਾ ਕੇ ਮੈ ਰੁੱਸੇ ਮਨਾਵਾ   ਤੇ ਖੁਦ ਰੁੱਸ ਜਾਵਾ 

ਜਿੰਨੀ ਲੰਘ ਗਈ ਉੰਨੀ ਚੰਗੀ ਏ   ਬਾਕੀ ਰਿਹੰਦੀ ਤੇਰੇ ਨਾ ਕਰ ਜਾਵਾ 
ਐਸੀ ਜਿੰਦਂਗੀ ਬਾਜੋ ਜੀਣਾ ਕੀ   ਪਾਵੇ ਮੁਕਦਾ ਈ ਮੁਕਦਾ ਮੁਕ ਜਾਵਾ !!
                                                             ...37

©Ravinder S. Cheema

#romance #Trending #Love #alone

11 Love

ਜੁਗ ਜੁਗ ਜੀਨ ਸਾਡੇ ਯਾਰ ਓ ਰੱਬਾ ਜਾਨੋ ਵਦ ਕਰਦੇ ਜੇਹੜੇ ਪੀਆਰ ਓ ਰੱਬਾ ਇਕ ਮੀਠੀ ਅਰਦਾਸ ਆ ਤੇਰੇ ਦਰਬਾਰ ਓ ਰੱਬਾ ਜਦੋ ਮਰਜੀ ਬੁਲਾ ਲੀ ਜ਼ਗ ਤੋਂ ਕੋਈ ਗਮ ਨਾਈ ਸਦਾ ਆਬਾਦ ਰਖੀ ਦੋਸਤਾਂ ਦਾ ਸੰਸਾਰ ਓ ਰੱਬਾ ਸਦਾ ਆਬਾਦ ਰਖੀ ਦੋਸਤਾਂ ਦਾ ਸੰਸਾਰ ਓ ਰੱਬਾ ...37 ©Ravinder S. Cheema

#ਸ਼ਾਇਰੀ #Friendship #Friend #Yaari #safar  ਜੁਗ ਜੁਗ ਜੀਨ ਸਾਡੇ ਯਾਰ ਓ ਰੱਬਾ 
ਜਾਨੋ ਵਦ ਕਰਦੇ ਜੇਹੜੇ ਪੀਆਰ ਓ ਰੱਬਾ 

ਇਕ ਮੀਠੀ ਅਰਦਾਸ ਆ ਤੇਰੇ ਦਰਬਾਰ ਓ ਰੱਬਾ

ਜਦੋ ਮਰਜੀ ਬੁਲਾ ਲੀ ਜ਼ਗ ਤੋਂ ਕੋਈ ਗਮ ਨਾਈ
ਸਦਾ ਆਬਾਦ ਰਖੀ ਦੋਸਤਾਂ ਦਾ ਸੰਸਾਰ ਓ ਰੱਬਾ 

ਸਦਾ ਆਬਾਦ ਰਖੀ ਦੋਸਤਾਂ ਦਾ ਸੰਸਾਰ ਓ ਰੱਬਾ 
                                      ...37

©Ravinder S. Cheema
Trending Topic