ਕਦੇ-ਕਦੇ ੲਿਕੱਲੇ ਬੈਠੇ ਦਿਲ ਨੂੰ ੲਿਹ ਸਵਾਲ ਕਰਦੇ ਅਾ ,,, ਕਿ ਅਾ ਅਾਪਾ ਵੀ ਧੋਖਾ ਦੇੲੀਏ ਕਿਸੇ ਨੂੰ , ਤੇ ਕਮਾਲ ਕਰਦੇ ਅਾ ... ਸੱਚ ਜਾਣੀ ਫਿਰ ਦਿਲ ਤੇ ਦਿਮਾਗ ਦੋਵੇ ਸ਼ਾਂਤ ਹੋ ਜਾਦੇ ਨੇ ,,, ਜਦੋ ਯਾਦ ਅਾੳੁਦਾ ਕਿ ਧੌਖੇ ੲਿਨਸਾਨ ਦਾ ਕਿ ਹਾਲ ਕਰਦੇ ਅਾ .... ਪਵਨਦੀਪ ©Pawandeep #NationalSimplicityDay Quotes, Shayari, Story, Poem, Jokes, Memes On Nojoto