ਯਾਦਾਂ ਦੇ ਖਜ਼ਾਨੇ ਅਸੀਂ ਕੀਤਾ ਸੀ ਪਿਆਰ ਚੰਨਾ ਦੁਖੀ ਬਹੁਤ ਹ | ਪੰਜਾਬੀ Love

"ਯਾਦਾਂ ਦੇ ਖਜ਼ਾਨੇ ਅਸੀਂ ਕੀਤਾ ਸੀ ਪਿਆਰ ਚੰਨਾ ਦੁਖੀ ਬਹੁਤ ਹੋਵਾਂਗੇ ਏਨਾ ਵੀ ਨਾਂ ਜਾਣਿਆ ਕਿ ਕੱਲੇ ਬਹਿ-ਬਹਿ ਰੋਵਾਂਗੇ ਹਰ ਸਾਹ ਦੇ ਨਾਲ ਤੇਰਾ ਨਾਮ ਲਵਾਂਗੇ ਤੈਨੂੰ ਯਾਦਾਂ ਦੇ ਖਜਾਨੇ ਵਿਚ ਸਾਂਭ ਲਵਾਂਗੇ ਏਨਾ ਨੀ ਫਿਕਰ ਲੋਕੀਂ ਕੀ ਕਹਿਣਗੇ ਜੇ ਉਹ ਵੱਖ ਹੋ ਕੇ ਖੁਸ਼ ਉਹਨੂੰ ਵੱਖ ਰਹਿਣ ਦੇ ਬੇਗਾਨਿਆਂ ਦੇ ਤਾਹਨੇ ਚੁੱਪ ਚਾਪ ਸਹਾਂਗੇ ਤੈਨੂੰ ਯਾਦਾਂ ਦੇ ਖਜਾਨੇ ਵਿਚ ਸਾਂਭ ਲਵਾਂਗੇ ਜਦ ਚੇਤਾ ਆਉਣਾ ਤੇਰਾ ਦਿਲਜਾਨੀਆ ਮਰਾਂਗੇ ਇਕੱਠਿਆਂ ਗੁਜ਼ਾਰੇ ਪਲ ਮਾਨਿਆ ਕਰਾਂਗੇ ਅੰਮ੍ਰਿਤ ਕਰਕੇ ਮਜਾਕ ਆਪੇ ਹੱਸ ਲਵਾਂਗੇ ਤੈਨੂੰ ਯਾਦਾਂ ਦੇ ਖਜਾਨੇ ਵਿਚ ਸਾਂਭ ਲਵਾਂਗੇ ਸਦਾ ਖੁਸ਼ ਰਹੀਂ ਏਹੋ ਕਰਦੀ ਦੁਆਵਾਂ ਤੇਰੇ ਬਿਨਾਂ 'ਲੌਂਗੋਵਾਲੀਆ" ਵੇ ਮਰਦੀ ਹੀ ਜਾਵਾਂ ਮੁੜ ਮਿਲੇ ਮੇਰਾ ਮਾਹੀ ਘੁੱਟ ਸੀਨੇ ਲਾਵਾਂਗੇ ਤੈਨੂੰ ਯਾਦਾਂ ਦੇ ਖਜਾਨੇ ਵਿਚ ਸਾਂਭ ਲਵਾਂਗੇ ਅੰਮ੍ਰਿਤ ਲੌਂਗੋਵਾਲ"

 ਯਾਦਾਂ ਦੇ ਖਜ਼ਾਨੇ

ਅਸੀਂ ਕੀਤਾ ਸੀ ਪਿਆਰ ਚੰਨਾ ਦੁਖੀ ਬਹੁਤ ਹੋਵਾਂਗੇ 
ਏਨਾ ਵੀ ਨਾਂ ਜਾਣਿਆ ਕਿ ਕੱਲੇ ਬਹਿ-ਬਹਿ ਰੋਵਾਂਗੇ
ਹਰ ਸਾਹ ਦੇ ਨਾਲ ਤੇਰਾ ਨਾਮ ਲਵਾਂਗੇ 
ਤੈਨੂੰ ਯਾਦਾਂ ਦੇ ਖਜਾਨੇ ਵਿਚ ਸਾਂਭ ਲਵਾਂਗੇ 

ਏਨਾ ਨੀ ਫਿਕਰ ਲੋਕੀਂ ਕੀ ਕਹਿਣਗੇ 
ਜੇ ਉਹ ਵੱਖ ਹੋ ਕੇ ਖੁਸ਼ ਉਹਨੂੰ ਵੱਖ ਰਹਿਣ ਦੇ 
ਬੇਗਾਨਿਆਂ ਦੇ ਤਾਹਨੇ ਚੁੱਪ ਚਾਪ ਸਹਾਂਗੇ 
ਤੈਨੂੰ ਯਾਦਾਂ ਦੇ ਖਜਾਨੇ ਵਿਚ ਸਾਂਭ ਲਵਾਂਗੇ 

ਜਦ ਚੇਤਾ ਆਉਣਾ ਤੇਰਾ ਦਿਲਜਾਨੀਆ ਮਰਾਂਗੇ 
ਇਕੱਠਿਆਂ ਗੁਜ਼ਾਰੇ ਪਲ ਮਾਨਿਆ ਕਰਾਂਗੇ 
ਅੰਮ੍ਰਿਤ ਕਰਕੇ ਮਜਾਕ ਆਪੇ ਹੱਸ ਲਵਾਂਗੇ 
ਤੈਨੂੰ ਯਾਦਾਂ ਦੇ ਖਜਾਨੇ ਵਿਚ ਸਾਂਭ ਲਵਾਂਗੇ 

ਸਦਾ ਖੁਸ਼ ਰਹੀਂ ਏਹੋ ਕਰਦੀ ਦੁਆਵਾਂ 
ਤੇਰੇ ਬਿਨਾਂ 'ਲੌਂਗੋਵਾਲੀਆ" ਵੇ ਮਰਦੀ ਹੀ ਜਾਵਾਂ 
ਮੁੜ ਮਿਲੇ ਮੇਰਾ ਮਾਹੀ ਘੁੱਟ ਸੀਨੇ ਲਾਵਾਂਗੇ 
ਤੈਨੂੰ ਯਾਦਾਂ ਦੇ ਖਜਾਨੇ ਵਿਚ ਸਾਂਭ ਲਵਾਂਗੇ 

ਅੰਮ੍ਰਿਤ ਲੌਂਗੋਵਾਲ

ਯਾਦਾਂ ਦੇ ਖਜ਼ਾਨੇ ਅਸੀਂ ਕੀਤਾ ਸੀ ਪਿਆਰ ਚੰਨਾ ਦੁਖੀ ਬਹੁਤ ਹੋਵਾਂਗੇ ਏਨਾ ਵੀ ਨਾਂ ਜਾਣਿਆ ਕਿ ਕੱਲੇ ਬਹਿ-ਬਹਿ ਰੋਵਾਂਗੇ ਹਰ ਸਾਹ ਦੇ ਨਾਲ ਤੇਰਾ ਨਾਮ ਲਵਾਂਗੇ ਤੈਨੂੰ ਯਾਦਾਂ ਦੇ ਖਜਾਨੇ ਵਿਚ ਸਾਂਭ ਲਵਾਂਗੇ ਏਨਾ ਨੀ ਫਿਕਰ ਲੋਕੀਂ ਕੀ ਕਹਿਣਗੇ ਜੇ ਉਹ ਵੱਖ ਹੋ ਕੇ ਖੁਸ਼ ਉਹਨੂੰ ਵੱਖ ਰਹਿਣ ਦੇ ਬੇਗਾਨਿਆਂ ਦੇ ਤਾਹਨੇ ਚੁੱਪ ਚਾਪ ਸਹਾਂਗੇ ਤੈਨੂੰ ਯਾਦਾਂ ਦੇ ਖਜਾਨੇ ਵਿਚ ਸਾਂਭ ਲਵਾਂਗੇ ਜਦ ਚੇਤਾ ਆਉਣਾ ਤੇਰਾ ਦਿਲਜਾਨੀਆ ਮਰਾਂਗੇ ਇਕੱਠਿਆਂ ਗੁਜ਼ਾਰੇ ਪਲ ਮਾਨਿਆ ਕਰਾਂਗੇ ਅੰਮ੍ਰਿਤ ਕਰਕੇ ਮਜਾਕ ਆਪੇ ਹੱਸ ਲਵਾਂਗੇ ਤੈਨੂੰ ਯਾਦਾਂ ਦੇ ਖਜਾਨੇ ਵਿਚ ਸਾਂਭ ਲਵਾਂਗੇ ਸਦਾ ਖੁਸ਼ ਰਹੀਂ ਏਹੋ ਕਰਦੀ ਦੁਆਵਾਂ ਤੇਰੇ ਬਿਨਾਂ 'ਲੌਂਗੋਵਾਲੀਆ" ਵੇ ਮਰਦੀ ਹੀ ਜਾਵਾਂ ਮੁੜ ਮਿਲੇ ਮੇਰਾ ਮਾਹੀ ਘੁੱਟ ਸੀਨੇ ਲਾਵਾਂਗੇ ਤੈਨੂੰ ਯਾਦਾਂ ਦੇ ਖਜਾਨੇ ਵਿਚ ਸਾਂਭ ਲਵਾਂਗੇ ਅੰਮ੍ਰਿਤ ਲੌਂਗੋਵਾਲ

#forever @Geeta Sekha 7373 @Aman Verma @Satnam Dhaliwal Surjit sabir✍️ @sraj ladhroia midnight writer

People who shared love close

More like this

Trending Topic