ਇੱਕਲੇ ਰਹਿ ਕੇ ਕਿਵੇਂ , ਇਹ ਵਖ਼ਤ ਲੰਘਾਇਆ ਏ l ਯਾਦਾਂ ਤੇਰੀ

"ਇੱਕਲੇ ਰਹਿ ਕੇ ਕਿਵੇਂ , ਇਹ ਵਖ਼ਤ ਲੰਘਾਇਆ ਏ l ਯਾਦਾਂ ਤੇਰੀਆਂ ਨੇ ਦਿਲ , ਚੰਦਰੇ ਨੂੰ ਤੜਫਾਇਆ ਏ l ਰਾਤਾਂ ਨੂੰ ਉੱਠ ਉੱਠ ਅੱਖਾਂ , ਚੋਂ ਅੱਥਰੂ ਵਹਾਇਆ ਏ l ਲੱਖਾਂ ਖ਼ਿਆਲ ਦਿਲ ਚ ਉੱਠਦੇ , ਕਿਵੇਂ ਮਨ ਨੂੰ ਸਮਝਾਇਆ ਏ l ਚੰਨ ਤਾਰੇ ਵੀ ਭਰਨ ਗਵਾਹੀ , ਹਨੀ ਨੇ ਇਹ ਵਖ਼ਤ ਲੰਘਾਇਆ ਏ , ਕਿਵੇਂ ਤੈਨੂੰ ਪਾਇਆ ਏ .... ©honey tedewal"

 ਇੱਕਲੇ ਰਹਿ ਕੇ ਕਿਵੇਂ , 
ਇਹ ਵਖ਼ਤ ਲੰਘਾਇਆ ਏ l
ਯਾਦਾਂ ਤੇਰੀਆਂ ਨੇ ਦਿਲ ,
ਚੰਦਰੇ ਨੂੰ ਤੜਫਾਇਆ ਏ l
ਰਾਤਾਂ ਨੂੰ ਉੱਠ ਉੱਠ ਅੱਖਾਂ ,
ਚੋਂ  ਅੱਥਰੂ ਵਹਾਇਆ ਏ l 
ਲੱਖਾਂ ਖ਼ਿਆਲ ਦਿਲ ਚ ਉੱਠਦੇ , 
ਕਿਵੇਂ ਮਨ ਨੂੰ ਸਮਝਾਇਆ ਏ l 
ਚੰਨ ਤਾਰੇ ਵੀ ਭਰਨ ਗਵਾਹੀ , 
ਹਨੀ ਨੇ ਇਹ ਵਖ਼ਤ ਲੰਘਾਇਆ ਏ ,
ਕਿਵੇਂ ਤੈਨੂੰ ਪਾਇਆ ਏ ....

©honey tedewal

ਇੱਕਲੇ ਰਹਿ ਕੇ ਕਿਵੇਂ , ਇਹ ਵਖ਼ਤ ਲੰਘਾਇਆ ਏ l ਯਾਦਾਂ ਤੇਰੀਆਂ ਨੇ ਦਿਲ , ਚੰਦਰੇ ਨੂੰ ਤੜਫਾਇਆ ਏ l ਰਾਤਾਂ ਨੂੰ ਉੱਠ ਉੱਠ ਅੱਖਾਂ , ਚੋਂ ਅੱਥਰੂ ਵਹਾਇਆ ਏ l ਲੱਖਾਂ ਖ਼ਿਆਲ ਦਿਲ ਚ ਉੱਠਦੇ , ਕਿਵੇਂ ਮਨ ਨੂੰ ਸਮਝਾਇਆ ਏ l ਚੰਨ ਤਾਰੇ ਵੀ ਭਰਨ ਗਵਾਹੀ , ਹਨੀ ਨੇ ਇਹ ਵਖ਼ਤ ਲੰਘਾਇਆ ਏ , ਕਿਵੇਂ ਤੈਨੂੰ ਪਾਇਆ ਏ .... ©honey tedewal

People who shared love close

More like this

Trending Topic