honey tedewal

honey tedewal

ਸਾਦਗੀ ਦੇ ਮੁਰੀਦ 😊

  • Latest
  • Popular
  • Video

ਕਹਿੰਦੀ ਸੀ ਛੱਡ ਨਾ ਜਾਈਂ ਮਰ ਜਾਊਗੀ ਬਿਨ੍ਹ ਤੇਰੇ , ਉਹ ਹੁਣ ਜੀਅ ਵੀ ਰਹੀ ਹੈ , ਤੇ ਛੱਡ ਕੇ ਵੀ ਚਲੇ ਗਈ ©honey tedewal

#ਸ਼ਾਇਰੀ  ਕਹਿੰਦੀ ਸੀ ਛੱਡ  ਨਾ ਜਾਈਂ ਮਰ  ਜਾਊਗੀ  ਬਿਨ੍ਹ ਤੇਰੇ , 
ਉਹ ਹੁਣ ਜੀਅ ਵੀ ਰਹੀ ਹੈ , ਤੇ ਛੱਡ ਕੇ ਵੀ ਚਲੇ ਗਈ

©honey tedewal

ਕਹਿੰਦੀ ਸੀ ਛੱਡ ਨਾ ਜਾਈਂ ਮਰ ਜਾਊਗੀ ਬਿਨ੍ਹ ਤੇਰੇ , ਉਹ ਹੁਣ ਜੀਅ ਵੀ ਰਹੀ ਹੈ , ਤੇ ਛੱਡ ਕੇ ਵੀ ਚਲੇ ਗਈ ©honey tedewal

11 Love

ਮਿਹਨਤ ਦਾ ਮੁੱਲ ਵੀ ਪੈਜੂ , ਹੱਥੀ ਕੀਤੀ ਜੋ ਕਿਰਤ ਕਮਾਈ ਆਂ l ਬਣਾਗੇ ਕੁੱਝ ਵਖ਼ਤ ਜ਼ਰੂਰ ਲੱਗੂ , ਹਾਲ਼ੇ ਲੇਖਾਂ ਨਾਲ਼ ਚੱਲਦੀ ਲੜ੍ਹਾਈ ਆ , ਲੇਖਾਂ ਨਾਲ਼ ਚੱਲਦੀ ਲੜ੍ਹਾਈ ਆ l ©honey tedewal

#ਜੀਵਨ  ਮਿਹਨਤ  ਦਾ  ਮੁੱਲ  ਵੀ  ਪੈਜੂ , 
ਹੱਥੀ ਕੀਤੀ ਜੋ ਕਿਰਤ ਕਮਾਈ ਆਂ l
ਬਣਾਗੇ  ਕੁੱਝ  ਵਖ਼ਤ  ਜ਼ਰੂਰ ਲੱਗੂ , 
ਹਾਲ਼ੇ ਲੇਖਾਂ ਨਾਲ਼ ਚੱਲਦੀ ਲੜ੍ਹਾਈ ਆ , 
ਲੇਖਾਂ ਨਾਲ਼ ਚੱਲਦੀ ਲੜ੍ਹਾਈ ਆ l

©honey tedewal

ਮਿਹਨਤ ਦਾ ਮੁੱਲ ਵੀ ਪੈਜੂ , ਹੱਥੀ ਕੀਤੀ ਜੋ ਕਿਰਤ ਕਮਾਈ ਆਂ l ਬਣਾਗੇ ਕੁੱਝ ਵਖ਼ਤ ਜ਼ਰੂਰ ਲੱਗੂ , ਹਾਲ਼ੇ ਲੇਖਾਂ ਨਾਲ਼ ਚੱਲਦੀ ਲੜ੍ਹਾਈ ਆ , ਲੇਖਾਂ ਨਾਲ਼ ਚੱਲਦੀ ਲੜ੍ਹਾਈ ਆ l ©honey tedewal

9 Love

ਇੱਕਲੇ ਰਹਿ ਕੇ ਕਿਵੇਂ , ਇਹ ਵਖ਼ਤ ਲੰਘਾਇਆ ਏ l ਯਾਦਾਂ ਤੇਰੀਆਂ ਨੇ ਦਿਲ , ਚੰਦਰੇ ਨੂੰ ਤੜਫਾਇਆ ਏ l ਰਾਤਾਂ ਨੂੰ ਉੱਠ ਉੱਠ ਅੱਖਾਂ , ਚੋਂ ਅੱਥਰੂ ਵਹਾਇਆ ਏ l ਲੱਖਾਂ ਖ਼ਿਆਲ ਦਿਲ ਚ ਉੱਠਦੇ , ਕਿਵੇਂ ਮਨ ਨੂੰ ਸਮਝਾਇਆ ਏ l ਚੰਨ ਤਾਰੇ ਵੀ ਭਰਨ ਗਵਾਹੀ , ਹਨੀ ਨੇ ਇਹ ਵਖ਼ਤ ਲੰਘਾਇਆ ਏ , ਕਿਵੇਂ ਤੈਨੂੰ ਪਾਇਆ ਏ .... ©honey tedewal

#ਇਰੋਟਿਕਾ  ਇੱਕਲੇ ਰਹਿ ਕੇ ਕਿਵੇਂ , 
ਇਹ ਵਖ਼ਤ ਲੰਘਾਇਆ ਏ l
ਯਾਦਾਂ ਤੇਰੀਆਂ ਨੇ ਦਿਲ ,
ਚੰਦਰੇ ਨੂੰ ਤੜਫਾਇਆ ਏ l
ਰਾਤਾਂ ਨੂੰ ਉੱਠ ਉੱਠ ਅੱਖਾਂ ,
ਚੋਂ  ਅੱਥਰੂ ਵਹਾਇਆ ਏ l 
ਲੱਖਾਂ ਖ਼ਿਆਲ ਦਿਲ ਚ ਉੱਠਦੇ , 
ਕਿਵੇਂ ਮਨ ਨੂੰ ਸਮਝਾਇਆ ਏ l 
ਚੰਨ ਤਾਰੇ ਵੀ ਭਰਨ ਗਵਾਹੀ , 
ਹਨੀ ਨੇ ਇਹ ਵਖ਼ਤ ਲੰਘਾਇਆ ਏ ,
ਕਿਵੇਂ ਤੈਨੂੰ ਪਾਇਆ ਏ ....

©honey tedewal

ਇੱਕਲੇ ਰਹਿ ਕੇ ਕਿਵੇਂ , ਇਹ ਵਖ਼ਤ ਲੰਘਾਇਆ ਏ l ਯਾਦਾਂ ਤੇਰੀਆਂ ਨੇ ਦਿਲ , ਚੰਦਰੇ ਨੂੰ ਤੜਫਾਇਆ ਏ l ਰਾਤਾਂ ਨੂੰ ਉੱਠ ਉੱਠ ਅੱਖਾਂ , ਚੋਂ ਅੱਥਰੂ ਵਹਾਇਆ ਏ l ਲੱਖਾਂ ਖ਼ਿਆਲ ਦਿਲ ਚ ਉੱਠਦੇ , ਕਿਵੇਂ ਮਨ ਨੂੰ ਸਮਝਾਇਆ ਏ l ਚੰਨ ਤਾਰੇ ਵੀ ਭਰਨ ਗਵਾਹੀ , ਹਨੀ ਨੇ ਇਹ ਵਖ਼ਤ ਲੰਘਾਇਆ ਏ , ਕਿਵੇਂ ਤੈਨੂੰ ਪਾਇਆ ਏ .... ©honey tedewal

9 Love

ਸਿਕਵੇਂ ਕਿਸ ਕੋਲ਼ ਜਾ ਕੇ ਕਰੀਏ ਹੁਣ , ਜਖ਼ਮ ਹੀ ਆਪਣਿਆਂ ਨੇ ਦਿੱਤੇ ਨੇ 😢 ©honey tedewal

#ਸ਼ਾਇਰੀ #Heartbeat  ਸਿਕਵੇਂ ਕਿਸ ਕੋਲ਼ ਜਾ ਕੇ ਕਰੀਏ ਹੁਣ , 
ਜਖ਼ਮ ਹੀ  ਆਪਣਿਆਂ  ਨੇ ਦਿੱਤੇ ਨੇ 😢

©honey tedewal

#Heartbeat

6 Love

ਫ਼ੋਨ ਮੇਰੇ ਦੀ ਉਡੀਕ ਸਾਰਾ , ਦਿਨ ਉਹਨੂੰ ਰਹਿੰਦੀ ਸੀ , ਬਿਨ੍ਹ ਮੇਰੇ ਇੱਕ ਪਲ , ਨਾ ਉਹ ਰਹਿੰਦੀ ਸੀ l ਖ਼ੋਰੇ ਕਿੱਥੇ ਜਾ ਕੇ ਵੱਸਗੀ ਏ , ਜੋ ਦਿਲ ਮੇਰੇ ਚ ਰਹਿੰਦੀ ਸੀ , ਤੇਰੇ ਬਿਨ੍ਹ ਦਿਲ ਨੀ ਲੱਗਦਾ , ਸਾਰਾ ਦਿਨ ਜੋ ਕਹਿੰਦੀ ਸੀ l ਅੱਜ ਭੁੱਲ ਗਈ ਉਹ ਮੈਨੂੰ , ਜੋ ਭੁੱਲ ਨਾ ਜਾਈਂ ਹਿੱਕ ਨਾਲ਼ , ਲਾ ਕੇ ਟੇਡੇਵਾਲੀਏ ਨੂੰ ਕਹਿੰਦੀ ਸੀ , ਹਿੱਕ ਨਾਲ਼ ਲਾ ਕੇ ਮੈਨੂੰ ਕਹਿੰਦੀ ਸੀ l ©honey tedewal

#ਕਵਿਤਾ #darkness  ਫ਼ੋਨ ਮੇਰੇ ਦੀ ਉਡੀਕ ਸਾਰਾ , 
            ਦਿਨ ਉਹਨੂੰ ਰਹਿੰਦੀ ਸੀ , 
ਬਿਨ੍ਹ ਮੇਰੇ ਇੱਕ ਪਲ , 
                ਨਾ ਉਹ ਰਹਿੰਦੀ ਸੀ l
ਖ਼ੋਰੇ ਕਿੱਥੇ ਜਾ ਕੇ ਵੱਸਗੀ ਏ , 
          ਜੋ ਦਿਲ ਮੇਰੇ ਚ ਰਹਿੰਦੀ ਸੀ , 
ਤੇਰੇ ਬਿਨ੍ਹ ਦਿਲ ਨੀ ਲੱਗਦਾ , 
          ਸਾਰਾ ਦਿਨ ਜੋ ਕਹਿੰਦੀ ਸੀ l
ਅੱਜ ਭੁੱਲ ਗਈ ਉਹ ਮੈਨੂੰ ,    
           ਜੋ ਭੁੱਲ ਨਾ ਜਾਈਂ ਹਿੱਕ ਨਾਲ਼ , 
ਲਾ ਕੇ ਟੇਡੇਵਾਲੀਏ ਨੂੰ ਕਹਿੰਦੀ ਸੀ , 
     ਹਿੱਕ ਨਾਲ਼ ਲਾ ਕੇ ਮੈਨੂੰ ਕਹਿੰਦੀ ਸੀ l

©honey tedewal

#darkness

5 Love

ਅਮਰ ਹੋਵਾਂਗੇ ਕਹਾਣੀ ਬਣਕੇ , ਬਸ ਮੇਰਾ ਸਾਥ ਦਿੰਦਾ ਰਹੀ 😊 ©honey tedewal

#ਪਿਆਰ  ਅਮਰ ਹੋਵਾਂਗੇ ਕਹਾਣੀ ਬਣਕੇ , 
ਬਸ ਮੇਰਾ ਸਾਥ ਦਿੰਦਾ ਰਹੀ 😊

©honey tedewal

ਅਮਰ ਹੋਵਾਂਗੇ ਕਹਾਣੀ ਬਣਕੇ , ਬਸ ਮੇਰਾ ਸਾਥ ਦਿੰਦਾ ਰਹੀ 😊 ©honey tedewal

8 Love

Trending Topic