ਪੇਕਿਆਂ ਦਾ ਮੋਹ ਔਰਤ ਪੇਕਿਆਂ ਤੋਂ ਮਿਲੇ ਮਾਣ ਦੀ ਖੁਸ਼ੀ | ਪੰਜਾਬੀ ਜੀਵਨ ਕਹਾਣੀ ਅਤੇ

"ਪੇਕਿਆਂ ਦਾ ਮੋਹ ਔਰਤ ਪੇਕਿਆਂ ਤੋਂ ਮਿਲੇ ਮਾਣ ਦੀ ਖੁਸ਼ੀ ਨੂੰ ਹਰ ਇੱਕ ਨਾਲ ਖੁਸ਼ ਹੋ ਕੇ ਵੰਡਦੀ ਹੈ ਪਰ ਪੇਕਿਆਂ ਤੋਂ ਮਿਲੇ ਤ੍ਰਿਸਕਾਰ ਦੇ ਅਥਾਹ ਦਰਦ ਨੂੰ ਸਿਰਫ਼ ਆਪ ਹੀ ਹੰਢਾਉਂਦੀ ਹੈ ਇਹ ਸੋਚ ਕੇ ਕਿ ਇਸ ਵਿੱਚ ਜੇ ਉਸ ਦੀ ਬੇਇਜ਼ਤੀ ਹੈ ਤਾਂ ਉਸ ਦੇ ਪੇਕਿਆਂ ਦੀ ਵੀ ਹੈ ਤੇ ਪੇਕਿਆਂ ਦੀ ਬੇਇਜ਼ਤੀ ਨੂੰ ਉਹ ਆਪਣੇ ਜਿਉਂਦੇ ਜੀਅ ਕਦੇ ਬਰਦਾਸ਼ਤ ਨਹੀਂ ਕਰ ਸਕਦੀ ©Maninder Kaur Bedi "

ਪੇਕਿਆਂ ਦਾ ਮੋਹ ਔਰਤ ਪੇਕਿਆਂ ਤੋਂ ਮਿਲੇ ਮਾਣ ਦੀ ਖੁਸ਼ੀ ਨੂੰ ਹਰ ਇੱਕ ਨਾਲ ਖੁਸ਼ ਹੋ ਕੇ ਵੰਡਦੀ ਹੈ ਪਰ ਪੇਕਿਆਂ ਤੋਂ ਮਿਲੇ ਤ੍ਰਿਸਕਾਰ ਦੇ ਅਥਾਹ ਦਰਦ ਨੂੰ ਸਿਰਫ਼ ਆਪ ਹੀ ਹੰਢਾਉਂਦੀ ਹੈ ਇਹ ਸੋਚ ਕੇ ਕਿ ਇਸ ਵਿੱਚ ਜੇ ਉਸ ਦੀ ਬੇਇਜ਼ਤੀ ਹੈ ਤਾਂ ਉਸ ਦੇ ਪੇਕਿਆਂ ਦੀ ਵੀ ਹੈ ਤੇ ਪੇਕਿਆਂ ਦੀ ਬੇਇਜ਼ਤੀ ਨੂੰ ਉਹ ਆਪਣੇ ਜਿਉਂਦੇ ਜੀਅ ਕਦੇ ਬਰਦਾਸ਼ਤ ਨਹੀਂ ਕਰ ਸਕਦੀ ©Maninder Kaur Bedi

ਪੇਕਿਆਂ ਦਾ ਮੋਹ

People who shared love close

More like this

Trending Topic