ਫ਼ੋਨ ਮੇਰੇ ਦੀ ਉਡੀਕ ਸਾਰਾ , ਦਿਨ ਉਹਨੂੰ ਰਹਿ | ਪੰਜਾਬੀ ਕਵਿਤਾ

"ਫ਼ੋਨ ਮੇਰੇ ਦੀ ਉਡੀਕ ਸਾਰਾ , ਦਿਨ ਉਹਨੂੰ ਰਹਿੰਦੀ ਸੀ , ਬਿਨ੍ਹ ਮੇਰੇ ਇੱਕ ਪਲ , ਨਾ ਉਹ ਰਹਿੰਦੀ ਸੀ l ਖ਼ੋਰੇ ਕਿੱਥੇ ਜਾ ਕੇ ਵੱਸਗੀ ਏ , ਜੋ ਦਿਲ ਮੇਰੇ ਚ ਰਹਿੰਦੀ ਸੀ , ਤੇਰੇ ਬਿਨ੍ਹ ਦਿਲ ਨੀ ਲੱਗਦਾ , ਸਾਰਾ ਦਿਨ ਜੋ ਕਹਿੰਦੀ ਸੀ l ਅੱਜ ਭੁੱਲ ਗਈ ਉਹ ਮੈਨੂੰ , ਜੋ ਭੁੱਲ ਨਾ ਜਾਈਂ ਹਿੱਕ ਨਾਲ਼ , ਲਾ ਕੇ ਟੇਡੇਵਾਲੀਏ ਨੂੰ ਕਹਿੰਦੀ ਸੀ , ਹਿੱਕ ਨਾਲ਼ ਲਾ ਕੇ ਮੈਨੂੰ ਕਹਿੰਦੀ ਸੀ l ©honey tedewal"

 ਫ਼ੋਨ ਮੇਰੇ ਦੀ ਉਡੀਕ ਸਾਰਾ , 
            ਦਿਨ ਉਹਨੂੰ ਰਹਿੰਦੀ ਸੀ , 
ਬਿਨ੍ਹ ਮੇਰੇ ਇੱਕ ਪਲ , 
                ਨਾ ਉਹ ਰਹਿੰਦੀ ਸੀ l
ਖ਼ੋਰੇ ਕਿੱਥੇ ਜਾ ਕੇ ਵੱਸਗੀ ਏ , 
          ਜੋ ਦਿਲ ਮੇਰੇ ਚ ਰਹਿੰਦੀ ਸੀ , 
ਤੇਰੇ ਬਿਨ੍ਹ ਦਿਲ ਨੀ ਲੱਗਦਾ , 
          ਸਾਰਾ ਦਿਨ ਜੋ ਕਹਿੰਦੀ ਸੀ l
ਅੱਜ ਭੁੱਲ ਗਈ ਉਹ ਮੈਨੂੰ ,    
           ਜੋ ਭੁੱਲ ਨਾ ਜਾਈਂ ਹਿੱਕ ਨਾਲ਼ , 
ਲਾ ਕੇ ਟੇਡੇਵਾਲੀਏ ਨੂੰ ਕਹਿੰਦੀ ਸੀ , 
     ਹਿੱਕ ਨਾਲ਼ ਲਾ ਕੇ ਮੈਨੂੰ ਕਹਿੰਦੀ ਸੀ l

©honey tedewal

ਫ਼ੋਨ ਮੇਰੇ ਦੀ ਉਡੀਕ ਸਾਰਾ , ਦਿਨ ਉਹਨੂੰ ਰਹਿੰਦੀ ਸੀ , ਬਿਨ੍ਹ ਮੇਰੇ ਇੱਕ ਪਲ , ਨਾ ਉਹ ਰਹਿੰਦੀ ਸੀ l ਖ਼ੋਰੇ ਕਿੱਥੇ ਜਾ ਕੇ ਵੱਸਗੀ ਏ , ਜੋ ਦਿਲ ਮੇਰੇ ਚ ਰਹਿੰਦੀ ਸੀ , ਤੇਰੇ ਬਿਨ੍ਹ ਦਿਲ ਨੀ ਲੱਗਦਾ , ਸਾਰਾ ਦਿਨ ਜੋ ਕਹਿੰਦੀ ਸੀ l ਅੱਜ ਭੁੱਲ ਗਈ ਉਹ ਮੈਨੂੰ , ਜੋ ਭੁੱਲ ਨਾ ਜਾਈਂ ਹਿੱਕ ਨਾਲ਼ , ਲਾ ਕੇ ਟੇਡੇਵਾਲੀਏ ਨੂੰ ਕਹਿੰਦੀ ਸੀ , ਹਿੱਕ ਨਾਲ਼ ਲਾ ਕੇ ਮੈਨੂੰ ਕਹਿੰਦੀ ਸੀ l ©honey tedewal

#darkness

People who shared love close

More like this

Trending Topic