ਤੂੰ ਹੀ ਮੈਂਡਾ ਸੱਜਣ ਤੇ ਤੂੰ ਹੀ ਦਿਲਦਾਰ ਵੇ ਤੁਰਿਆ

"ਤੂੰ ਹੀ ਮੈਂਡਾ ਸੱਜਣ ਤੇ ਤੂੰ ਹੀ ਦਿਲਦਾਰ ਵੇ ਤੁਰਿਆ ਅਗਾਹੀਂ ਜਾਨੈ ਪਿੱਛੇ ਝਾਤੀ ਮਾਰ ਵੇ@2 ਦੀਦ ਤੇਰੀ ਬਿਨਾਂ ਮੈਨੂੰ ਚੈਨ ਕਿਤੇ ਆਵੇ ਨਾ ਤੱਕੀ ਜਾਂਵਾ ਮੁੱਖ ਤੇਰਾ ਚਿਹਰਾ ਹੋਰ ਭਾਵੇਂ ਨਾ ਤੇਰੇ ਬਿਨਾਂ ਸੁੰਨਾ ਮੈਨੂੰ ਜਾਪੇ ਸੰਸਾਰ ਵੇ ਤੁਰਿਆ ਅਗਾਹੀਂ ਜਾਨੈ ਪਿੱਛੇ ਝਾਤੀ ਮਾਰ ਵੇ @2 ਨਿਮਾਣਾ ਨਿੱਕਾ ਵੀਤ ©Nimana Nikka Veet"

 ਤੂੰ ਹੀ  ਮੈਂਡਾ ਸੱਜਣ  ਤੇ 
ਤੂੰ  ਹੀ  ਦਿਲਦਾਰ  ਵੇ 
ਤੁਰਿਆ ਅਗਾਹੀਂ ਜਾਨੈ 
ਪਿੱਛੇ  ਝਾਤੀ ਮਾਰ ਵੇ@2

ਦੀਦ ਤੇਰੀ ਬਿਨਾਂ ਮੈਨੂੰ 
ਚੈਨ  ਕਿਤੇ ਆਵੇ  ਨਾ 
ਤੱਕੀ ਜਾਂਵਾ ਮੁੱਖ ਤੇਰਾ
ਚਿਹਰਾ ਹੋਰ ਭਾਵੇਂ ਨਾ
ਤੇਰੇ  ਬਿਨਾਂ  ਸੁੰਨਾ 
ਮੈਨੂੰ ਜਾਪੇ  ਸੰਸਾਰ  ਵੇ 
ਤੁਰਿਆ ਅਗਾਹੀਂ ਜਾਨੈ
ਪਿੱਛੇ ਝਾਤੀ ਮਾਰ ਵੇ @2

ਨਿਮਾਣਾ ਨਿੱਕਾ ਵੀਤ

©Nimana Nikka Veet

ਤੂੰ ਹੀ ਮੈਂਡਾ ਸੱਜਣ ਤੇ ਤੂੰ ਹੀ ਦਿਲਦਾਰ ਵੇ ਤੁਰਿਆ ਅਗਾਹੀਂ ਜਾਨੈ ਪਿੱਛੇ ਝਾਤੀ ਮਾਰ ਵੇ@2 ਦੀਦ ਤੇਰੀ ਬਿਨਾਂ ਮੈਨੂੰ ਚੈਨ ਕਿਤੇ ਆਵੇ ਨਾ ਤੱਕੀ ਜਾਂਵਾ ਮੁੱਖ ਤੇਰਾ ਚਿਹਰਾ ਹੋਰ ਭਾਵੇਂ ਨਾ ਤੇਰੇ ਬਿਨਾਂ ਸੁੰਨਾ ਮੈਨੂੰ ਜਾਪੇ ਸੰਸਾਰ ਵੇ ਤੁਰਿਆ ਅਗਾਹੀਂ ਜਾਨੈ ਪਿੱਛੇ ਝਾਤੀ ਮਾਰ ਵੇ @2 ਨਿਮਾਣਾ ਨਿੱਕਾ ਵੀਤ ©Nimana Nikka Veet

#MySun

People who shared love close

More like this

Trending Topic