ssssssss

ssssssss Lives in Abohar, Punjab, India

  • Latest
  • Popular
  • Video

ਅੱਲ੍ਹੜ ਉਮਰ ਵਿੱਚ ਲੱਗੀਆਂ ਸੱਜਣਾਂ ਬਹੁਤੀ ਦੇਰ ਤਗੀਆਂ ਸੱਜਣਾਂ ਆਪਣਾਂ ਕਹਿ ਕੇ ਸੱਜਣ ਪਿਆਰੇ ਮਾਰ ਜਾਂਦੇ ਨੇ ਠੱਗੀਆਂ ਸੱਜਣਾਂ @2 ਨਿਮਾਣਾ ਨਿੱਕਾ ਵੀਤ ©Nimana Nikka Veet

#ਸ਼ਾਇਰੀ #WritingForYou  ਅੱਲ੍ਹੜ ਉਮਰ ਵਿੱਚ ਲੱਗੀਆਂ ਸੱਜਣਾਂ 
ਬਹੁਤੀ  ਦੇਰ  ਤਗੀਆਂ  ਸੱਜਣਾਂ 
ਆਪਣਾਂ ਕਹਿ ਕੇ ਸੱਜਣ ਪਿਆਰੇ 
ਮਾਰ ਜਾਂਦੇ ਨੇ ਠੱਗੀਆਂ ਸੱਜਣਾਂ @2
ਨਿਮਾਣਾ ਨਿੱਕਾ ਵੀਤ

©Nimana Nikka Veet

ਐਵੇਂ ਨਾ ਕਾਹਲੀਆਂ ਕਰ ਸੱਜਣਾਂ ਬੜੀ ਦੂਰ ਇਸ਼ਕ ਦਾ ਘਰ ਸੱਜਣਾਂ ਕਈ ਡੁੱਬ ਜਾਂਦੇ ਕਈ ਤਰ ਸੱਜਣਾਂ ਬੜੀ ਦੂਰ ਇਸ਼ਕ ਦਾ ਘਰ ਸੱਜਣਾਂ ਨਿਮਾਣਾ ਨਿੱਕਾ ਵੀਤ ©Nimana Nikka Veet

#ਸ਼ਾਇਰੀ #Ring  ਐਵੇਂ ਨਾ ਕਾਹਲੀਆਂ ਕਰ ਸੱਜਣਾਂ 
ਬੜੀ ਦੂਰ ਇਸ਼ਕ ਦਾ ਘਰ ਸੱਜਣਾਂ 
ਕਈ ਡੁੱਬ ਜਾਂਦੇ ਕਈ ਤਰ ਸੱਜਣਾਂ 
ਬੜੀ ਦੂਰ ਇਸ਼ਕ ਦਾ ਘਰ ਸੱਜਣਾਂ 
ਨਿਮਾਣਾ ਨਿੱਕਾ ਵੀਤ

©Nimana Nikka Veet

#Ring

9 Love

#HeartfeltMessage
#HeartfeltMessage

ਦਰਦ ਏ ਦਿਲ #HeartfeltMessage

47 View

ਇਬਾਦਤ ਕਰੋ ਤਾਂ ਸੱਭ ਮਿਲ ਜਾਂਦਾ ਪੱਥਰਾਂ ਚੋ ਵੀ ਰੱਬ ਮਿਲ ਜਾਂਦਾ ਨਿਮਾਣਾ ਨਿੱਕਾ ਵੀਤ ©Nimana Nikka Veet

#Sawankamahina  ਇਬਾਦਤ ਕਰੋ ਤਾਂ ਸੱਭ ਮਿਲ ਜਾਂਦਾ 
ਪੱਥਰਾਂ ਚੋ ਵੀ ਰੱਬ ਮਿਲ ਜਾਂਦਾ 
ਨਿਮਾਣਾ ਨਿੱਕਾ ਵੀਤ

©Nimana Nikka Veet

ਤੂੰ ਹੀ ਮੈਂਡਾ ਸੱਜਣ ਤੇ ਤੂੰ ਹੀ ਦਿਲਦਾਰ ਵੇ ਤੁਰਿਆ ਅਗਾਹੀਂ ਜਾਨੈ ਪਿੱਛੇ ਝਾਤੀ ਮਾਰ ਵੇ@2 ਦੀਦ ਤੇਰੀ ਬਿਨਾਂ ਮੈਨੂੰ ਚੈਨ ਕਿਤੇ ਆਵੇ ਨਾ ਤੱਕੀ ਜਾਂਵਾ ਮੁੱਖ ਤੇਰਾ ਚਿਹਰਾ ਹੋਰ ਭਾਵੇਂ ਨਾ ਤੇਰੇ ਬਿਨਾਂ ਸੁੰਨਾ ਮੈਨੂੰ ਜਾਪੇ ਸੰਸਾਰ ਵੇ ਤੁਰਿਆ ਅਗਾਹੀਂ ਜਾਨੈ ਪਿੱਛੇ ਝਾਤੀ ਮਾਰ ਵੇ @2 ਨਿਮਾਣਾ ਨਿੱਕਾ ਵੀਤ ©Nimana Nikka Veet

#MySun  ਤੂੰ ਹੀ  ਮੈਂਡਾ ਸੱਜਣ  ਤੇ 
ਤੂੰ  ਹੀ  ਦਿਲਦਾਰ  ਵੇ 
ਤੁਰਿਆ ਅਗਾਹੀਂ ਜਾਨੈ 
ਪਿੱਛੇ  ਝਾਤੀ ਮਾਰ ਵੇ@2

ਦੀਦ ਤੇਰੀ ਬਿਨਾਂ ਮੈਨੂੰ 
ਚੈਨ  ਕਿਤੇ ਆਵੇ  ਨਾ 
ਤੱਕੀ ਜਾਂਵਾ ਮੁੱਖ ਤੇਰਾ
ਚਿਹਰਾ ਹੋਰ ਭਾਵੇਂ ਨਾ
ਤੇਰੇ  ਬਿਨਾਂ  ਸੁੰਨਾ 
ਮੈਨੂੰ ਜਾਪੇ  ਸੰਸਾਰ  ਵੇ 
ਤੁਰਿਆ ਅਗਾਹੀਂ ਜਾਨੈ
ਪਿੱਛੇ ਝਾਤੀ ਮਾਰ ਵੇ @2

ਨਿਮਾਣਾ ਨਿੱਕਾ ਵੀਤ

©Nimana Nikka Veet

#MySun

8 Love

Trending Topic