ਹਰ ਦਿਨ ਨਵੀਂ ਕਹਾਣੀ ਹੈ। ਮੈ ਕਦੇ ਯਾਰੀ ਵਿੱਚ ਪੈਸਾ ਨੀ ਗਿਣਿਆ,
ਕਿਸੇ ਨਾਲ ਯਾਰ ਮਾਰ ਕਰ ਮਹਿਲ ਨੀ ਚਿਣਿਆ।
ਉੱਂਝ ਮੇਰੇ ਨਾਲ ਬੜਿਆ ਨੇ ਬਹੁਤ ਮਾੜਾ ਕਰਿਆ,
ਪਰ ਮੈ ਕਿਸੇ ਦਾ ਚਾਅ ਕੇ ਮਾੜਾ ਨੀ ਕਰਿਆ।
ਕੁੱਝ ਜਜਬਾਤਾ ਨਾਲ ਖੇਡ ਗਏ,ਤੇ ਕੁੱਝ ਹਲਾਤਾਂ ਨਾਲ,
ਮੈ ਬਹੁਤ ਕੁੱਝ ਲਿੱਖ ਲਿਆ ਸੱਜਣਾ,ਤੇਰੀ ਝੂਠ ਦੀਆਂ ਬਾਤਾ ਨਾਲ।
Jassie✍️✍️
✍️✍️✍️✍️☑️☑️