jassie_patiala

jassie_patiala

writter-singer

  • Latest
  • Popular
  • Video

ਤੁ ਮੈਨੂੰ ਐਨਾ ਵੀ ਜਰੂਰੀ ਨਹੀਂ ਜੋ ਗੱਲਾਂ ਪਿੱਠ ਪਿੱਛੇ ਬਣਾਕੇ ਕਹੀਆਂ ਜਾਣ, ਓਹੋ ਗੱਲਾਂ ਥੋੜੀ ਹੁੰਦੀਆਂ ਨੇ ਯਾਰਾ। ਜਿਹੜੀਆਂ ਸਿੱਧੀਆਂ ਰੱਬ ਨਾਲ ਜੁੜੀਆਂ ਹੋਣ, ਓਹੋ ਤਾਰਾਂ ਕੱਚੀਆਂ ਥੋੜੀ ਹੁੰਦੀਆਂ ਨੇ ਯਾਰਾ। ਤੂੰ ਪੱਲੀਆਂ ਭਰਕੇ ਝੂਠ ਦੀਆਂ ਮੇਰੇ ਬਾਰੇ ਲੋਕਾਂ ਨੂੰ ਸਿਖਾ ਗਿਆ। ਤੂੰ ਪੱਲੀਆਂ ਭਰਕੇ ਝੂਠ ਦੀਆਂ ਮੇਰੇ ਬਾਰੇ ਲੋਕਾਂ ਨੂੰ ਸਿਖਾ ਗਿਆ। ਮੈ ਜੋ ਸੋਚਿਆ ਵੀ ਨਹੀ ਸੀ ਤੂੰ ਅੱਜ ਓਵੀ ਕਰਕੇ ਦਿਖਾ ਗਿਆ। ਮੈ ਜੋ ਸੋਚਿਆ ਵੀ ਨਹੀ ਸੀ ਤੂੰ ਅੱਜ ਓਵੀ ਕਰਕੇ ਦਿਖਾ ਗਿਆ।👍 Jassie✍️✍️✍️

#ਸ਼ਾਇਰੀ  ਤੁ ਮੈਨੂੰ ਐਨਾ ਵੀ ਜਰੂਰੀ ਨਹੀਂ  ਜੋ ਗੱਲਾਂ ਪਿੱਠ ਪਿੱਛੇ ਬਣਾਕੇ ਕਹੀਆਂ ਜਾਣ,
ਓਹੋ ਗੱਲਾਂ ਥੋੜੀ ਹੁੰਦੀਆਂ ਨੇ ਯਾਰਾ।
ਜਿਹੜੀਆਂ ਸਿੱਧੀਆਂ ਰੱਬ ਨਾਲ ਜੁੜੀਆਂ ਹੋਣ,
ਓਹੋ ਤਾਰਾਂ ਕੱਚੀਆਂ ਥੋੜੀ ਹੁੰਦੀਆਂ ਨੇ ਯਾਰਾ।
ਤੂੰ ਪੱਲੀਆਂ ਭਰਕੇ ਝੂਠ ਦੀਆਂ ਮੇਰੇ ਬਾਰੇ ਲੋਕਾਂ ਨੂੰ ਸਿਖਾ ਗਿਆ।
ਤੂੰ ਪੱਲੀਆਂ ਭਰਕੇ ਝੂਠ ਦੀਆਂ ਮੇਰੇ ਬਾਰੇ ਲੋਕਾਂ ਨੂੰ ਸਿਖਾ ਗਿਆ।
ਮੈ ਜੋ ਸੋਚਿਆ ਵੀ ਨਹੀ ਸੀ ਤੂੰ ਅੱਜ ਓਵੀ ਕਰਕੇ ਦਿਖਾ ਗਿਆ।     
ਮੈ ਜੋ ਸੋਚਿਆ ਵੀ ਨਹੀ ਸੀ ਤੂੰ ਅੱਜ ਓਵੀ ਕਰਕੇ ਦਿਖਾ ਗਿਆ।👍
                    Jassie✍️✍️✍️

✍️✍️✍️✍️

7 Love

ਜਿੰਦਗੀ ਮੈਂ ਤੇਰਾ ਸਾਥ ਦਿੱਤਾ। ਦੁਨੀਆ ਦਾਰੀ ਝੂੱਠੀ ਐ। ਕਮਜੋਰ ਤੇ ਗਰੀਬ ਲੋਕਾਂ ਨੂੰ, ਦੁਨੀਆਂ ਪਿਆਰ ਦੇ ਸਕਦੀਆ। ਪਰ ਏਹ ਗੱਲ ਸੱਚ ਐ, ਇੱਜਤ ਪੈਸੇ ਵਾਲਿਆਂ ਨੂੰ ਮਿਲਦੀਆ। 🤫🤫🤫

 ਜਿੰਦਗੀ ਮੈਂ ਤੇਰਾ ਸਾਥ ਦਿੱਤਾ। ਦੁਨੀਆ ਦਾਰੀ ਝੂੱਠੀ ਐ।


ਕਮਜੋਰ ਤੇ ਗਰੀਬ ਲੋਕਾਂ ਨੂੰ,
ਦੁਨੀਆਂ ਪਿਆਰ ਦੇ ਸਕਦੀਆ।
ਪਰ ਏਹ ਗੱਲ ਸੱਚ ਐ,
ਇੱਜਤ ਪੈਸੇ ਵਾਲਿਆਂ ਨੂੰ ਮਿਲਦੀਆ।
🤫🤫🤫

ਸੱਚ 😴😴

12 Love

ਹਰ ਦਿਨ ਨਵੀਂ ਕਹਾਣੀ ਹੈ। ਮੈ ਕਦੇ ਯਾਰੀ ਵਿੱਚ ਪੈਸਾ ਨੀ ਗਿਣਿਆ, ਕਿਸੇ ਨਾਲ ਯਾਰ ਮਾਰ ਕਰ ਮਹਿਲ ਨੀ ਚਿਣਿਆ। ਉੱਂਝ ਮੇਰੇ ਨਾਲ ਬੜਿਆ ਨੇ ਬਹੁਤ ਮਾੜਾ ਕਰਿਆ, ਪਰ ਮੈ ਕਿਸੇ ਦਾ ਚਾਅ ਕੇ ਮਾੜਾ ਨੀ ਕਰਿਆ। ਕੁੱਝ ਜਜਬਾਤਾ ਨਾਲ ਖੇਡ ਗਏ,ਤੇ ਕੁੱਝ ਹਲਾਤਾਂ ਨਾਲ, ਮੈ ਬਹੁਤ ਕੁੱਝ ਲਿੱਖ ਲਿਆ ਸੱਜਣਾ,ਤੇਰੀ ਝੂਠ ਦੀਆਂ ਬਾਤਾ ਨਾਲ। Jassie✍️✍️

 ਹਰ ਦਿਨ ਨਵੀਂ ਕਹਾਣੀ ਹੈ। ਮੈ ਕਦੇ ਯਾਰੀ ਵਿੱਚ ਪੈਸਾ ਨੀ ਗਿਣਿਆ,
ਕਿਸੇ ਨਾਲ ਯਾਰ ਮਾਰ ਕਰ ਮਹਿਲ ਨੀ ਚਿਣਿਆ।
ਉੱਂਝ ਮੇਰੇ ਨਾਲ ਬੜਿਆ ਨੇ ਬਹੁਤ ਮਾੜਾ ਕਰਿਆ,
ਪਰ ਮੈ ਕਿਸੇ ਦਾ ਚਾਅ ਕੇ ਮਾੜਾ ਨੀ ਕਰਿਆ।
ਕੁੱਝ ਜਜਬਾਤਾ ਨਾਲ ਖੇਡ ਗਏ,ਤੇ ਕੁੱਝ ਹਲਾਤਾਂ ਨਾਲ,
ਮੈ ਬਹੁਤ ਕੁੱਝ ਲਿੱਖ ਲਿਆ ਸੱਜਣਾ,ਤੇਰੀ ਝੂਠ ਦੀਆਂ ਬਾਤਾ ਨਾਲ।
Jassie✍️✍️

✍️✍️✍️✍️☑️☑️

9 Love

ਖਾਮੋਸ਼ੀ ਤੂੰ ਗਹਿਰਾ ਦੇ ਇਸ਼ਾਰਿਆਂ ਤੇ ਚੱਲਦੀ, ਨੀ ਤੂੰ ਭੁੱਲ ਕੇ ਯਾਰ ਪੁਰਾਣਿਆ ਨੂੰ। ਕਾਤੋ ਫੱਕਰਾਂ ਨੂੰ ਚਾਰਦੀਏ ਕੁੜੀਏ, ਗੱਲ ਸਿੱਧੀ ਦੱਸ ਛੱਡ ਘੁੰਮਾਣਿਆਂ ਤੂੰ। Jassie✍️

 ਖਾਮੋਸ਼ੀ ਤੂੰ ਗਹਿਰਾ ਦੇ ਇਸ਼ਾਰਿਆਂ ਤੇ ਚੱਲਦੀ,
ਨੀ ਤੂੰ ਭੁੱਲ ਕੇ ਯਾਰ ਪੁਰਾਣਿਆ ਨੂੰ।
ਕਾਤੋ ਫੱਕਰਾਂ ਨੂੰ ਚਾਰਦੀਏ ਕੁੜੀਏ,
ਗੱਲ ਸਿੱਧੀ ਦੱਸ ਛੱਡ ਘੁੰਮਾਣਿਆਂ ਤੂੰ।         Jassie✍️

✍️✍️✔️✔️

6 Love

ਇਹਸਾਨ ਜਨਾਬ ਏਹ ਤਾਂ ਦੱਸੋ,ਤੁਸੀ ਚਾਉਂਦੇ ਕੀ ਓਂ, ਕਦੇ CANADA ਜਾਣ ਨੂੰ ਕਹਿਨਿਓਂ, ਕਦੋ ਫੋਜੀ ਬਣਨ ਨੂੰ ਕਹਿਨਿਓਂ,, ਕਦੇ ਸਾਡੀ ਵੀ ਸੁਣ ਲਿਆ ਕਰੋ। lakhwinder✍️✍️

 ਇਹਸਾਨ ਜਨਾਬ ਏਹ ਤਾਂ ਦੱਸੋ,ਤੁਸੀ ਚਾਉਂਦੇ ਕੀ ਓਂ,
ਕਦੇ CANADA ਜਾਣ ਨੂੰ ਕਹਿਨਿਓਂ,
ਕਦੋ ਫੋਜੀ ਬਣਨ ਨੂੰ ਕਹਿਨਿਓਂ,,
ਕਦੇ ਸਾਡੀ ਵੀ ਸੁਣ ਲਿਆ ਕਰੋ।
lakhwinder✍️✍️

ਇਹਸਾਨ ਜਨਾਬ ਏਹ ਤਾਂ ਦੱਸੋ,ਤੁਸੀ ਚਾਉਂਦੇ ਕੀ ਓਂ, ਕਦੇ CANADA ਜਾਣ ਨੂੰ ਕਹਿਨਿਓਂ, ਕਦੋ ਫੋਜੀ ਬਣਨ ਨੂੰ ਕਹਿਨਿਓਂ,, ਕਦੇ ਸਾਡੀ ਵੀ ਸੁਣ ਲਿਆ ਕਰੋ। lakhwinder✍️✍️

8 Love

ਦੁਨੀਆ ਮਤਲਬ ਦੀ ਸੱਜਣਾ ਜੇ ਯਾਦ ਆਉਂਦੀ ਤਾਂ ਮੈਸੱਜ ਕਰਲਿਆ ਕਰ ਐਵੇ ਸੰਂਗੀ ਨਾ ਜਾਇਆ ਕਰ।

 ਦੁਨੀਆ ਮਤਲਬ ਦੀ ਸੱਜਣਾ ਜੇ ਯਾਦ ਆਉਂਦੀ ਤਾਂ ਮੈਸੱਜ ਕਰਲਿਆ ਕਰ 
ਐਵੇ ਸੰਂਗੀ ਨਾ ਜਾਇਆ ਕਰ।

ਦੁਨੀਆ ਮਤਲਬ ਦੀ ਸੱਜਣਾ ਜੇ ਯਾਦ ਆਉਂਦੀ ਤਾਂ ਮੈਸੱਜ ਕਰਲਿਆ ਕਰ ਐਵੇ ਸੰਂਗੀ ਨਾ ਜਾਇਆ ਕਰ।

12 Love

Trending Topic