ਇਹਸਾਨ quotes
  • Latest
  • Popular
  • Video

ਇਹਸਾਨ ਜਨਾਬ ਏਹ ਤਾਂ ਦੱਸੋ,ਤੁਸੀ ਚਾਉਂਦੇ ਕੀ ਓਂ, ਕਦੇ CANADA ਜਾਣ ਨੂੰ ਕਹਿਨਿਓਂ, ਕਦੋ ਫੋਜੀ ਬਣਨ ਨੂੰ ਕਹਿਨਿਓਂ,, ਕਦੇ ਸਾਡੀ ਵੀ ਸੁਣ ਲਿਆ ਕਰੋ। lakhwinder✍️✍️

 ਇਹਸਾਨ ਜਨਾਬ ਏਹ ਤਾਂ ਦੱਸੋ,ਤੁਸੀ ਚਾਉਂਦੇ ਕੀ ਓਂ,
ਕਦੇ CANADA ਜਾਣ ਨੂੰ ਕਹਿਨਿਓਂ,
ਕਦੋ ਫੋਜੀ ਬਣਨ ਨੂੰ ਕਹਿਨਿਓਂ,,
ਕਦੇ ਸਾਡੀ ਵੀ ਸੁਣ ਲਿਆ ਕਰੋ।
lakhwinder✍️✍️

ਇਹਸਾਨ ਜਨਾਬ ਏਹ ਤਾਂ ਦੱਸੋ,ਤੁਸੀ ਚਾਉਂਦੇ ਕੀ ਓਂ, ਕਦੇ CANADA ਜਾਣ ਨੂੰ ਕਹਿਨਿਓਂ, ਕਦੋ ਫੋਜੀ ਬਣਨ ਨੂੰ ਕਹਿਨਿਓਂ,, ਕਦੇ ਸਾਡੀ ਵੀ ਸੁਣ ਲਿਆ ਕਰੋ। lakhwinder✍️✍️

8 Love

ਇਹਸਾਨ ਇਕ ਦੂਜੇ ਦੇ ਦਿਲ ਦੀ ਸੁਣ, ਦੋਹਾਂ ਦਾ ਮੇਲ ਕਰਾਇਆ ਏ..। ਇਹਸਾਨ ਖੁਦਾ ਦਾ ਮੇਰੇ ਤੇ, ਜੋ ਤੇਰੇ ਨਾਲ ਮਿਲਾਇਆ ਏ..।। 😍😍😍 ©SanDeepDing

#ਇਹਸਾਨ #ਸ਼ਾਇਰੀ #nojotopunjabi #Nojotoindia #SanDeepDing  ਇਹਸਾਨ 

 ਇਕ ਦੂਜੇ ਦੇ ਦਿਲ ਦੀ ਸੁਣ, ਦੋਹਾਂ ਦਾ ਮੇਲ ਕਰਾਇਆ ਏ..।
ਇਹਸਾਨ ਖੁਦਾ ਦਾ ਮੇਰੇ ਤੇ, ਜੋ ਤੇਰੇ ਨਾਲ ਮਿਲਾਇਆ ਏ..।।
😍😍😍
©SanDeepDing

ਇਹਸਾਨ ਬੜਾ ਪਿਆਰ ਸੀ ਸਾਨੂੰ ਸੱਜਣਾਂ ਨਾਲ,  ਪਰ ਕਰੀਬ ਹੋ ਕੇ ਵੀ ਕਰੀਬ ਨਾ ਹੋ ਸਕੇ..  ਅੱਜ ਹਾਲਤ ਉਹਨਾਂ ਟੁੱਟੇ ਤਾਰਿਆਂ ਵਰਗਾ ਐ, ਜਿਹੜੇ ਟੁੱਟ ਕੇ ਵੀ ਧਰਤੀ ਨਸੀਬ ਨਾ ਹੋ ਸਕੇ..

 ਇਹਸਾਨ ਬੜਾ ਪਿਆਰ ਸੀ ਸਾਨੂੰ ਸੱਜਣਾਂ ਨਾਲ, 

ਪਰ ਕਰੀਬ ਹੋ ਕੇ ਵੀ ਕਰੀਬ ਨਾ ਹੋ ਸਕੇ.. 

ਅੱਜ ਹਾਲਤ ਉਹਨਾਂ ਟੁੱਟੇ ਤਾਰਿਆਂ ਵਰਗਾ ਐ,

ਜਿਹੜੇ ਟੁੱਟ ਕੇ ਵੀ ਧਰਤੀ ਨਸੀਬ ਨਾ ਹੋ ਸਕੇ..

ਇਹਸਾਨ ਬੜਾ ਪਿਆਰ ਸੀ ਸਾਨੂੰ ਸੱਜਣਾਂ ਨਾਲ,  ਪਰ ਕਰੀਬ ਹੋ ਕੇ ਵੀ ਕਰੀਬ ਨਾ ਹੋ ਸਕੇ..  ਅੱਜ ਹਾਲਤ ਉਹਨਾਂ ਟੁੱਟੇ ਤਾਰਿਆਂ ਵਰਗਾ ਐ, ਜਿਹੜੇ ਟੁੱਟ ਕੇ ਵੀ ਧਰਤੀ ਨਸੀਬ ਨਾ ਹੋ ਸਕੇ..

11 Love

ਇਹਸਾਨ "ਅਗਰ ਕੋੲੀ ਤੁਹਾਡੀ ਸਿਫ਼ਤ ਸਲਾਹ ਕਰਦਾ ਹੈ ਤਾਂ ੳੁਸਨੂੰ ਮਾਣ ਸਤਿਕਾਰ ਦਿਓ, ੲਿਸ ਨਾਲ ਤੁਹਾਡਾ ਅਾਚਰਣ ਹੋਰ ਵੀ ੳੁੱਚਾ ਹੋਵੇਗਾ।" ~ ਗਗਨਪ੍ਰੀਤ ਕੌਰ

#ਇਹਸਾਨ  ਇਹਸਾਨ "ਅਗਰ ਕੋੲੀ ਤੁਹਾਡੀ ਸਿਫ਼ਤ ਸਲਾਹ ਕਰਦਾ ਹੈ 

ਤਾਂ ੳੁਸਨੂੰ ਮਾਣ ਸਤਿਕਾਰ ਦਿਓ, 

ੲਿਸ ਨਾਲ ਤੁਹਾਡਾ ਅਾਚਰਣ ਹੋਰ ਵੀ ੳੁੱਚਾ ਹੋਵੇਗਾ।"

 ~ ਗਗਨਪ੍ਰੀਤ ਕੌਰ

ਇਹਸਾਨ ਆਜਾ ਇਕ ਮੇਰੇ ਤੇ ਇਹਸਾਨ ਕਰਦੇ । ਤੇਰੇ ਦਿਲ ਦਾ ਘਰ ਮੇਰੇ ਨਾਮ ਕਰਦੇ। -✍️ਪ੍ਰਿੰਸ ਸਰੌਦ

#ਇਹਸਾਨ  ਇਹਸਾਨ ਆਜਾ ਇਕ ਮੇਰੇ ਤੇ ਇਹਸਾਨ ਕਰਦੇ ।
ਤੇਰੇ ਦਿਲ ਦਾ ਘਰ ਮੇਰੇ ਨਾਮ ਕਰਦੇ।
     -✍️ਪ੍ਰਿੰਸ ਸਰੌਦ
Trending Topic