ਗੈਵੀ ਸੰਧਰਾ

ਗੈਵੀ ਸੰਧਰਾ Lives in Barnala, Punjab, India

+918699852069 whatsapp only

  • Latest
  • Popular
  • Video

ਤੇਰੀ ਹਰ ਅਦਾ ਮੇ ਕੋਈ ਤੋ ਬਾਤ ਹੈ ਜੋ ਮੈ ਦਿਵਾਨਾ ਸਾ ਹੋ ਜਾਤਾ ਹੂੰ ਹਰ ਜਗ੍ਹਾ ਵੇਖਤਾ ਹੂੰ ਤੁਮਹੇਂ ਖੁਦ ਸੇ ਵੀ ਬੇਗਾਨਾ ਸਾ ਹੋ ਜਾਤਾ ਹੁੰ.. ©ਗੈਵੀ ਸੰਧਰਾ

 ਤੇਰੀ ਹਰ ਅਦਾ ਮੇ ਕੋਈ ਤੋ ਬਾਤ ਹੈ

ਜੋ ਮੈ ਦਿਵਾਨਾ ਸਾ ਹੋ ਜਾਤਾ ਹੂੰ

ਹਰ ਜਗ੍ਹਾ ਵੇਖਤਾ ਹੂੰ ਤੁਮਹੇਂ

ਖੁਦ ਸੇ ਵੀ ਬੇਗਾਨਾ ਸਾ ਹੋ ਜਾਤਾ ਹੁੰ..

©ਗੈਵੀ ਸੰਧਰਾ

ਤੇਰੀ ਹਰ ਅਦਾ ਮੇ ਕੋਈ ਤੋ ਬਾਤ ਹੈ ਜੋ ਮੈ ਦਿਵਾਨਾ ਸਾ ਹੋ ਜਾਤਾ ਹੂੰ ਹਰ ਜਗ੍ਹਾ ਵੇਖਤਾ ਹੂੰ ਤੁਮਹੇਂ ਖੁਦ ਸੇ ਵੀ ਬੇਗਾਨਾ ਸਾ ਹੋ ਜਾਤਾ ਹੁੰ.. ©ਗੈਵੀ ਸੰਧਰਾ

5 Love

ਮੈਨੂੰ ਰੋਜ ਹਵਾਵਾਂ ਬੋਲਦੀਆਂ ਜਾ ਮਿਲ ਲਾ ਜਾਕੇ ਸੱਜਣਾ ਨੂੰ... ਜੋ ਕਾਪੀ ਉੱਤੇ ਲਿਖਦਾ ਏ ਜਾ ਬੋਲ ਦੇ ਜਾਕੇ ਸੱਜਣਾ ਨੂੰ .... ਅਲਫਾਜ ਦਿਲ ਦੇ ❤️ الفاظ دل دے ©ਗੈਵੀ ਸੰਧਰਾ

#AWritersStory  ਮੈਨੂੰ ਰੋਜ ਹਵਾਵਾਂ ਬੋਲਦੀਆਂ 

ਜਾ ਮਿਲ ਲਾ ਜਾਕੇ ਸੱਜਣਾ ਨੂੰ...

ਜੋ ਕਾਪੀ ਉੱਤੇ ਲਿਖਦਾ ਏ

ਜਾ ਬੋਲ ਦੇ ਜਾਕੇ ਸੱਜਣਾ ਨੂੰ ....


ਅਲਫਾਜ ਦਿਲ ਦੇ ❤️

                          الفاظ دل دے

©ਗੈਵੀ ਸੰਧਰਾ

ਮੈਨੂੰ, ਤੈਥੋਂ ਵਧ ਕੇ ਨਹੀਂ ਹੋਰ ਕੋਈ... ਤੂੰ, ਮੈਨੂੰ ਸਭ ਤੋਂ ਪਿਆਰਾ ਏ ! ਮੈਂ ਇਨਾ ਕਹਾਂਗਾ ਤੇਰੇ ਲਈ... ਮੇਰੇ ਜੀਣ ਦਾ ਤੂੰ ਸਹਾਰਾ ਏ। !

#OneSeason  ਮੈਨੂੰ, ਤੈਥੋਂ ਵਧ ਕੇ ਨਹੀਂ ਹੋਰ ਕੋਈ...

ਤੂੰ, ਮੈਨੂੰ ਸਭ ਤੋਂ ਪਿਆਰਾ ਏ  !

ਮੈਂ ਇਨਾ ਕਹਾਂਗਾ ਤੇਰੇ ਲਈ...

ਮੇਰੇ ਜੀਣ ਦਾ ਤੂੰ ਸਹਾਰਾ ਏ। !

#OneSeason

12 Love

ਨਜ਼ਰ ਨਾ ਲੱਗ ਜਾਵੇ ਤੈਨੂੰ ਕਿਸੇ ਦੀ... ਸਾਰੀ ਦੁਨੀਆਂ ਤੋਂ ਛੁਪਾ ਕੇ ਰੱਖ ਲਾਵਾਂ ਤੈਨੂੰ ! ਬਸ ਇਹੀ ਆਰਜ਼ੂ ਹੈ ਮੇਰੀ ਆਹਾ ਜਿੰਦਗੀ ਵਿੱਚ... ਹਰ ਜਨਮ ਚ ਪਿਆਰ ਮਿਲਦਾ ਰਹੇ ਤੇਰਾ, ਮੈਨੂੰ ! ©ਗੈਵੀ ਸੰਧਰਾ

 ਨਜ਼ਰ ਨਾ ਲੱਗ ਜਾਵੇ ਤੈਨੂੰ ਕਿਸੇ ਦੀ...

ਸਾਰੀ ਦੁਨੀਆਂ ਤੋਂ ਛੁਪਾ ਕੇ ਰੱਖ ਲਾਵਾਂ ਤੈਨੂੰ  !

ਬਸ ਇਹੀ ਆਰਜ਼ੂ ਹੈ ਮੇਰੀ ਆਹਾ ਜਿੰਦਗੀ ਵਿੱਚ...

ਹਰ ਜਨਮ ਚ ਪਿਆਰ ਮਿਲਦਾ ਰਹੇ ਤੇਰਾ, ਮੈਨੂੰ   !

©ਗੈਵੀ ਸੰਧਰਾ

ਨਜ਼ਰ ਨਾ ਲੱਗ ਜਾਵੇ ਤੈਨੂੰ ਕਿਸੇ ਦੀ... ਸਾਰੀ ਦੁਨੀਆਂ ਤੋਂ ਛੁਪਾ ਕੇ ਰੱਖ ਲਾਵਾਂ ਤੈਨੂੰ ! ਬਸ ਇਹੀ ਆਰਜ਼ੂ ਹੈ ਮੇਰੀ ਆਹਾ ਜਿੰਦਗੀ ਵਿੱਚ... ਹਰ ਜਨਮ ਚ ਪਿਆਰ ਮਿਲਦਾ ਰਹੇ ਤੇਰਾ, ਮੈਨੂੰ ! ©ਗੈਵੀ ਸੰਧਰਾ

11 Love

ਸਾਇਦ ਮੈਨੂੰ ਉਹ ਦੁੱਖੀ ਨਹੀਂ ਕਰ ਰਿਹਾ ਕਿਤੇ ਨਾ ਕਿਤੇ ਮੈਂ ਆਪ ਹੋ ਰਹੀ ਆ ਉਹਦੀਆਂ ਗੱਲਾਂ ਜੋ ਮੈਂ ਮੰਨ ਲਈਆਂ ਸੀ ਸਾਇਦ ਅੱਜ ਉਹਨਾਂ ਕਰਕੇ ਹੀ ਰੋ ਰਹੀ ਆ।।। G. P. S ©ਗੈਵੀ ਸੰਧਰਾ

#WalkingInWoods  ਸਾਇਦ ਮੈਨੂੰ ਉਹ ਦੁੱਖੀ ਨਹੀਂ ਕਰ ਰਿਹਾ

ਕਿਤੇ ਨਾ ਕਿਤੇ ਮੈਂ ਆਪ ਹੋ ਰਹੀ ਆ

ਉਹਦੀਆਂ ਗੱਲਾਂ ਜੋ ਮੈਂ ਮੰਨ ਲਈਆਂ ਸੀ

ਸਾਇਦ ਅੱਜ ਉਹਨਾਂ ਕਰਕੇ ਹੀ ਰੋ ਰਹੀ ਆ।।।


                                        G. P. S

©ਗੈਵੀ ਸੰਧਰਾ

ਏਕ ਬਾਤ ਬੋਲੂੰ ਦਿਲ ਕੀ ਸਚ ਬੋਲੂੰਗਾ ਕਸਮ ਸੇ..... ਅਬ‌ ਏਕ ਡਰ ਸਾ ਲਗਨੇ ‌ਲਗਾ ਹੈ ਕਹੀਂ ਤੁਮ ਦੂਰ ਨਾ ਹੋ ਜਾਓ ਹਮ‌ ਸੇ.... ਅਲਫਾਜ ਦਿਲ ਦੇ ❤️ ©ਗੈਵੀ ਸੰਧਰਾ

#touchthesky  ਏਕ ਬਾਤ ਬੋਲੂੰ ਦਿਲ ਕੀ

ਸਚ ਬੋਲੂੰਗਾ  ਕਸਮ ਸੇ.....

ਅਬ‌ ਏਕ ਡਰ ਸਾ ਲਗਨੇ ‌ਲਗਾ ਹੈ

ਕਹੀਂ ਤੁਮ ਦੂਰ ਨਾ ਹੋ  ਜਾਓ ਹਮ‌ ਸੇ....


ਅਲਫਾਜ ਦਿਲ ਦੇ ❤️

©ਗੈਵੀ ਸੰਧਰਾ
Trending Topic