ਨਜ਼ਰ ਨਾ ਲੱਗ ਜਾਵੇ ਤੈਨੂੰ ਕਿਸੇ ਦੀ... ਸਾਰੀ ਦੁਨੀਆਂ ਤੋਂ ਛੁਪਾ ਕੇ ਰੱਖ ਲਾਵਾਂ ਤੈਨੂੰ ! ਬਸ ਇਹੀ ਆਰਜ਼ੂ ਹੈ ਮੇਰੀ ਆਹਾ ਜਿੰਦਗੀ ਵਿੱਚ... ਹਰ ਜਨਮ ਚ ਪਿਆਰ ਮਿਲਦਾ ਰਹੇ ਤੇਰਾ, ਮੈਨੂੰ ! ©ਗੈਵੀ ਸੰਧਰਾ #Love Quotes, Shayari, Story, Poem, Jokes, Memes On Nojoto