mal saab

mal saab

insta id - @mal_saab_official punjabi ਕਵੀ , aim to be a lyricist my idol - my father

  • Latest
  • Popular
  • Video

ਸਿਰ ਤੇ ਚੁੰਨੀ ਸੱਜਣਾਂ ਦੇ ਸਾਨੂੰ ਤਾਂ ਹੀ ਪਿਆਰਾ ਏ.. ਤੁਹਾਡੀ ਸਾਦਗੀ ਦਾ ਸੋਹਣਿਓ ਵੱਖਰਾ ਹੀ ਨਜ਼ਾਰਾ ਏ..

 ਸਿਰ ਤੇ ਚੁੰਨੀ ਸੱਜਣਾਂ ਦੇ ਸਾਨੂੰ ਤਾਂ ਹੀ ਪਿਆਰਾ ਏ..

ਤੁਹਾਡੀ ਸਾਦਗੀ ਦਾ ਸੋਹਣਿਓ ਵੱਖਰਾ ਹੀ ਨਜ਼ਾਰਾ ਏ..

ਸਿਰ ਤੇ ਚੁੰਨੀ ਸੱਜਣਾਂ ਦੇ ਸਾਨੂੰ ਤਾਂ ਹੀ ਪਿਆਰਾ ਏ.. ਤੁਹਾਡੀ ਸਾਦਗੀ ਦਾ ਸੋਹਣਿਓ ਵੱਖਰਾ ਹੀ ਨਜ਼ਾਰਾ ਏ..

9 Love

ਸੁਣਿਆਂ ਤੂੰ ਸਾਡੇ ਬਾਰੇ ਜਾਨਣਾ ਚਾਉਣੇ ਕੀ ਦੱਸਾਂ,ਸਾਡੇ ਰੁਤਬੇ ਬੜੇ ਹੀ ਭਾਰੇ ਨੇ ਮੰਨਿਆ ਹੱਥਿਆਰ ਨਹੀਂ ਚੁੱਕਦੇ ਬਾਈ ਪਰ ਇਕ ਹਾਸੇ ਨਾਲ ਬੰਦੇ ਸਵਾਰੇ ਨੇ ਸਾਡਿਆਂ ਜਾਣਕਾਰੀਆਂ ਦੀ ਗਿਣਤੀ ਲੰਬੀ ਐ ਅਸੀਂ ਦੁਸਮਣ ਵੀ ਉਹਨੇ ਹੀ ਭਾਲੇ ਨੇ

#ਸ਼ਾਇਰੀ  ਸੁਣਿਆਂ ਤੂੰ ਸਾਡੇ ਬਾਰੇ ਜਾਨਣਾ ਚਾਉਣੇ

ਕੀ ਦੱਸਾਂ,ਸਾਡੇ ਰੁਤਬੇ ਬੜੇ ਹੀ ਭਾਰੇ ਨੇ

ਮੰਨਿਆ ਹੱਥਿਆਰ ਨਹੀਂ ਚੁੱਕਦੇ ਬਾਈ

ਪਰ ਇਕ ਹਾਸੇ ਨਾਲ ਬੰਦੇ ਸਵਾਰੇ ਨੇ

ਸਾਡਿਆਂ ਜਾਣਕਾਰੀਆਂ ਦੀ ਗਿਣਤੀ ਲੰਬੀ ਐ

ਅਸੀਂ ਦੁਸਮਣ ਵੀ ਉਹਨੇ ਹੀ ਭਾਲੇ ਨੇ

ਸੁਣਿਆਂ ਤੂੰ ਸਾਡੇ ਬਾਰੇ ਜਾਨਣਾ ਚਾਉਣੇ ਕੀ ਦੱਸਾਂ,ਸਾਡੇ ਰੁਤਬੇ ਬੜੇ ਹੀ ਭਾਰੇ ਨੇ ਮੰਨਿਆ ਹੱਥਿਆਰ ਨਹੀਂ ਚੁੱਕਦੇ ਬਾਈ ਪਰ ਇਕ ਹਾਸੇ ਨਾਲ ਬੰਦੇ ਸਵਾਰੇ ਨੇ ਸਾਡਿਆਂ ਜਾਣਕਾਰੀਆਂ ਦੀ ਗਿਣਤੀ ਲੰਬੀ ਐ ਅਸੀਂ ਦੁਸਮਣ ਵੀ ਉਹਨੇ ਹੀ ਭਾਲੇ ਨੇ

11 Love

ਜਿਹਨੇ ਹੱਲੇ ਤੱਕ ਸਮੁੰਦਰ ਦੇਖਿਆ ਨਹੀਂ  ਉਹਨੂੰ ਆਖੋ ਮੈਨੂੰ ਆਕੇ ਦੇਖ ਲਵੇ ਜਿਹਨੇ ਮੇਰੇ ਮੌਲਾ ਨੂੰ ਪਰਨਾਮ ਨਹੀ ਕਿਤਾ ਉਹ ਪਾਗਲ ਰੂਹ ਨਾਲ ਅੱਖਾਂ ਟੇਕ ਲਵੇ

#ਸ਼ਾਇਰੀ  ਜਿਹਨੇ ਹੱਲੇ ਤੱਕ ਸਮੁੰਦਰ ਦੇਖਿਆ ਨਹੀਂ 

ਉਹਨੂੰ ਆਖੋ ਮੈਨੂੰ ਆਕੇ ਦੇਖ ਲਵੇ

ਜਿਹਨੇ ਮੇਰੇ ਮੌਲਾ ਨੂੰ ਪਰਨਾਮ ਨਹੀ ਕਿਤਾ

ਉਹ ਪਾਗਲ ਰੂਹ ਨਾਲ ਅੱਖਾਂ ਟੇਕ ਲਵੇ

ਜਿਹਨੇ ਹੱਲੇ ਤੱਕ ਸਮੁੰਦਰ ਦੇਖਿਆ ਨਹੀਂ  ਉਹਨੂੰ ਆਖੋ ਮੈਨੂੰ ਆਕੇ ਦੇਖ ਲਵੇ ਜਿਹਨੇ ਮੇਰੇ ਮੌਲਾ ਨੂੰ ਪਰਨਾਮ ਨਹੀ ਕਿਤਾ ਉਹ ਪਾਗਲ ਰੂਹ ਨਾਲ ਅੱਖਾਂ ਟੇਕ ਲਵੇ

8 Love

ਫੁੱਲ ਮਿਲਣ ਯਾਂ ਕੰਡੇ ਜੀਵਨ ਨੂੰ ਸਵੀਕਾਰ ਕ ਕੋਈ ਰਮਜ਼ਾ ਗਾਉਂਦਾ ਏ,ਤੇ ਕੋਈ ਕਰੇ ਅਰਦਾਸ  ਕੋਈ ਨਮਾਜ਼ ਕਰੀਂਵਦਾ ਏ,ਤੇ ਕੋਈ ਅੱਡੇ ਫਰਿਆਦ  ਰੱਬਾ ਕਣਕਾਂ ਦਾ ਵੀ ਸੋਚ ਖੋੜਾ,ਕਿਉਂ ਕਰਦੈ ਸਭ ਖਲਾਸ ਕੇਰਾਂ ਵਰਸ਼ਾ ਰੋਕ ਲੈ ਨਹੀਂ ਤਾ,ਮਰ ਕੇ ਆਉਂ ਤੇਰੇ ਪਾਸ

#ਸ਼ਾਇਰੀ  ਫੁੱਲ ਮਿਲਣ ਯਾਂ ਕੰਡੇ ਜੀਵਨ ਨੂੰ ਸਵੀਕਾਰ ਕ ਕੋਈ ਰਮਜ਼ਾ ਗਾਉਂਦਾ ਏ,ਤੇ ਕੋਈ ਕਰੇ ਅਰਦਾਸ 

ਕੋਈ ਨਮਾਜ਼ ਕਰੀਂਵਦਾ ਏ,ਤੇ ਕੋਈ ਅੱਡੇ ਫਰਿਆਦ 

ਰੱਬਾ ਕਣਕਾਂ ਦਾ ਵੀ ਸੋਚ ਖੋੜਾ,ਕਿਉਂ ਕਰਦੈ ਸਭ ਖਲਾਸ

ਕੇਰਾਂ ਵਰਸ਼ਾ ਰੋਕ ਲੈ ਨਹੀਂ ਤਾ,ਮਰ ਕੇ ਆਉਂ ਤੇਰੇ ਪਾਸ

ਫੁੱਲ ਮਿਲਣ ਯਾਂ ਕੰਡੇ ਜੀਵਨ ਨੂੰ ਸਵੀਕਾਰ ਕ ਕੋਈ ਰਮਜ਼ਾ ਗਾਉਂਦਾ ਏ,ਤੇ ਕੋਈ ਕਰੇ ਅਰਦਾਸ  ਕੋਈ ਨਮਾਜ਼ ਕਰੀਂਵਦਾ ਏ,ਤੇ ਕੋਈ ਅੱਡੇ ਫਰਿਆਦ  ਰੱਬਾ ਕਣਕਾਂ ਦਾ ਵੀ ਸੋਚ ਖੋੜਾ,ਕਿਉਂ ਕਰਦੈ ਸਭ ਖਲਾਸ ਕੇਰਾਂ ਵਰਸ਼ਾ ਰੋਕ ਲੈ ਨਹੀਂ ਤਾ,ਮਰ ਕੇ ਆਉਂ ਤੇਰੇ ਪਾਸ

7 Love

ਸਾਡੇ ਨਾਲ ਮੁੱਲ ਹੀ ਵੈਰ ਪਾਈ ਜਾਨੇ ਨਾ ਤੂੰ ਬੰਦਾ ਨਾ ਬੰਦੇ ਦੀ ਜਾਤ ਏਂ ਕੀ ਫਾਇਦਾ ਹਲਕੀ ਉਮਰ ਹੱਲੇ ਤੇਰੇ ਭਾਣੇ ਦਾ ਤੂੰ ਮੇਰਾ ਵੀ ਬਾਪ ਏਂ ਜਾ ਮੂੰਹ ਤੇ ਕੰਬਲ ਲੈਕੇ ਨੀਂਦ ਪੂਰੀ ਕਰ ਤੈਨੂੰ ਅੰਦਾਜ਼ਾ ਨਹੀਂ ਮੇਰੀ ਕੀ ਔਕਾਤ ਏ

#ਸ਼ਾਇਰੀ  ਸਾਡੇ ਨਾਲ ਮੁੱਲ ਹੀ ਵੈਰ ਪਾਈ ਜਾਨੇ

ਨਾ ਤੂੰ ਬੰਦਾ ਨਾ ਬੰਦੇ ਦੀ ਜਾਤ ਏਂ

ਕੀ ਫਾਇਦਾ ਹਲਕੀ ਉਮਰ ਹੱਲੇ

ਤੇਰੇ ਭਾਣੇ ਦਾ ਤੂੰ ਮੇਰਾ ਵੀ ਬਾਪ ਏਂ

ਜਾ ਮੂੰਹ ਤੇ ਕੰਬਲ ਲੈਕੇ ਨੀਂਦ ਪੂਰੀ ਕਰ

ਤੈਨੂੰ ਅੰਦਾਜ਼ਾ ਨਹੀਂ ਮੇਰੀ ਕੀ ਔਕਾਤ ਏ

ਸਾਡੇ ਨਾਲ ਮੁੱਲ ਹੀ ਵੈਰ ਪਾਈ ਜਾਨੇ ਨਾ ਤੂੰ ਬੰਦਾ ਨਾ ਬੰਦੇ ਦੀ ਜਾਤ ਏਂ ਕੀ ਫਾਇਦਾ ਹਲਕੀ ਉਮਰ ਹੱਲੇ ਤੇਰੇ ਭਾਣੇ ਦਾ ਤੂੰ ਮੇਰਾ ਵੀ ਬਾਪ ਏਂ ਜਾ ਮੂੰਹ ਤੇ ਕੰਬਲ ਲੈਕੇ ਨੀਂਦ ਪੂਰੀ ਕਰ ਤੈਨੂੰ ਅੰਦਾਜ਼ਾ ਨਹੀਂ ਮੇਰੀ ਕੀ ਔਕਾਤ ਏ

7 Love

#WorldTheatreDay ਕਿਸੇ ਦਾ ਇਕ ਦਿਹਾੜੇ ਦਾ ਖਰਚਾ,ਕਿਸੇ ਦਾ ਕਰਜਾ ਲਾ ਰਹੇ ਨੇ ਤੂੰ ਡੰਡੇ ਮਾਰ ਕੇ ਕੰਮ ਲੈਂਨਾ ਏ,ਪਰ ਤੇਰੀਆਂ ਸਿੱਧੀਆਂ ਪਾ ਰਹੇ ਨੇ ਮੈਂ ਮੱਝਾਂ ਗਾਵਾਂ ਦੇ ਕਾਬਿਲ ਨਹੀਂ,ਪਰ ਆ ਮੇਰਾ ਘਰ ਚਲਾ ਰਹੇ ਨੇ

#कविता #WorldTheatreDay  #WorldTheatreDay  ਕਿਸੇ ਦਾ ਇਕ ਦਿਹਾੜੇ ਦਾ ਖਰਚਾ,ਕਿਸੇ ਦਾ ਕਰਜਾ ਲਾ ਰਹੇ ਨੇ

ਤੂੰ ਡੰਡੇ ਮਾਰ ਕੇ ਕੰਮ ਲੈਂਨਾ ਏ,ਪਰ ਤੇਰੀਆਂ ਸਿੱਧੀਆਂ ਪਾ ਰਹੇ ਨੇ

ਮੈਂ ਮੱਝਾਂ ਗਾਵਾਂ ਦੇ ਕਾਬਿਲ ਨਹੀਂ,ਪਰ ਆ ਮੇਰਾ ਘਰ ਚਲਾ ਰਹੇ ਨੇ

#WorldTheatreDay ਕਿਸੇ ਦਾ ਇਕ ਦਿਹਾੜੇ ਦਾ ਖਰਚਾ,ਕਿਸੇ ਦਾ ਕਰਜਾ ਲਾ ਰਹੇ ਨੇ ਤੂੰ ਡੰਡੇ ਮਾਰ ਕੇ ਕੰਮ ਲੈਂਨਾ ਏ,ਪਰ ਤੇਰੀਆਂ ਸਿੱਧੀਆਂ ਪਾ ਰਹੇ ਨੇ ਮੈਂ ਮੱਝਾਂ ਗਾਵਾਂ ਦੇ ਕਾਬਿਲ ਨਹੀਂ,ਪਰ ਆ ਮੇਰਾ ਘਰ ਚਲਾ ਰਹੇ ਨੇ

7 Love

Trending Topic