Life quotes
  • Latest
  • Popular
  • Video

ਫੁੱਲ ਮਿਲਣ ਯਾਂ ਕੰਡੇ ਜੀਵਨ ਨੂੰ ਸਵੀਕਾਰ ਕ ਹਾਸਿਆਂ ਤੇ ਬਹੁਤਾ ਖੁਸ਼ ਨਾ ਹੋਵੋਂ। ਠੋਕਰਾਂ ਨਾਲ ਵੀ ਪਿਆਰ ਕਰੋ ਹਾਸੇ ਹੌਕੇ ਵਿੱਚ ਬਦਲ ਜਾਂਦੇ ਨੇ। ਕਈ ਠੋਕਰ ਖਾ ਕੇ ਸੰਬਲ ਜਾਂਦੇ ਨੇ। ਇਸ ਲਈ ਠੋਕਰਾਂ ਦਾ ਵੀ ਸਤਿਕਾਰ ਕਰੋ।

#ਸ਼ਾਇਰੀ  ਫੁੱਲ ਮਿਲਣ ਯਾਂ ਕੰਡੇ ਜੀਵਨ ਨੂੰ ਸਵੀਕਾਰ ਕ ਹਾਸਿਆਂ ਤੇ ਬਹੁਤਾ ਖੁਸ਼ ਨਾ ਹੋਵੋਂ।
ਠੋਕਰਾਂ ਨਾਲ ਵੀ ਪਿਆਰ ਕਰੋ
ਹਾਸੇ ਹੌਕੇ ਵਿੱਚ ਬਦਲ ਜਾਂਦੇ ਨੇ।
ਕਈ ਠੋਕਰ ਖਾ ਕੇ ਸੰਬਲ ਜਾਂਦੇ ਨੇ।
ਇਸ ਲਈ ਠੋਕਰਾਂ ਦਾ ਵੀ ਸਤਿਕਾਰ ਕਰੋ।

ਫੁੱਲ ਮਿਲਣ ਯਾਂ ਕੰਡੇ ਜੀਵਨ ਨੂੰ ਸਵੀਕਾਰ ਕ ਹਾਸਿਆਂ ਤੇ ਬਹੁਤਾ ਖੁਸ਼ ਨਾ ਹੋਵੋਂ। ਠੋਕਰਾਂ ਨਾਲ ਵੀ ਪਿਆਰ ਕਰੋ ਹਾਸੇ ਹੌਕੇ ਵਿੱਚ ਬਦਲ ਜਾਂਦੇ ਨੇ। ਕਈ ਠੋਕਰ ਖਾ ਕੇ ਸੰਬਲ ਜਾਂਦੇ ਨੇ। ਇਸ ਲਈ ਠੋਕਰਾਂ ਦਾ ਵੀ ਸਤਿਕਾਰ ਕਰੋ।

8 Love

ਫੁੱਲ ਮਿਲਣ ਯਾਂ ਕੰਡੇ ਜੀਵਨ ਨੂੰ ਸਵੀਕਾਰ ਕ ਕੋਈ ਰਮਜ਼ਾ ਗਾਉਂਦਾ ਏ,ਤੇ ਕੋਈ ਕਰੇ ਅਰਦਾਸ  ਕੋਈ ਨਮਾਜ਼ ਕਰੀਂਵਦਾ ਏ,ਤੇ ਕੋਈ ਅੱਡੇ ਫਰਿਆਦ  ਰੱਬਾ ਕਣਕਾਂ ਦਾ ਵੀ ਸੋਚ ਖੋੜਾ,ਕਿਉਂ ਕਰਦੈ ਸਭ ਖਲਾਸ ਕੇਰਾਂ ਵਰਸ਼ਾ ਰੋਕ ਲੈ ਨਹੀਂ ਤਾ,ਮਰ ਕੇ ਆਉਂ ਤੇਰੇ ਪਾਸ

#ਸ਼ਾਇਰੀ  ਫੁੱਲ ਮਿਲਣ ਯਾਂ ਕੰਡੇ ਜੀਵਨ ਨੂੰ ਸਵੀਕਾਰ ਕ ਕੋਈ ਰਮਜ਼ਾ ਗਾਉਂਦਾ ਏ,ਤੇ ਕੋਈ ਕਰੇ ਅਰਦਾਸ 

ਕੋਈ ਨਮਾਜ਼ ਕਰੀਂਵਦਾ ਏ,ਤੇ ਕੋਈ ਅੱਡੇ ਫਰਿਆਦ 

ਰੱਬਾ ਕਣਕਾਂ ਦਾ ਵੀ ਸੋਚ ਖੋੜਾ,ਕਿਉਂ ਕਰਦੈ ਸਭ ਖਲਾਸ

ਕੇਰਾਂ ਵਰਸ਼ਾ ਰੋਕ ਲੈ ਨਹੀਂ ਤਾ,ਮਰ ਕੇ ਆਉਂ ਤੇਰੇ ਪਾਸ

ਫੁੱਲ ਮਿਲਣ ਯਾਂ ਕੰਡੇ ਜੀਵਨ ਨੂੰ ਸਵੀਕਾਰ ਕ ਕੋਈ ਰਮਜ਼ਾ ਗਾਉਂਦਾ ਏ,ਤੇ ਕੋਈ ਕਰੇ ਅਰਦਾਸ  ਕੋਈ ਨਮਾਜ਼ ਕਰੀਂਵਦਾ ਏ,ਤੇ ਕੋਈ ਅੱਡੇ ਫਰਿਆਦ  ਰੱਬਾ ਕਣਕਾਂ ਦਾ ਵੀ ਸੋਚ ਖੋੜਾ,ਕਿਉਂ ਕਰਦੈ ਸਭ ਖਲਾਸ ਕੇਰਾਂ ਵਰਸ਼ਾ ਰੋਕ ਲੈ ਨਹੀਂ ਤਾ,ਮਰ ਕੇ ਆਉਂ ਤੇਰੇ ਪਾਸ

7 Love

ਇਕ ਮੈਂ ਚਿੜੀ ਰੱਖੀ ਉਹ ਉੱਡ ਗਈ ਇਕ ਮੈਂ ਕਾਟੋ ਪਾਲੀ ਉਹ ਭੱਜ ਗਈ ਫਿਰ ਮੈਂ ਇਕ ਰੁੱਖ ਲਾਇਆ ਦੋਨੇ ਵਾਪਸ ਆ ਗਏ ਸੁਖ

#ਸ਼ਾਇਰੀ  ਇਕ ਮੈਂ ਚਿੜੀ ਰੱਖੀ ਉਹ ਉੱਡ ਗਈ 
ਇਕ ਮੈਂ ਕਾਟੋ ਪਾਲੀ ਉਹ ਭੱਜ ਗਈ 
ਫਿਰ ਮੈਂ ਇਕ ਰੁੱਖ ਲਾਇਆ 
ਦੋਨੇ ਵਾਪਸ ਆ ਗਏ 

ਸੁਖ

ਇਕ ਮੈਂ ਚਿੜੀ ਰੱਖੀ ਉਹ ਉੱਡ ਗਈ ਇਕ ਮੈਂ ਕਾਟੋ ਪਾਲੀ ਉਹ ਭੱਜ ਗਈ ਫਿਰ ਮੈਂ ਇਕ ਰੁੱਖ ਲਾਇਆ ਦੋਨੇ ਵਾਪਸ ਆ ਗਏ ਸੁਖ

6 Love

ਫੁੱਲ ਮਿਲਣ ਯਾਂ ਕੰਡੇ ਜੀਵਨ ਨੂੰ ਸਵੀਕਾਰ ਕ 👏ਬੱਸ ਇੰਨੇ ਜੋਗਾ ਕਰਦੇ ਮਾਲਕਾਂ👏 🤔ਲੋਕੀ ਕਹਿਣ ਏਨੇ ਜੋਗਾ ਕਿਥੇ ਸੀ 🤔 (ਸੁਖ)

#ਸ਼ਾਇਰੀ  ਫੁੱਲ ਮਿਲਣ ਯਾਂ ਕੰਡੇ ਜੀਵਨ ਨੂੰ ਸਵੀਕਾਰ ਕ 👏ਬੱਸ ਇੰਨੇ ਜੋਗਾ ਕਰਦੇ ਮਾਲਕਾਂ👏 

🤔ਲੋਕੀ ਕਹਿਣ ਏਨੇ ਜੋਗਾ ਕਿਥੇ ਸੀ
 🤔
(ਸੁਖ)

ਫੁੱਲ ਮਿਲਣ ਯਾਂ ਕੰਡੇ ਜੀਵਨ ਨੂੰ ਸਵੀਕਾਰ ਕ 👏ਬੱਸ ਇੰਨੇ ਜੋਗਾ ਕਰਦੇ ਮਾਲਕਾਂ👏 🤔ਲੋਕੀ ਕਹਿਣ ਏਨੇ ਜੋਗਾ ਕਿਥੇ ਸੀ 🤔 (ਸੁਖ)

5 Love

ਫੁੱਲ ਮਿਲਣ ਯਾਂ ਕੰਡੇ ਜੀਵਨ ਨੂੰ ਸਵੀਕਾਰ ਕ ਸਫਰ ਤੂਫ਼ਾਨਾਂ ਵਿਚ ਵੀ ਪਾਰ ਕਰੋ, ਸੁਪਨੇ ਸਬ ਸਾਕਾਰ ਕਰੋ..। ਫੁੱਲ ਮਿਲਣ ਯਾਂ ਕੰਡੇ, ਜੀਵਨ ਨੂੰ ਸਵੀਕਾਰ ਕਰੋ..।। 💪💓💪 ©SanDeepDing

#ਸ਼ਾਇਰੀ #nojotopunjabi #Nojotoindia #SanDeepDing #hardwork  ਫੁੱਲ ਮਿਲਣ ਯਾਂ ਕੰਡੇ ਜੀਵਨ ਨੂੰ ਸਵੀਕਾਰ ਕ ਸਫਰ ਤੂਫ਼ਾਨਾਂ ਵਿਚ ਵੀ ਪਾਰ ਕਰੋ,
ਸੁਪਨੇ ਸਬ ਸਾਕਾਰ ਕਰੋ..।
ਫੁੱਲ ਮਿਲਣ ਯਾਂ ਕੰਡੇ,
ਜੀਵਨ ਨੂੰ ਸਵੀਕਾਰ ਕਰੋ..।।
💪💓💪
©SanDeepDing

ਫੁੱਲ ਮਿਲਣ ਯਾਂ ਕੰਡੇ ਜੀਵਨ ਨੂੰ ਸਵੀਕਾਰ ਕ ਫੁੱਲ ਮਿਲਣ ਜਾ ਕੰਡੇ ਜੀਵਨ ਨੂੰ ਸਵੀਕਾਰ ਕਰੋ।। ਹਾਰ ਮਿਲੇ ਜਾ ਜਿੱਤ ਉਹ ਨੂੰ ਸਵੀਕਾਰ ਕਰੋ।। ਦੁੱਖ ਮਿਲੇ ਜਾ ਸੁੱਖ ਉਹ ਨੂੰ ਸਹਿਣਾ ਸਿੱਖੋ..ਦੁਨੀਆਂ ਨਾਲੋਂ ਚੰਗਾ ਪੁੱਤ ਇਕੱਲੇ ਰਹਿਣਾ ਸਿੱਖੋ..!!@preet_di_kalam56

#ਵਿਚਾਰ  ਫੁੱਲ ਮਿਲਣ ਯਾਂ ਕੰਡੇ ਜੀਵਨ ਨੂੰ ਸਵੀਕਾਰ ਕ ਫੁੱਲ ਮਿਲਣ ਜਾ ਕੰਡੇ ਜੀਵਨ ਨੂੰ ਸਵੀਕਾਰ ਕਰੋ।। ਹਾਰ ਮਿਲੇ ਜਾ ਜਿੱਤ ਉਹ ਨੂੰ ਸਵੀਕਾਰ ਕਰੋ।। ਦੁੱਖ ਮਿਲੇ ਜਾ ਸੁੱਖ ਉਹ ਨੂੰ ਸਹਿਣਾ ਸਿੱਖੋ..ਦੁਨੀਆਂ ਨਾਲੋਂ ਚੰਗਾ ਪੁੱਤ ਇਕੱਲੇ ਰਹਿਣਾ ਸਿੱਖੋ..!!@preet_di_kalam56

ਫੁੱਲ ਮਿਲਣ ਯਾਂ ਕੰਡੇ ਜੀਵਨ ਨੂੰ ਸਵੀਕਾਰ ਕ ਫੁੱਲ ਮਿਲਣ ਜਾ ਕੰਡੇ ਜੀਵਨ ਨੂੰ ਸਵੀਕਾਰ ਕਰੋ।। ਹਾਰ ਮਿਲੇ ਜਾ ਜਿੱਤ ਉਹ ਨੂੰ ਸਵੀਕਾਰ ਕਰੋ।। ਦੁੱਖ ਮਿਲੇ ਜਾ ਸੁੱਖ ਉਹ ਨੂੰ ਸਹਿਣਾ ਸਿੱਖੋ..ਦੁਨੀਆਂ ਨਾਲੋਂ ਚੰਗਾ ਪੁੱਤ ਇਕੱਲੇ ਰਹਿਣਾ ਸਿੱਖੋ..!!@preet_di_kalam56

12 Love

Trending Topic