ਫੁੱਲ ਮਿਲਣ ਯਾਂ ਕੰਡੇ ਜੀਵਨ ਨੂੰ ਸਵੀਕਾਰ ਕ ਹਾਸਿਆਂ ਤੇ ਬਹੁਤਾ ਖੁਸ਼ ਨਾ ਹੋਵੋਂ। ਠੋਕਰਾਂ ਨਾਲ ਵੀ ਪਿਆਰ ਕਰੋ ਹਾਸੇ ਹੌਕੇ ਵਿੱਚ ਬਦਲ ਜਾਂਦੇ ਨੇ। ਕਈ ਠੋਕਰ ਖਾ ਕੇ ਸੰਬਲ ਜਾਂਦੇ ਨੇ। ਇਸ ਲਈ ਠੋਕਰਾਂ ਦਾ ਵੀ ਸਤਿਕਾਰ ਕਰੋ। #Life Quotes, Shayari, Story, Poem, Jokes, Memes On Nojoto