You quotes
  • Latest
  • Popular
  • Video

ਤੁ ਮੈਨੂੰ ਐਨਾ ਵੀ ਜਰੂਰੀ ਨਹੀਂ ਜੋ ਗੱਲਾਂ ਪਿੱਠ ਪਿੱਛੇ ਬਣਾਕੇ ਕਹੀਆਂ ਜਾਣ, ਓਹੋ ਗੱਲਾਂ ਥੋੜੀ ਹੁੰਦੀਆਂ ਨੇ ਯਾਰਾ। ਜਿਹੜੀਆਂ ਸਿੱਧੀਆਂ ਰੱਬ ਨਾਲ ਜੁੜੀਆਂ ਹੋਣ, ਓਹੋ ਤਾਰਾਂ ਕੱਚੀਆਂ ਥੋੜੀ ਹੁੰਦੀਆਂ ਨੇ ਯਾਰਾ। ਤੂੰ ਪੱਲੀਆਂ ਭਰਕੇ ਝੂਠ ਦੀਆਂ ਮੇਰੇ ਬਾਰੇ ਲੋਕਾਂ ਨੂੰ ਸਿਖਾ ਗਿਆ। ਤੂੰ ਪੱਲੀਆਂ ਭਰਕੇ ਝੂਠ ਦੀਆਂ ਮੇਰੇ ਬਾਰੇ ਲੋਕਾਂ ਨੂੰ ਸਿਖਾ ਗਿਆ। ਮੈ ਜੋ ਸੋਚਿਆ ਵੀ ਨਹੀ ਸੀ ਤੂੰ ਅੱਜ ਓਵੀ ਕਰਕੇ ਦਿਖਾ ਗਿਆ। ਮੈ ਜੋ ਸੋਚਿਆ ਵੀ ਨਹੀ ਸੀ ਤੂੰ ਅੱਜ ਓਵੀ ਕਰਕੇ ਦਿਖਾ ਗਿਆ।👍 Jassie✍️✍️✍️

#ਸ਼ਾਇਰੀ  ਤੁ ਮੈਨੂੰ ਐਨਾ ਵੀ ਜਰੂਰੀ ਨਹੀਂ  ਜੋ ਗੱਲਾਂ ਪਿੱਠ ਪਿੱਛੇ ਬਣਾਕੇ ਕਹੀਆਂ ਜਾਣ,
ਓਹੋ ਗੱਲਾਂ ਥੋੜੀ ਹੁੰਦੀਆਂ ਨੇ ਯਾਰਾ।
ਜਿਹੜੀਆਂ ਸਿੱਧੀਆਂ ਰੱਬ ਨਾਲ ਜੁੜੀਆਂ ਹੋਣ,
ਓਹੋ ਤਾਰਾਂ ਕੱਚੀਆਂ ਥੋੜੀ ਹੁੰਦੀਆਂ ਨੇ ਯਾਰਾ।
ਤੂੰ ਪੱਲੀਆਂ ਭਰਕੇ ਝੂਠ ਦੀਆਂ ਮੇਰੇ ਬਾਰੇ ਲੋਕਾਂ ਨੂੰ ਸਿਖਾ ਗਿਆ।
ਤੂੰ ਪੱਲੀਆਂ ਭਰਕੇ ਝੂਠ ਦੀਆਂ ਮੇਰੇ ਬਾਰੇ ਲੋਕਾਂ ਨੂੰ ਸਿਖਾ ਗਿਆ।
ਮੈ ਜੋ ਸੋਚਿਆ ਵੀ ਨਹੀ ਸੀ ਤੂੰ ਅੱਜ ਓਵੀ ਕਰਕੇ ਦਿਖਾ ਗਿਆ।     
ਮੈ ਜੋ ਸੋਚਿਆ ਵੀ ਨਹੀ ਸੀ ਤੂੰ ਅੱਜ ਓਵੀ ਕਰਕੇ ਦਿਖਾ ਗਿਆ।👍
                    Jassie✍️✍️✍️

✍️✍️✍️✍️

7 Love

ਤੁ ਮੈਨੂੰ ਐਨਾ ਵੀ ਜਰੂਰੀ ਨਹੀਂ ਮੂਸੇਆਲਾ ਵੀ ਵੱਧੀਆ , ਆਪਣੇ ਪਿੰਡ ਵਿੱਚ ਲੰਗਰ ਲਾਗਿਆ Ranjit bawe veer ਦਾ ਸੁਣਿਆਂ , ਰੋਟੀ ਟੁੱਕ ੳਵੀ ਵਰਤਾਗਿਆ ਸਲੂਟ Babbu maan ਨੂੰ,10,000 ਗਰੀਬ ਪਰਵਾਰਾਂ ਨੂੰ ਅਪਨਾਗਿਆ

#ਸ਼ਾਇਰੀ  ਤੁ ਮੈਨੂੰ ਐਨਾ ਵੀ ਜਰੂਰੀ ਨਹੀਂ  ਮੂਸੇਆਲਾ ਵੀ ਵੱਧੀਆ , ਆਪਣੇ ਪਿੰਡ ਵਿੱਚ  ਲੰਗਰ ਲਾਗਿਆ

Ranjit bawe veer ਦਾ ਸੁਣਿਆਂ , ਰੋਟੀ ਟੁੱਕ ੳਵੀ ਵਰਤਾਗਿਆ

ਸਲੂਟ Babbu maan ਨੂੰ,10,000 ਗਰੀਬ  ਪਰਵਾਰਾਂ ਨੂੰ ਅਪਨਾਗਿਆ

ਤੁ ਮੈਨੂੰ ਐਨਾ ਵੀ ਜਰੂਰੀ ਨਹੀਂ ਮੂਸੇਆਲਾ ਵੀ ਵੱਧੀਆ , ਆਪਣੇ ਪਿੰਡ ਵਿੱਚ ਲੰਗਰ ਲਾਗਿਆ Ranjit bawe veer ਦਾ ਸੁਣਿਆਂ , ਰੋਟੀ ਟੁੱਕ ੳਵੀ ਵਰਤਾਗਿਆ ਸਲੂਟ Babbu maan ਨੂੰ,10,000 ਗਰੀਬ ਪਰਵਾਰਾਂ ਨੂੰ ਅਪਨਾਗਿਆ

8 Love

ਤੁ ਮੈਨੂੰ ਐਨਾ ਵੀ ਜਰੂਰੀ ਨਹੀਂ ਤੂੰ ਮੈਨੂੰ ਐਨਾ ਵੀ ਜਰੂਰੀ ਨਹੀਂ, ਕੇ ਮੈਂ ਤੇਰੇ ਬਿਨਾ ਰਹਿ ਨੀ ਸਕਦੀ..। ਪਰ ਤੂੰ ਉਹ ਚਾਅ ਬਣਕੇ ਰਹੇਗਾਂ, ਜੋ ਮੈਂ ਪੂਰਾ ਕਹਿ ਨੀ ਸਕਦੀ..।। 😢😢😢 ©SanDeepDing

#ਸ਼ਾਇਰੀ #nojotopunjabi #Nojotoindia #SanDeepDing #thought  ਤੁ ਮੈਨੂੰ ਐਨਾ ਵੀ ਜਰੂਰੀ ਨਹੀਂ  ਤੂੰ ਮੈਨੂੰ ਐਨਾ ਵੀ ਜਰੂਰੀ ਨਹੀਂ, ਕੇ ਮੈਂ ਤੇਰੇ ਬਿਨਾ ਰਹਿ ਨੀ ਸਕਦੀ..।
ਪਰ ਤੂੰ ਉਹ ਚਾਅ ਬਣਕੇ ਰਹੇਗਾਂ, ਜੋ ਮੈਂ ਪੂਰਾ ਕਹਿ ਨੀ ਸਕਦੀ..।।

😢😢😢
©SanDeepDing

ਤੁ ਮੈਨੂੰ ਐਨਾ ਵੀ ਜਰੂਰੀ ਨਹੀਂ ਕਦੇ ਸੋਚਿਆ ਵੀ ਨਹੀਂ ਸੀ ਗੁਰੀ ਨੇ,,, ਕਿ ਜਿਸ ਨੇ ਸਭ ਤੋਂ ਵੱਧ ਪਿਆਰ ਕੀਤਾ ,,, ਉਹ ਸਾਨੂੰ ਬਲੋਕ ਤੇ ਲਾਉਗੀ,,, ਤੁ ਮੈਨੂੰ ਐਨਾ ਵੀ ਜ਼ਰੂਰੀ ਨਹੀਂ ਇਹ ਬੋਲ ਕੇ ਛੱਡ ਜਾਵੇਗੀ,,,

#ਵਿਚਾਰ #you  ਤੁ ਮੈਨੂੰ ਐਨਾ ਵੀ ਜਰੂਰੀ ਨਹੀਂ  ਕਦੇ ਸੋਚਿਆ ਵੀ ਨਹੀਂ ਸੀ ਗੁਰੀ ਨੇ,,,
ਕਿ ਜਿਸ ਨੇ ਸਭ ਤੋਂ ਵੱਧ ਪਿਆਰ ਕੀਤਾ ,,,
ਉਹ ਸਾਨੂੰ ਬਲੋਕ ਤੇ ਲਾਉਗੀ,,,
ਤੁ ਮੈਨੂੰ ਐਨਾ ਵੀ ਜ਼ਰੂਰੀ ਨਹੀਂ ਇਹ 
ਬੋਲ ਕੇ ਛੱਡ ਜਾਵੇਗੀ,,,

#you

13 Love

ਤੁ ਮੈਨੂੰ ਐਨਾ ਵੀ ਜਰੂਰੀ ਨਹੀਂ ਪਿਆਰ ਵਿਚੋਂ ਕਮਲਿਆ ਮਿਲਣੀ ਕੋਈ ਮਸਹੂਰੀ ਨਹੀਂ, ਉਹ ਕਹਿੰਦੀ ਤੂੰ ਮੈਨੂੰ ਐਨਾ ਵੀ ਜਰੂਰੀ ਨਹੀ, ਤੇਰੇ ਮਗਰ ਆਵਾ ਕਿਉ ਮੇਰੀ ਕੋਈ ਮਜਬੂਰੀ ਨਹੀਂ, ਓਹ ਕਹਿੰਦੀ ਤੂੰ ਐਨਾ ਵੀ ਜਰੂਰੀ ਨਹੀ ਕਰਮਨ ਪੁਰੇਵਾਲ

 ਤੁ ਮੈਨੂੰ ਐਨਾ ਵੀ ਜਰੂਰੀ ਨਹੀਂ  ਪਿਆਰ ਵਿਚੋਂ ਕਮਲਿਆ ਮਿਲਣੀ ਕੋਈ ਮਸਹੂਰੀ ਨਹੀਂ,
ਉਹ ਕਹਿੰਦੀ ਤੂੰ ਮੈਨੂੰ ਐਨਾ ਵੀ ਜਰੂਰੀ ਨਹੀ,

ਤੇਰੇ ਮਗਰ ਆਵਾ ਕਿਉ ਮੇਰੀ ਕੋਈ ਮਜਬੂਰੀ ਨਹੀਂ,
ਓਹ ਕਹਿੰਦੀ ਤੂੰ ਐਨਾ ਵੀ ਜਰੂਰੀ ਨਹੀ

ਕਰਮਨ ਪੁਰੇਵਾਲ

ਤੁ ਮੈਨੂੰ ਐਨਾ ਵੀ ਜਰੂਰੀ ਨਹੀਂ ਪਿਆਰ ਵਿਚੋਂ ਕਮਲਿਆ ਮਿਲਣੀ ਕੋਈ ਮਸਹੂਰੀ ਨਹੀਂ, ਉਹ ਕਹਿੰਦੀ ਤੂੰ ਮੈਨੂੰ ਐਨਾ ਵੀ ਜਰੂਰੀ ਨਹੀ, ਤੇਰੇ ਮਗਰ ਆਵਾ ਕਿਉ ਮੇਰੀ ਕੋਈ ਮਜਬੂਰੀ ਨਹੀਂ, ਓਹ ਕਹਿੰਦੀ ਤੂੰ ਐਨਾ ਵੀ ਜਰੂਰੀ ਨਹੀ ਕਰਮਨ ਪੁਰੇਵਾਲ

6 Love

ਤੁ ਮੈਨੂੰ ਐਨਾ ਵੀ ਜਰੂਰੀ ਨਹੀਂ some people dont recognise your silence but they do your smile ,So keep.smiling

 ਤੁ ਮੈਨੂੰ ਐਨਾ ਵੀ ਜਰੂਰੀ ਨਹੀਂ  some people
dont recognise
your silence but
they do your
smile ,So
keep.smiling

ਤੁ ਮੈਨੂੰ ਐਨਾ ਵੀ ਜਰੂਰੀ ਨਹੀਂ some people dont recognise your silence but they do your smile ,So keep.smiling

2 Love

Trending Topic